ਵੀਡੀਓ ਥੱਲੇ ਜਾ ਕੇ ਦੇਖੋ,ਮੱਛਰਾਂ ਨੂੰ ਆਪਣੇ ਘਰ ਵਿਚੋਂ ਭ -ਜਾ-ਉ-ਣ ਲਈਤੇ ਇਸ ਪਹਿਲੇ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਤੇਜ ਪੱਤਾ ਲੈ ਲੈਣਾ ਹੈ,ਇਹ ਤੇਜ਼ ਪੱਤਾ ਮੱਛਰ ਭ-ਜਾ-ਉ-ਣ ਦੇ ਨਾਲ-ਨਾਲ ਆਪਣੇ ਦਿ-ਮਾ-ਗ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ।ਇਸ ਤੋਂ ਆਉਣ ਵਾਲੀ ਖੁਸ਼ਬੂ ਆਪਣੇ ਸਿਰ ਦਰਦ ਨੂੰ ਦੂ-ਰ ਕਰਦੀ ਹੈ ਤੇ ਨਾਲ-ਨਾਲ ਆਪਣੇ ਮਾਨਸਿਕ ਸੰ-ਤੁ-ਲ-ਨ ਬਣਾਈ ਰੱਖਦੀ ਹੈ। ਸਭ ਤੋਂ ਪਹਿਲਾਂ ਤੁਸੀਂ ਦੋ ਤੋਂ ਤਿੰਨ ਤੇਜ਼ ਪੱਤੇ ਲੈ ਲਵੋ ਤੇ ਫਿਰ ਦੂਜੀ ਚੀਜ਼ ਨਿੰਮ ਦਾ ਤੇਲ ਲੈਣਾ ਹੈ,
ਤੁਸੀ ਇਕ ਕੋਲੀ ਵਿਚ ਨਿੰਮ ਦਾ ਤੇਲ ਪਾ ਲਵੋ ਤੇ ਫਿਰ ਇਕ ਚਮਚ ਦੀ ਮਾਤਰਾ ਵਿਚ ਕਪੂਰ ਦਾ ਪਾਉਡਰ ਲੈ ਲਵੋ ਤੇ ਇਸ ਤੇਲ ਵਿਚ ਮਿਲਾ ਦਵੋ ਤੇ ਫਿਰ ਤੇਲ ਵਿਚ ਕਪੂਰ ਮਿਲਾਉਣ ਤੋਂ ਬਾਅਦ ਇਹਨਾਂ ਦੋਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਦਵੋ। ਫਿਰ ਮੱਛਰਾਂ ਨੂੰ ਭ-ਜਾ-ਉ-ਣ ਲਈ ਦੋ ਤੋ ਤਿੰਨ ਤੇਜ਼ ਪੱਤੇ ਵੈ ਲਓ ਤੇ ਰੂੰ ਦੀ ਮਦਦ ਨਾਲ ਦੋ-ਦੋ ਬੂੰਦਾਂ ਇਸ ਤੇਲ ਦੀਆਂ ਇਹਨਾਂ ਤੇਜ ਪੱਤਿਆਂ ਤੇ ਪਾ ਦਵੋ ਤੇ ਫਿਰ ਤੇਲ ਨੂੰ ਇਹਨਾ ਪੱਤਿਆਂ ਤੇ ਫੈਲਾ ਦਵੋ ਤੇ ਫਿਰ ਇਹਨਾ ਪੱਤਿਆਂ ਨੂੰ ਜਲਾ ਦਵੋ ਤੇ
ਫਿਰ ਤੁਸੀ ਦੇਖੋਗੇ ਕਿ 10 ਤੋਂ 15 ਸੈਕਿੰਡ ਵਿਚ ਹੀ ਇਹ ਪੱਤੇ ਤੁਹਾਡੇ ਕਮਰੇ ਚ ਮੱਛਰਾਂ ਨੂੰ ਭ-ਜਾ-ਉ-ਣਾ ਸ਼ੁਰੂ ਕਰ ਦਵੇਗਾ। ਫਿਰ ਰਾਤ ਭਰ ਮੱਛਰਾਂ ਨੂੰ ਦੂਰ ਰੱਖਣ ਲਈ ਤੁਸੀਂ ਇਕ ਦੀਵਾ ਲੈ ਲਵੋ ਤੇ ਇਸ ਨੂੰ ਨਿੰਮ ਤੇਲ ਨਾਲ ਭਰ ਲਵੋ ਤੇ ਫਿਰ ਇਕ ਰੂੰ ਦੀ ਬੱਤੀ ਲੈ ਕੇ ਉਸ ਨੂੰ ਇਸ ਤੇਲ ਵਿਚ ਡਬੋ ਕੇ ਦੀਵੇ ਵਿਚ ਰੱਖ ਦਵੋ ਤੇ ਫਿਰ ਇਸ ਦੀਵੇ ਨੂੰ ਮਾ-ਚਿ-ਸ ਨਾਲ ਜਲਾ ਦਵੋ ਤੇ ਫਿਰ ਜਦੋਂ ਤਕ ਇਹ ਦੀਵਾ ਤੁਹਾਡੇ ਕਮਰੇ ਵਿਚ ਜਲੇ ਗਾ ਉਦੋਂ ਤਕ ਤੁਹਾਡੇ ਕਮਰੇ ਵਿਚ ਮੱ-ਛ-ਰ ਨਹੀਂ ਆਵੇਗਾ ਤੇ ਇਸ ਤੇਲ ਨਾਲ ਤੁਹਾਨੂੰ ਵੀ ਕੋਈ ਨੁ-ਕ-ਸਾ-ਨ ਨਹੀਂ ਹੋਵੇਗਾ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ