ਸ਼ੂਗਰ, ਕੈਸਟਰੋਲ ਅਤੇ ਦਿਲ ਸੰਬੰਧੀ ਰੋਗਾਂ ਤੋਂ ਰਾਹਤ ਪਾਉਣ ਲਈ ਇਸ ਟੁਕੜੇ ਨੂੰ ਪਾਣੀ ਵਿਚ ਉਬਾਲ ਕੇ ਪੀਣਾ ਚਾਹੀਦਾ ਹੈ। ਇਹ ਟੁਕੜਾ ਇੰਨਾ ਜ਼ਿਆਦਾ ਲਾਭਕਾਰੀ ਹੈ ਇਸ ਦੇ ਨਾਲ ਬਹੁਤ ਪੁਰਾਣਾ ਸ਼ੂਗਰ ਅਤੇ ਪੇਟ ਸੰਬੰਧੀ ਹਰ ਤਰ੍ਹਾਂ ਦੇ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਸਰੀਰ ਨੂੰ ਤਾਕਤ ਦੇਣ ਅਤੇ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੀ ਦਿੰਦੀ ਹੈ। ਰੋ ਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਨਰੋਗ ਹੋ ਜਾਂਦਾ ਹੈ। ਇਹ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਜੜੀ ਬੂਟੀ ਹੈ।
ਜੋ ਸਰੀਰ ਲਈ ਬਹੁਤ ਲਾਭਕਾਰੀ ਹੁੰਦੀ ਹੈ।ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਅਤੇ ਸਰੀਰ ਨੂੰ ਤਾਕਤਵਰ ਬਣਾਉਣ ਦੇ ਲਈ ਅਰਜੁਨ ਦੀ ਛਾਲ ਦਾ ਟੁਕੜਾ ਹੈ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਵਿੱਚ ਖੂ ਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਖੂ ਨ ਦਾ ਸਰਕਲ ਆਮ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਅਰਜੁਨ ਦੀ ਛਾਲ ਦਾ ਇਕ ਟੁੱਕੜਾ ਲੈ ਲਵੋ। ਉਸ ਨੂੰ ਇਕ ਬਰਤਨ ਵਿਚ ਪਾਣੀ ਪਾ ਕੇ ਉਬਾਲ ਲਵੋ। ਪਾਣੀ ਨੂੰ ਓਦੋਂ ਤੱਕ ਉਬਾਲਦੇ ਰਹੋ ਜਦੋਂ ਤੱਕ ਟੁਕੜੇ ਦਾ ਰੰਗ ਨਹੀਂ ਬਦਲ ਜਾਂਦਾ ਹੈ।
ਹੁਣ ਜਦੋਂ ਪਾਣੀ ਦਾ ਰੰਗ ਬਿਲਕੁਲ ਬਦਲ ਜਾਵੇ ਤਾਂ ਅੱ ਗ ਨੂੰ ਬੰਦ ਕਰ ਦਵੋ ਅਤੇ ਪਾਣੀ ਨੂੰ ਹਲਕਾ ਜਿਹਾ ਠੰਡਾ ਹੋਣ ਤੋਂ ਬਾਅਦ ਪੁਣ ਲਵੋ। ਇਕ ਗਲਾਸ ਵਿਚ ਪਾਣੀ ਪਾ ਕੇ ਇਸ ਦੀ ਵਰਤੋਂ ਕਰੋ।ਇਸ ਪਾਣੀ ਦੀ ਲਗਾਤਾਰ ਸਵੇਰੇ ਵਰਤੋਂ ਕਰਨ ਦੇ ਨਾਲ ਬਹੁਤ ਆਰਾਮ ਮਿਲਦਾ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ। ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਸ ਦੀ ਵਰਤੋਂ ਕਰਦੇ ਸਮੇਂ ਪੇਟ ਖ਼ਾਲੀ ਹੋਣਾ ਚਾਹੀਦਾ ਹੈ ਅਤੇ ਪਾਣੀ ਕੋਸਾ ਜਿਹਾ ਹੋਣਾ ਚਾਹੀਦਾ ਹੈ। ਇਸ ਪਾਣੀ ਦੀ ਵਰਤੋਂ ਕਰਨ ਤੋਂ ਬਾਅਦ ਹੀ ਕੁਝ ਸਮੇਂ ਤੱਕ ਕੁਝ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਦੇ ਨਾਲ ਬਹੁਤ ਆਰਾਮ ਮਿਲੇਗਾ ਅਤੇ ਹਰ ਤਰ੍ਹਾਂ ਦੀ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿਚ ਅਰਜੁਨ ਦੇ ਹੋਰ ਵੀ ਲਾਭ ਦੱਸੇ ਗਏ ਹਨ