ਤਿੰਨ ਦਿਨ ਸਿਰਫ ਇਕ ਪੱਤੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਬਹੁਤ ਸਾਰੇ ਫ਼ਾਇਦੇ ਮਿਲਣਗੇ। ਇਸ ਦੀ ਵਰਤੋਂ ਕਰਨ ਨਾਲ ਸਰੀਰ ਕਮਜ਼ੋਰ ਨਹੀਂ ਹੋਵੇਗਾ ਸਰੀਰ ਨੂੰ ਤਾਕਤ ਮਿਲੇਗੀ ਅਤੇ ਬੁਢਾਪੇ ਵਰਗੇ ਰੋਗ ਵੀ ਨਹੀਂ ਸਾਹਮਣੇ ਆਵੇਗਾ। ਇਸ ਪੱਤੇ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਸਾਰੇ ਲਾਭ ਮਿਲਣਗੇ। ਤੋਂ ਇਲਾਵਾ ਦਿਲ ਸਬੰਧੀ ਬਿਮਾਰੀਆਂ, ਸ਼ੂਗਰ, ਹੱਡੀਆਂ ਦੇ ਰੋਗ ਤੋਂ ਵੀ ਆਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ। ਕਿਸੇ ਤਰ੍ਹਾਂ ਦੀ ਕੋਈ ਵੀ ਗੰ ਭੀ ਰ ਦਿੱਕਤ ਨਹੀਂ ਸਾਹਮਣੇ ਆਵੇਗੀ। ਸਰੀਰ ਤੰਦਰੁਸਤ ਅਤੇ ਚੁਸਤ ਰਹੇਗਾ।ਪਾਨ ਦੇ ਪੱਤੇ ਦੀ ਲਗਾਤਾਰ ਵਰਤੋਂ ਨਾਲ ਤਕਰੀਬਨ 72 ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ।
ਪਾਨ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਵਰਤਣ ਨਾਲ ਆਪਣਾ ਮੁਟਾਪਾ ਬਿਲਕੁਲ ਦੂਰ ਹੋ ਜਾਵੇਗਾ। ਸਰੀਰ ਨੂੰ ਬੀਮਾਰੀਆਂ ਨਾਲ ਲ ੜ ਨ ਦੀ ਤਾਕਤ ਮਿਲੇਗੀ ਅਤੇ ਮਜ਼ਬੂਤੀ ਆਵੇਗੀ। ਇਸ ਤੋਂ ਇਲਾਵਾ ਪਾਨ ਦੇ ਪੱਤਿਆਂ ਨੂੰ ਉਬਾਲ ਕੇ ਵਰਤਣ ਨਾਲ ਅੱਖਾਂ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਖ਼ ਤ ਮ ਹੋ ਜਾਣਗੀਆਂ ਅਤੇ ਅੱਖਾਂ ਦੀ ਰੋਸ਼ਨੀ ਵਿੱਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਪੇਟ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਲੂਜ਼ਮੋਸਨ ਜਾਂ ਗੈਸ ਤੋਂ ਅੱਖਾਂ ਰਾਹਤ ਪਾਉਣ ਲਈ ਵੀ ਪਾਨ ਦੇ ਪੱਤੇ ਉਬਾਲ ਕੇ ਵਰਤਣਾ ਚਾਹੀਦਾ ਹੈ।ਪਾਨ ਦੇ ਪੱਤੇ ਨੂੰ ਉਬਾਲ ਕੇ ਉਸ ਪਾਣੀ ਨੂੰ ਪੀਣ ਨਾਲ ਸਰੀਰ ਵਿਚੋਂ ਵਾਧੂ ਚਰਬੀ ਨੂੰ ਖ ਤ ਮ ਕਰਨ ਲਈ ਅਤੇ ਸਰੀਰ ਵਿੱਚ ਕੈਸਟਰੋਲ ਦੀ ਵਾਧੂ ਮਾਤਰਾ ਘਟਾਉਣ ਲਈ ਬਹੁਤ ਲਾਭਕਾਰੀ ਹੈ।
ਇਸ ਲਈ ਪਾਨ ਦੇ ਪੱਤਿਆਂ ਨੂੰ ਉਬਾਲ ਕੇ ਲਗਾਤਾਰ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੇਟ ਦੀ ਵਾਧੂ ਚਰਬੀ ਖ ਤ ਮ ਹੋ ਜਾਵੇਗੀ ਅਤੇ ਸਰੀਰ ਫਿੱਟ ਹੋ ਜਾਵੇਗਾ। ਇਸ ਤੋਂ ਇਲਾਵਾ ਚੰਗੀ ਨੀਂਦ ਲਈ ਅਤੇ ਅੱਖਾਂ ਹੇਠਾਂ ਆਏ ਕਾਲੇ ਘੇਰਿਆਂ ਨੂੰ ਖ ਤ ਮ ਕਰਨ ਲਈ ਪਾਨ ਦੇ ਪੱਤੇ ਦਾ ਪਾਣੀ ਬਹੁਤ ਲਾਭਕਾਰੀ ਹੈ ਅਜਿਹਾ ਲਗਾਤਾਰ ਕਰਨ ਨਾਲ ਨੀਂਦ ਸਬੰਧੀ ਦਿੱਕਤਾਂ ਅਸਾਨੀ ਨਾਲ ਖ਼ ਤ ਮ ਹੋ ਜਾਣਗੀਆਂ।ਖਾਲੀ ਪੇਟ ਪਾਨ ਦੇ ਪੱਤੇ ਨੂੰ ਉਬਾਲ ਕੇ ਲਗਾਤਾਰ ਪੀਣ ਨਾਲ ਪੂਰੇ ਦਿਨ ਲਈ ਫੁਰਤੀਲੀ ਲਿਆਉਣ ਲਈ ਹਾਂ ਤੇ ਆਲਸੀ ਪਣ ਦੂਰ ਕਰਨ ਲਈ ਬਹੁਤ ਲਾਭਕਾਰੀ ਹੈ। ਇਸ ਤੋਂ ਇਲਾਵਾ ਅੱਖਾਂ ਉਤੇ ਚਸ਼ਮਾ ਉਤਾਰਨ ਲਈ ਵੀ ਜਾਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਲਈ ਵੀ ਪਾਨ ਦੇ ਪੱਤਿਆਂ ਨੂੰ ਚਬਾ ਕੇ ਖਾਣ ਨਾਲ ਬਹੁਤ ਲਾਭ ਮਿਲਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।