Breaking News

ਸੌਂਫ ਖਾਣ ਵਾਲੇ ਜਰੂਰ ਦੇਖੋ ਨਹੀਂ ਤਾਂ ਪਛਤਾਉਗੇ

ਆਧੁਨਿਕ ਸਮੇਂ ਦੇ ਵਿਚ ਕੰਪਿਊਟਰ ਦੀ ਜ਼ਿਆਦਾ ਵਰਤੋਂ ਹੋਣ ਕਾਰਨ ਜ਼ਿਆਦਾਤਰ ਲੋਕ ਲਗਾਤਾਰ ਬੈਠ ਕੇ ਜ਼ਿਆਦਾ ਕੰਮ ਕਰਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੇ ਰੋਗ ਲੱਗਦੇ ਹਨ ਕਿਉਂਕਿ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਸਰੀਰ ਵਿੱਚ ਖ਼ੂਨ ਦਾ ਸਰਕਲ ਸਹੀ ਨਹੀਂ ਰਹਿੰਦਾ ਜਾਂ ਫਿਰ ਸਰੀਰ ਦੇ ਅੰਗਾਂ ਦੀ ਕਸਰਤ ਨ ਹੀਂ ਹੁੰਦੀ ਜਿਸ ਕਾਰਨ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਲਗਾਤਾਰ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ ਜਾਂ ਪੇਟ ਨਾਲ ਸਬੰਧਿਤ ਰੋਗ ਲੱਗਦੇ ਹਨ ਜਾਂ ਫਿਰ ਕਬਜ਼ ਨਾਲ ਸਬੰਧਿਤ ਦਿੱਕਤਾਂ ਰਹਿੰਦੀਆਂ ਹਨ ਇਸ ਤੋਂ ਇਲਾਵਾ ਗੋਡਿਆਂ ਦੇ ਦਰਦ ਜਾਂ ਜੋੜਾਂ ਦੇ ਦਰਦ ਰਹਿਣੀ ਸ਼ੁਰੂ ਹੋ ਜਾਂਦੇ ਹਨ।

ਬਹੁਤ ਸਾਰੇ ਲੋਕ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਲਗਾਤਾਰ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਅੰਦਰੂਨੀ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਹਰ ਤਰ੍ਹਾਂ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਨੁਕਸਾਨ ਜਾਂ ਸਾਈਡ ਇਫੈਕਟ ਨਹੀਂ ਹੁੰਦਾ।ਇਸੇ ਤਰ੍ਹਾਂ ਪੇਟ ਨਾਲ ਸਬੰਧਿਤ ਰੋਗਾਂ ਤੋਂ ਛੁਟਕਾਰਾ ਪਾਉਣ ਲਈ

ਜਾਂ ਕਬਜ਼ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਪੰਜਾਹ ਗਰਾਮ ਅਜਵਾਇਣ ਅਤੇ ਪੰਜਾਹ ਗ੍ਰਾਮ ਜ਼ੀਰਾ, ਪੰਜਾਹ ਗਰਾਮ ਸੌਂਫ ਅਤੇ ਪੰਜਾਹ ਗ੍ਰਾਮ ਜਾਂ ਲੋੜ ਅਨੁਸਾਰ ਕਾਲਾ ਨਮਕ ਚਾਹੀਦਾ ਹੈ। ਹੁਣ ਇਸ ਨੁਸਖੇ ਨੂੰ ਤਿਆਰ ਕਰਨ ਲਈ ਪਹਿਲਾਂ ਅਜਵਾਇਣ ਅਤੇ ਜ਼ੀਰਾ ਲੈ ਲਵੋ ਹੁਣ ਇਨ੍ਹਾਂ ਦੋਨਾਂ ਚੀਜਾਂ ਨੂੰ ਧੁੱਪਾਂ ਦੇ ਵਿੱਚ ਚੰਗੀ ਤਰ੍ਹਾਂ ਸੁਕਾ ਲਵੋ। ਹੁਣ ਜਦੋਂ ਇਹ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਇਨ੍ਹਾਂ ਵਿੱਚ ਪੰਜਾਹ ਗਰਾਮ ਸੌਂਫ ਅਤੇ ਲੋੜ ਅਨੁਸਾਰ ਕਾਲਾ ਨਮਕ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।

ਇਸ ਤੋਂ ਬਾਅਦ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਪਾ ਲਵੋ ਅਤੇ ਮਿਕਸੀ ਨਾਲ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਓ। ਹੁਣ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਪਰ ਹਮੇਸ਼ਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਖਾਣਾ ਖਾਣ ਤੋਂ ਬਾਅਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *