ਸੂਗਰ, ਕਬਜ਼, ਦਿਲ ਸੰਬੰਧਤ ਦਿੱਕਤਾ ਅਤੇ ਚਮੜੀ ਸੰਬੰਧਤ ਦਿੱਕਤਾ ਅੱਜ ਦੇ ਸਮੇ ਵਿਚ ਬਹੁਤ ਆ ਮ ਹੋ ਗ ਈਆ ਹਨ। ਹਰ ਘਰ ਵਿੱਚ ਕਿਸੇ ਨਾ ਕਿਸੇ ਮੈਬਰ ਨੂੰ ਇਨ੍ਹਾਂ ਨੂੰ ਕੋਈ ਨਾ ਕੋਈ ਰੋਗ ਜਰੂਰ ਹੁੰਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਸਭ ਤੋ ਮੁੱਖ ਕਾਰਨ ਰਹਿਣ ਸਹਿਣ ਵਿਚ ਆਇਆ ਤਬਦੀਲੀਆ ਦੇ ਕਾਰਨ ਅਤੇ ਖਾਣ ਪੀਣ ਵਿਚ ਆਇਆ ਤਬਦੀਲੀਆ ਆਦਿ ਹਨ ਕਿਉਕਿ ਅੱਜ ਦੇ ਸਮੇ ਵਿਚ ਖਾਣ ਪੀਣ ਪੁਰਾਣੇ ਸਮਿਆ ਨਾਲੋ ਬਹੁਤ ਜਿਆਦਾ ਵੱਖਰਾ ਹੋ ਗਿਆ ਹੈ।
ਜਿਸ ਕਾਰਨ ਕਈ ਤਰ੍ਹਾਂ ਦੇ ਵੱਡੇ ਰੋਗ ਲੱਗ ਗਏ ਹਨ। ਇਨਹਾਂ ਰੋਗਾਂ ਤੋ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆ ਦੀ ਵਰਤੋ ਕਰਨੀ ਚਾਹੀਦੀ ਹੈ। ਕੁਝ ਅਜਿਹੇ ਪੌਦੇ ਅਤੇ ਕੁਝ ਅਜਿਹੀਆ ਜੜ੍ਹੀ ਬੂਟਿਆ ਹੁੰਦੀਆ ਹਨ ਜਿਨ੍ਹਾਂ ਦੀ ਵਰਤੋ ਕਰਨ ਨਾਲ ਹਰ ਤਰ੍ਹਾਂ ਦਾ ਰੋਗ ਦੂਰ ਹੋ ਜਾਦਾ ਹੈ। ਸੂਗਰ, ਕਬਜ਼, ਦਿਲ ਸੰਬੰਧਤ ਦਿੱਕਤਾ ਅਤੇ ਰੋਗਾ ਤੋ ਰਾਹਤ ਪਾਉਣ ਲਈ ਪੱਥਰਜੱਟ ਦੇ ਪੌਦੇ ਦੀ ਵਰਤੋ ਕਰਨੀ ਚਾਹੀਦੀ ਹੈ। ਪੱ ਥਰਜੱਟ ਘਰਾਂ ਦੇ ਵਿਚ ਆਮ ਪਾਇਆ ਜਾਣ ਵਾਲਾ ਪੌਦਾ ਹੈ। ਜਿਆਦਾ ਇਹ ਪਿੰਡਾ ਵਿਚ ਖੇਤਾ ਵਿਚ ਪਾਇਆ ਜਾਣ ਵਾਲਾ ਪੌਦਾ ਹੈ।
ਇਹ ਪੌਦਾ ਇਕ ਅਜਿਹੀ ਜੜੀ ਬੂਟੀ ਹੈ ਜਿਸ ਦੀ ਵਰਤੋ ਕਰਨ ਨਾਲ ਹਰ ਤਰ੍ਹਾਂ ਦੇ ਰੋਵ ਤੋ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਪੌਦੇ ਦੇ ਪੱਤਿਆ ਦੀ ਵਰਤੋ ਕਰਨ ਨਾਲ ਚਮੜੀ ਸੰਬੰਧਤ ਦਿੱਕਤਾ ਜਿਵੇ ਫੌੜੇ ਅਤੇ ਫਿਨਸੀਆ ਆਦਿ ਆਸਾਨੀ ਨਾਲ ਠੀਕ ਹੋ ਜਾਦੀਆ ਹਨ। ਇਸ ਤੋ ਇਲਾਵਾ ਦਿਲ ਨਾਲ ਸੰਬੰਧਤ ਰੋਗਾ ਤੋ ਵੀ ਰਾਹਤ ਪਾਈ ਜਾ ਸਕਦੀ ਹੈ।ਇਸ ਪੌਦੇ ਦੇ ਪੱਤਿਆ ਨੂੰ ਰੋਜਾਨਾ ਚਬਾ ਕੇ ਖਾਣ ਕੇ ਵਰਤੋ ਕਰਨ ਨਾਲ ਪੱਧਰੀ ਵਰਗੀ ਬਿਮਾਰੀ ਤੋ ਰਾਹਤ ਪਾਈ ਜਾ ਸਕਦੀ ਹੈ।
ਸਿਰ ਦੋ ਪੱਤਿਆ ਨੂੰ ਚਬਾ ਕੇ ਖਾਣ ਨਾਲ ਪੇਟ ਬਿਲਕੁਲ ਸਾਫ ਹੋ ਜਾਦਾ ਹੈ ਅਤੇ ਕਬਜ ਤੋ ਵੀ ਰਾਹਤ ਮਿਲਦੀ ਹੈ। ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੱਤਿਆ ਨੂੰ ਚਬਾ ਕੇ ਖਾਣ ਤੋ ਬਾਅਦ ਤਾਜਾ ਪਾਣੀ ਜਾ ਕੋਸਾ ਪਾਣੀ ਇਕ ਗਿਲਾਸ ਜਰੂਰ ਪੀਣਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡਿਓ ਨੂੰ ਇਕ ਵਾਰ ਜਰੂਰ ਦੇਖੋ।