Health:-
ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।
ਅੱਜ-ਕੱਲ ਰੋਜ਼ਨਾ ਦੀ ਭੱਜ-ਦੌੜ ‘ਚ ਕਿਸੇ ਕੋਲ ਵੀ ਆਰਾਮ ਕਰਨ ਦਾ ਸਮਾਂ ਨਹੀਂ। ਜਿਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਅਚਾਨਕ ਉੱਠਣ-ਬੈਠਣ ਅਤੇ ਭਾਰ ਚੁੱਕਣਾ ਆਦਿ ਨਾਲ ਅਕਸਰ ਹੀ ਕਮਰ ਦਰਦ ਹੋਣ ਲੱਗ ਜਾਂਦਾ ਹੈ। ਕਮਰ ਦਰਦ ਦੀ ਸਮੱਸਿਆ ਨੂੰ ਜੇਕਰ ਸਮੇਂ ਰਹਿੰਦੇ ਠੀਕ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਬਿਮਾਰੀ ਦਾ ਰੂਪ ਧਾਰ ਲੈਂਦਾ ਹੈ।
ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਇਹ ਦਵਾਈ ਕਰ ਦੇਵੇਗੀ ਦਰਦ ਨੂੰ ਬਿਲਕੁਲ ਗਾਇਬ
ਪਹਿਲਾ ਘਰੇਲੂ ਨੁਕਤਾ ਰੋਜ਼ ਸਵੇਰੇ ਸਰ੍ਹੋਂ ਜਾਂ ਨਾਰੀਅਲ ਦੇ ਤੇਲ ‘ਚ ਲਸਣ ਦੀਆਂ ਤਿੰਨ-ਚਾਰ ਕੱਲੀਆਂ ਪਾ ਕੇ ਗਰਮ ਕਰੋ, ਠੰਢਾ ਹੋਣ ‘ਤੇ ਇਸ ਤੇਲ ਨਾਲ ਕਮਰ ‘ਤੇ ਮਾਲਸ਼ ਕਰੋ। ਇਸ ਨਾਲ ਬਹੁਤ ਫ਼ਾਇਦਾ ਮਿਲੇਗਾ। ਅਤੇ ਸਾਈਟਿਕਾ ਵਰਗੀ ਭਿਆਨਕ ਬਿਮਾਰੀ ਤੋ ਅਰਾਮ ਮਿਲੇਗਾ।
ਦੂਜਾ ਨੁਕਤਾ ਕੜ੍ਹਾਈ ‘ਚ ਦੋ-ਤਿੰਨ ਚਮਚ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਸਾੜ ਲਓ। ਫਿਰ ਇਸ ਨਮਕ ਨੂੰ ਥੋੜ੍ਹੇ ਮੋਟੇ ਕੱਪੜੇ ‘ਚ ਬੰਨ੍ਹ ਕੇ ਰੱਖੋ। ਫਿਰ ਇਸ ਕੱਪੜੇ ਨੂੰ ਦਰਦ ਤੇ ਮਲੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। ਜੇਕਰ ਇਸ ਸਮੱਸਿਆ ਦਾ ਸਮੇਂ ਰਹਿੰਦੇ ਹੱਲ ਨਾ ਕੀਤਾ। ਤਾਂ ਇਹ ਸਮੱਸਿਆ ਭਿਆਨਕ ਬੀਮਾਰੀ ਬਣ ਜਾਵੇਗੀ।
:- Swagy jatt