ਵੀਡੀਓ ਥੱਲੇ ਜਾ ਕੇ ਦੇਖੋ ਜੀ ਕਈ ਵਾਰੀ ਧੂ ੜ ਜਾਂ ਮਿੱਟੀ ਦਾ ਕੰ ਮ ਕਰਨ ਨਾਲ ਸਾਹ ਸ ਬੰ ਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਕਈ ਵਾਰੀ ਜ਼ਿਆਦਾ ਤ ਲਿ ਆ ਹੋਇਆ ਭੋਜਨ ਦੀ ਵਰਤੋਂ ਕਰਨ ਨਾਲ ਸਾਹ ਸ ਬੰ ਧੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਸ ਰੀ ਰ ਦੇ ਵਿੱਚ ਥ ਕਾ ਵ ਟ ਰਹਿਣ ਲੱਗ ਜਾਂਦੀ ਹੈ ਅਤੇ ਕੰ ਮ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਪ ਰੇ ਸ਼ਾ ਨੀ ਆਂ ਆਉਂਦੀਆਂ ਹਨ।
ਇਸ ਲਈ ਬਹੁਤ ਸਾਰੇ ਲੋ ਕ ਇਨ੍ਹਾਂ ਲਿ ਖ ਤਾਂ ਤੋਂ ਰਾਹਤ ਪਾਉਣ ਲਈ ਬਹੁਤ ਸਾਰੀਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਪਰ ਦ ਵਾ ਈ ਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਮ ਸ਼ੀ ਨ ਦੀ ਵਰਤੋਂ ਕਰਨ ਨਾਲ ਕੋਈ ਸਾ ਈ ਡ ਇ ਫ਼ੈ ਕ ਟ ਨਹੀ ਹੁੰਦਾ।
ਸਾਹ ਸ ਬੰ ਧੀ ਦਿੱਕਤਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਦੇ ਰੂਪ ਵਿੱਚ ਪਿੱਪਲ ਦੇ ਪੱ ਤੇ ਚਾਹੀਦੇ ਹਨ। ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੀ ਇਹ ਪੱ ਤੇ ਦ ਰੱ ਖ਼ ਤ ਚੋ ਤੋ ੜ ਨੇ ਨਹੀਂ ਚਾਹੀਦੇ ਸਗੋਂ ਦਰੱਖਤ ਤੋਂ ਆਪਣੇ ਆਪ ਟੁੱ ਟ ਕੇ ਡਿੱ ਗੇ ਹੋਏ ਚਾਹੀਦੇ ਹਨ।ਹੁਣ ਇਨ੍ਹਾਂ ਪੱ ਤਿ ਆਂ ਨੂੰ ਧੋ ਕੇ ਸਾਫ ਕਰ ਲਵੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਅਤੇ ਇਨ੍ਹਾਂ ਨੂੰ ਨਮਕ ਵਾਲੇ ਪਾਣੀ ਦੇ ਵਿੱਚ ਧੋ ਣਾ ਚਾਹੀਦਾ ਹੈ। ਹੁਣ ਇਨ੍ਹਾਂ ਪੱ ਤਿ ਆਂ ਨੂੰ ਧੋ ਕੇ ਚੰਗੀ ਤਰ੍ਹਾਂ ਸੁ ਕਾ ਲਵੋ। ਪਰ ਸੁ ਕਾ ਉ ਣ ਲਈ ਧੁੱਪ ਵਿੱਚ ਨਹੀਂ ਰੱਖਣਾ ਚਾਹੀਦਾ ਸਗੋਂ ਛਾਂ ਵਿਚ ਰੱਖਣਾ ਚਾਹੀਦਾ ਹੈ।
ਪੱਤੇ ਜਦੋਂ ਸੁ ਕ ਜਾਣ ਇਸ ਤੌਂ ਬਾਅਦ ਇਸ ਨੂੰ ਅੱਗ ਲਗਾ ਕੇ ਸਾ ੜ ਲਵੋ ਅਤੇ ਇਸ ਨੂੰ ਸੁ ਬਾ ਹ ਦੇ ਰੂਪ ਬਣਾ ਲਵੋ। ਹੁਣ ਇਸ ਨੂੰ ਛਾ ਣ ਲਵੋ ਅਤੇ ਇੱਕ ਬਰਤਨ ਦੇ ਵਿਚ ਪਾ ਲਵੋ। ਹੁਣ ਇਸ ਦੀ ਵਰਤੋਂ ਰੋਜ਼ਾਨਾ ਕਰੋ। ਰੋਜ਼ਾਨਾ ਇਸ ਨੂੰ ਇੱਕ ਚਮਚ ਸ਼ਹਿਦ ਵਿਚ ਮਿਲਾ ਕੇ ਵਰਤੋਂ। ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਲੀ ਪੇ ਟ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸੇ ਤਰ੍ਹਾਂ ਸ਼ਾਮ ਨੂੰ ਖਾ ਣਾ ਖਾ ਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਘਰੇਲੂ ਨੁਸਖੇ ਰੋਜ਼ਾਨਾ ਵਰਤੋਂ ਕਰਨ ਨਾਲ ਜ਼ਿਆਦਾ ਲਾਭ ਮਿਲੇਗਾ ਅਤੇ ਦਮੇ ਅਤੇ ਸਾਹ ਸੰ ਬੰ ਧਿ ਤ ਦਿਕਤਾਂ ਤੋਂ ਰਾਹਤ ਮਿਲ ਜਾਵੇਗੀ। ਇਸ ਲਈ ਲਗਾਤਾਰ ਕੁਝ ਦਿਨ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਨਾਲ ਹੀ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ
SwagyJatt Is An Indian Online News Portal Website