ਵੀਡੀਓ ਥੱਲੇ ਜਾ ਕੇ ਦੇਖੋ, ਦੋਸਤੋ ਅੱਜ ਅਸੀਂ ਤੁਹਾਡੇ ਲਈ ਲੇ ਕਿ ਆਏ ਹਾਂ ਇਹੋ ਜਿਹਾ ਘਰੇਲ਼ੂ ਦੁੱਧ ਜਿਸ ਨੂੰ ਪਿਦੇ ਹੀ ਤੁਹਾਡੇ ਸਰੀਰ ਦੇ ਸਾਰੇ ਦੁੱਖ ਦੂਰ ਹੋ ਜਾਣ ਗਏ,ਜੇਕਰ ਤੁਹਾ ਡੇ ਸਰੀਰ ਚ ਦਰਦ ਰਹਿਦਾ ਹੈ ਸੋ ਕਿ ਉੱਠਦੇ ਹੋ ਤਾਂ ਸਰੀਰ ਚ ਦਰਦ ਹੋਣ ਲੱਗ ਜਾਂਦਾ ਹੈ ਇਸ ਦੁੱਧ ਨੂੰ ਪੀਣ ਤੋਂ ਬਾਦ ਜਿਥੇ ਤੁਸੀ ੫੦ਦੀ ਉਮਰ ਦੇ ਦਿਸਦੇ ਸੀ
ਉਥੇ ਤੀਹ ਦੀ ਉਮਰ ਦੇ ਦਿਸਣ ਲੱਗ ਜਾਓ ਗਏਦੋਸਤੋ ਅਸੀਂ ਏਥੇ ਇਕ ਗਲਾਸ ਦੁੱਧ ਲਿਆ ਏ ਤੁਸੀ ਚਾਓ ਤਾਂ ਅੱਧਾ ਗਲਾਸ ਦੁੱਧ ਲੇ ਸਕਦੇ ਹੋ ਇਹ ਦੋਸਤੋ ਨੌਰਮਲ ਹੀ ਦੁੱਧ ਹੈ ਜਿਸ ਨੂੰ ਤੁਸੀ ਘਰ ਵਿਚ ਵਰਤਦੇ ਹਾ,ਗਰਮ ਕੀਤਾ ਹੋਇਆ ਦੁੱਧ ਹੈ ਇਸ ਵਿਚ ਅਸੀਂ ਜੌ ਦੱਸਾ ਗਏ ਤੁਸੀ ਦੇਖ ਕੇ ਹੈਰਾਨ ਰਹਿ ਜਾਓਗੇ ਦੋਸਤੋ ਅਸੀਂ ਏਥੇ ਅੱਧਾ ਚਮਚ ਸੋਫ਼ ਲੈ ਰਹੇ ਹਾਂ
ਇਹ ਸੌਫ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਵਰਨਿਫੁਸਨ ਹੁੰਦੀ ਹੈ ਪੇਟ ਦੇ ਲਈ ਹਾਜ਼ਮੇ ਲਈ ਤੇ ਪੇਟ ਨੂੰ ਠੰਡਾ ਰੱਖਣ ਲਈ ਤੇ ਪੇਟ ਚ ਗੈਸ ਵਰਗੀ ਬਿਮਾਰੀ ਨੂੰ ਦੂਰ ਕਰਨ ਲਈ,ਜਦੋਂ ਇਹ ਦੁੱਧ ਨਾਲ ਮਿਲ਼ ਜਾਵੇ ਤਾਂ ਇਸ ਦੇ ਕਿੰਨੇ ਫਾਇਦੇ ਹੁੰਦੇ ਹਨ ਇਸ ਵਿੱਚ ਪਵਾ ਗਏ ਥੋੜ੍ਹੀ ਜਹੀ ਅਦਰੱਕ ਜੌ ਇਸਦਾ ਕਮਾਲ ਹੋਵੇ ਗਾ ਤੁਸੀ ਦੇਖੋ ਗਏ ਕਿ ਤੁਹਾਡੇ ਸਰੀਰ ਵਿੱਚ ਐਨਰਜੀ ਆਊਗੀ ਦੋਸਤੋ ਇਸ ਨੂੰ ਹਫਤੇ ਚ ਦੋ ਵਾਰ ਪੀ ਲਵੋ ਇਹ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਏਗਾ ਇਸ ਵਿਚ ਅੱਧਾ ਚਮਚ ਸੌਫ ਪਾਉਣਾ ਹੈ ਤੇ ਥੋੜਾ ਜ਼ਾ ਅਦਰਕ ਕਟਣਾ ਹੈਦੋਸਤੋ ਤੁਹਾਨੂੰ ਇਸ ਅਦਰਕ ਨੂੰ ਘੋਟਣੇ ਨਾਲ ਕੁੱਟ ਲੈਣਾ ਹੈ,ਇਸ ਨੂੰ ਚੰਗੀ ਤਰਾਂ ਨਾਲ ਕੁੱਟ ਲੈਣਾ ਹੈ ਕੁੱਟਣ ਤੋਂ ਬਾਅਦ ਇਸ ਨੂੰ ਦੁੱਧ ਵਿੱਚ ਪਾ ਦਿਓ ਹੁਣ ਦੋਸਤੋ ਇਸ ਦੁੱਧ ਨੂੰ ਗੈਸ ਉਪਰ ਗਰਮ ਕਰਨ ਲਈ ਰੱਖ ਦੇਣਾ,ਹੁਣ ਤੁਸੀ ਦੇਖੋ ਗਏ ਕਿ ਦੁੱਧ ਦਾ ਕਲਰ ਬਦਲ ਜਾਏਗਾ
ਇਸ ਨੂੰ ਚਮਚ ਨਾਲ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਹੈ ਤਾਂ ਇਸ ਨਾਲ ਚੰਗੀ ਤਰ੍ਹਾਂ ਸੌਫ ਤੇ ਅਦਰਕ ਦਾ ਰੱਸ ਦੁੱਧ ਵਿੱਚ ਆ ਜਾਵੇ ਦੋਸਤੋ ਰਾਤ ਨੂੰ ਸਾਰੇ ਦੁੱਧ ਪੀਦੇ ਹਨ ਦੁੱਧ ਪੀ ਕੇ ਦੇਖਿਓ ਤੁਹਾਡੇ ਸਰੀਰ ਵਿੱਚ ਜ਼ਬਰਦਸਤ ਫਾਇਦੇ ਮਿਲਣ ਗਏ ਦੋਸਤੋ ਇਸ ਦੁੱਧ ਨੂੰ ਸਵੇਰ ਟਾਇਮ ਵੀ ਲੇ ਸਕਦੇ ਹੋ ਦੋਸਤੋ ਜੌ ਦੁੱਧ ਰਾਤ ਨੂੰ ਲੇ ਸਕਦੇ ਰਾਤ ਨੂੰ ਲੈਣ ਜੌ ਦਿਨ ਨੂੰ ਲੈ ਸਕਦੇ ਦਿਨ ਨੂੰ ਲੈਣ ਇਹ ਦੁੱਧ ਹੱਡੀਆਂ ਲਈ ਬਹੁਤ ਫਾਇਦਮੰਦ ਹੈ,ਤੁਹਾਡੀ ਕਮਰ ਦਰਦ ਸਰੀਰ ਚ ਦਰਦ ਰਹਿਦੀ ਜਾ ਗੋਡਿਆਂ ਚ ਦਰਦ ਇਹ ਏਨੀ ਚੰਗੀ ਟੁਰਨਿਕ ਹੈ
ਕਿ ਇਹਨਾਂ ਨੂੰ ਬਹੁਤ ਹੀ ਫ਼ਾਇਦੇਮੰਦ ਡਰਿੰਕ ਮੰਨੀ ਗਈ ਹੈ ਅਤੇ ਤੁਸੀ ਇਸ ਨੂੰ ਦੇਖ ਕਰ ਹੈਰਾਨ ਰਹਿ ਜਓਗੇਤੁਸੀ ਇਸ ਨੂੰ ਇਕ ਵਾਰ ਹਲਾ ਲਵੋ ਗਏ ਤੇ ਇਸ ਦੇ ਅੰਦਰ ਦੇ ਮੰਤੇਰੀਆਲ ਨੂੰ ਪਕਾ ਲਵੋ ਗਏ ਸਿਰਫ ਦੋ ਮਿੰਟ ਤੱਕ ਇਸ ਨੂੰ ਪਕਾ ਲੈਣਾ ਹੈ ਤਾਂ ਜ਼ੋ ਇਸਦਾ ਕਲਰ ਬਦਲ ਜਾਏ,ਹੁਣ ਤੁਸੀ ਦੇਖ ਸਕਦੇ ਹੋ ਇਹ ਕਿੰਨਾ ਚਿੱਟਾ ਸੀ ਹੁਣ ਇਸਦਾ ਹਲਕਾ ਜਹਾ ਰੰਗ ਬਦਲ ਗਿਆ ਹੈ ਇਸਦਾ ਸਵਾਦ ਬੇਮਿਸਾਲ ਹੈ ਦੋਸਤੋ ਇਸ ਨਾਲ ਕਮਜ਼ੋਰੀ ਥਕਾਨ ਘਬਰਾਹਟ ਆਉਂਦੀ ਹੋਵੇ ਅੱਖਾਂ ਅੱਗੇ ਹਨ੍ਹੇਰਾ ਜ਼ਾ ਸ਼ਾ ਜਾਇ ਤਾਂ
ਇਹਨਾਂ ਸਾਰੀਆਂ ਸਮੱਸਿਆ ਲਈ ਬਹੁਤ ਹੀ ਫ਼ਾਇਦੇਮੰਦ ਹੈ ਜੌ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਇਸ ਰਮਬੀ ਦਾ ਇਸਤੇਮਾਲ ਕਰਦੇਸੀ ਓਹਨਾਂ ਨੂੰ ਕਦੇ ਵੀ ਡਾਕਟਰ ਕੋਲ਼ ਜਾਣ ਦੀ ਲੌੜ ਨਹੀਂ ਸੀ ਪੈਂਦੀ ਜੇਕਰ ਤੁਹਾਨੂੰ ਸਿਰ ਦਰਦ ਰਹਿਦਾ ਹੈ ਤਾਂ ਇਹ ਦੁੱਧ ਬਣਾ ਕੇ ਪੀ ਲਓ ਚਾਹ ਦੀ ਜਗ੍ਹਾ ਇਸ ਦੁੱਧ ਨੂੰ ਬਣਾ ਕੇ ਪੀ ਲਓ ਤੁਸੀ ਇਸ ਦੁੱਧ ਨੂੰ ਰਾਤ ਨੂੰ ਸੌਣ ਵੇਲੇ ਲੇ ਸਕਦੇ ਹੋ ਇਸ ਨੁਸਖੇ ਦਾ ਸਾਡੇ ਸਰੀਰ ਨੂੰ ਕੋਈ ਸਾਈਡ ਇਫੈਕਟ ਨਹੀਂ ਹੈ ਇਸਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹਨ
ਹੁਣ ਅਸੀ ਇਸ ਦੁੱਧ ਨੂੰ ਪੁੰਨ ਲਵਾ ਗਏ ਦੋਸਤੋ ਇਸ ਦੁੱਧ ਵਿੱਚ ਅਦਰਕ ਸੌਫ ਦਾ ਸਵਾਦ ਆ ਗਿਆ ਹੈ ਪੀਣ ਵਿੱਚ ਤੁਹਾਨੂੰ ਇਸ ਤਰ੍ਹਾਂ ਲੱਗੇ ਗਾ ਕੇ ਜਿਵੇਂ ਤੁਸੀ ਬਹੁਤ ਵਧੀਆ ਟ੍ਰਰਨਿਕ ਪੀ ਰਹੇ ਹਾਂ ਐਨਾ ਚੰਗਾ ਇਸਦਾ ਫਲੇਵਰ ਹੈ ਹੁਣ ਦੋਸਤੋ ਪੁਣੇ ਹੋਏ ਦੁੱਧ ਵਿੱਚ ਮਿਲਾਵਾ ਗਏ ਮਿਸਰੀ,ਅਸੀ ਮਿਸਰੀ ਨੂੰ ਪਹਿਲਾ ਹੀ ਪੀਸ ਰੱਖਿਆ ਸੀ ਜੌ ਮਿਸਰੀ ਲੈਣੀ ਉਹ ਧਾਗੇ ਵਾਲ਼ੀ ਮਿਸਰੀ ਲੈਣੀ ਹੈ ਅਤੇ ਹੁਣ ਇਸ ਮਿਸਰੀ ਨੂੰ ਦੁੱਧ ਵਿੱਚ ਮਿਲਾ ਲੈਣਾ ਹੈ ਜੇਕਰ ਤੁਹਾਡੇ ਕੋਲ ਮਿਸਰੀ ਨਾ ਹੋਵੇ ਤਾਂ ਤੁਸੀ ਖੰਡ ਦਾ ਇਸਤੇਮਾਲ ਕਰ ਸਕਦੇ ਹੋ ਮਿਠਾਸ ਅਨੁਸਾਰ ਮਿਸਰੀ ਐਡ ਕਰਨੀ ਹੈ ਤੁਸੀ ਬਿਨਾ ਮਿਠਾਸ ਤੋਂ ਵੀ ਦੁੱਧ ਪੀ ਸਕਦੇ ਹੋ ਦੋਸਤੋ ਤੁਸੀ ਇਸ ਨੂੰ ਜਰੂਰ ਇਸਤਿਮਾਲ ਕਰਿਓ ਇਸਦੇ ਬੈਨਿਫਿਠ ਬਹੁਤ ਹੀ ਜਰੂਰੀ ਹੈ