Breaking News

ਸਾਰੀ ਉਮਰ ਕੈਲਸ਼ੀਅਮ ਦੀ ਕਮੀ ਨ ਹੀਂ ਹੋਵੇਗੀ, ਅਪਣਾਓ ਇਹ ਸਸਤਾ ਅਤੇ ਕਾਰਗਾਰ ਘਰੇਲੂ ਨੁਸਖਾ

ਅੱਜ ਦੇ ਸਮੇਂ ਵਿਚ ਅਸੀਂ ਸਾਰੇ ਆਪਣੀ ਸਿਹਤ ਨੂੰ ਲੈਕੇ ਕਾਫੀ ਚਿੰਤਿਤ ਰਹਿੰਦੇ ਹਾਂ ਕਿਉਂਕਿ ਸਾਡਾ ਲਾਈਫਸਟਾਈਲ ਅ ਤੇ ਸਾਡਾ ਖਾਣ ਪੀਣ ਇਸ ਤਰਾਂ ਦਾ ਹੋ ਗਿਆ ਹੈ ਕਿ ਸਾਡਾ ਸਰੀਰ ਬਿਮਾਰੀਆਂ ਦੀ ਗ੍ਰਿਫਤ ਵਿਚ ਆਉਂਦਾ ਜਾ ਰਿਹਾ ਹੈ। ਜਿਆਦਾਤਰ ਲੋਕਾਂ ਨੂੰ ਕੋਲੈਸਟ੍ਰਾਲ, ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਤਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ

ਜੋੜਾਂ ਦਾ ਦਰਦ, ਲੀਵਰ ਦੀਆਂ ਸਮੱਸਿਆਵਾਂ, ਪੈਰਾਂ ਚੋਂ ਸੇਕ ਨਿ ਕਲਣਾ, ਵਿਟਾਮਿਨਾਂ ਦੀ ਕਮੀ, ਬੀਪੀ ਅਤੇ ਕੈ ਲਸ਼ੀਅਮ ਦੀ ਘਾਟ ਤਾਂ ਅੱਜ ਦੇ ਸਮੇਂ ਵਿੱਚ ਸਭਤੋਂ ਆਮ ਬਿਮਾਰੀਆਂ ਬਣ ਚੁਕੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਸਭਤੋਂ ਸਸਤਾ ਅਤੇ ਸਭਤੋਂ ਕਾਰਗਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੀਆਂ ਹੱਡੀਆਂ ਨੂੰ ਲੋਹੇ ਤੋਂ ਵੀ ਮਜਬੂਤ ਬਣਾ ਦੇਵੇਗਾ ਅਤੇ ਤੁ ਹਾ ਨੂੰ ਇਨ੍ਹਾਂ ਵਿੱਚੋਂ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਹੋਵੇਗੀ

ਤੁਹਾਨੂੰ ਦੱਸ ਦੇਈਏ ਕਿ ਗਰਮੀ ਦੇ ਵਿੱਚ ਕਈ ਚੀਜਾਂ ਦੇ ਸੇਵਨ ਨਾਲ ਸਾਡੇ ਸਰੀਰ ਵਿੱਚ ਬਹੁਤ ਜਿਆਦਾ ਗਰਮੀ ਪੈ ਜਾਂਦੀ ਹੈ ਜਿਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਜਿਸ ਕਾਰਨ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੁਸੀਂ ਘਰੇਲੂ ਨੁਸਖਿਆਂ ਨਾਲ ਹੀ ਕਰ ਸਕਦੇ ਹੋ। ਪਹਿਲੇ ਨੰਬਰ ਤੇ ਹੈ ਬੇਲ ਦੀ ਸ਼ਰਬਤ। ਬੇਲ ਇੱਕ ਅਜਿਹਾ ਫਲ ਹੈ ਜੋ ਕਿ ਕੁਦਰਤੀ ਠੰਡਕ ਦਾ ਖਜ਼ਾਨਾ ਹੈ ਅਤੇ ਸਰੀਰ ਦੀ ਗਰਮੀ ਨੂੰ ਬਾਹਰ ਕਢੱਦਾ ਹੈ।ਇਸਤੋਂ ਬਾਅਦ ਨੰਬਰ 2 ‘ਤੇ ਹੈ ਕੱਚੀ ਲੱਸੀ।

ਕੱਚੀ ਲੱਸੀ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਸ ਨਾਲ ਵੀ ਸਾ ਡੀ ਆਂ ਕਈ ਪ੍ਰਕਾਰ ਦੀਆਂ ਸਰੀਰਕ ਸਮੱਸਿਆਵਾਂ ਹੱਲ ਹੁੰਦੀਆਂ ਹਨ। ਇਸੇ ਤਰਾਂ ਤੀਸਰੇ ਨੰਬਰ ਤੇ ਹੈ ਗੰਨੇ ਦਾ ਰਸ। ਗੰਨੇ ਦੇ ਰਸ ਨਾਲ ਵੀ ਤੁਸੀਂ ਗਰਮੀ ਤੋਂ ਰਾਹਤ ਪਾ ਸਕਦੇ ਹੋ ਅਤੇ ਤੁਹਾਡਾ ਸਰੀਰ ਬਹੁਤ ਸਾਰੀਆਂ ਸਮੱਸਿਆਂ ਤੋਂ ਦੂਰ ਰਹੇਗਾ। ਇਨ੍ਹਾਂ ਡ੍ਰਿੰਕ੍ਸ ਨੂੰ ਬਣਾਉਣ ਅਤੇ ਸੇਵਨ ਕਰਨ ਦਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Check Also

ਕਰਕ, ਸਿੰਘ ਅਤੇ ਧਨੁ ਰਾਸ਼ੀ ਇਨ੍ਹਾਂ 5 ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਬਦਲੇਗੀ, ਆਰਥਿਕ ਲਾਭ ਹੋਵੇਗਾ।

ਮੇਖ ਰਾਸ਼ੀ : ਮੇਖ ਰਾਸ਼ੀ ਵਾਲੇ ਲੋਕ ਅੱਜ ਮੌਜ-ਮਸਤੀ ਵਿੱਚ ਰੁੱਝੇ ਰਹਿਣਗੇ। ਮਨੋਰੰਜਕ ਪ੍ਰਵਿਰਤੀਆਂ ਵਿੱਚ …

Leave a Reply

Your email address will not be published. Required fields are marked *