ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਦਾਗ ਧੱਬੇ ਸ਼ਾਹੀਆਂ ਅਤੇ ਚਿਹਰੇ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਠੀਕ ਕਰਨ ਲਈ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਨਿੰਮ ਦੀਆਂ ਪੱਤੀਆਂ ਹਨ ਅਤੇ ਉਨ੍ਹਾ ਨੂੰ ਛਾਂ ਤੇ ਸੁਕਾ ਲੈਣਾ ਹੈ ਅਤੇ ਉਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ 2 ਚੱਮਚ ਦੇ ਬਰਾਬਰ ਤੁਸੀਂ ਇੱਕ ਕੌਲੀ ਮਿਰਚ ਪਾਊਡਰ ਨੂੰ
ਪਾਲਣਾ ਅਤੇ ਉਸ ਵਿਚ ਟਮਾਟਰ ਦਾ ਅੰ-ਦ-ਰ-ਲਾ ਹਿੱਸਾ ਕੱਢ ਕੇ ਉਸ ਵਿਚ ਮਿਲਾ ਦੇਣਾ ਹੈ ਇੱਕ ਪੇਸਟ ਤਿਆਰ ਕਰ ਲੈਣੀ ਇਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਪੰਦਰਾਂ ਵੀਹ ਮਿੰਟ ਤੱਕ ਲੱਗਾ ਰਹਿਣ ਦੇਣਾ ਜਦੋਂ ਤੁਹਾਡੇ ਚਿਹਰੇ ਤੇ ਇਹ ਸੁੱਕ ਜਾਵੇ ਤਾਂ ਤੁਸੀ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲੈਣਾ ਹੈ ਅਗਲਾ ਨੁਕਤਾ ਇਹ ਹੈ ਕਿ
ਇਹ ਨਿੰਮ ਦੇ ਪੱਤਿਆਂ ਦੇ ਪਾਊਡਰ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾ ਕੇ ਇਸ ਦਾ ਪੇਸਟ ਤਿਆਰ ਕਰ ਲੈਣੀ ਹੈ ਤਾਂ ਜੋ ਤੁਹਾਡੇ ਚਿਹਰੇ ਤੇ ਲੱਗ ਸਕੇ ਅਤੇ ਆਪਣੇ ਚਿਹਰੇ ਤੇ ਲੱਗੇ ਰਹਿਣ ਦੇਣਾ ਹੈ ਦੋਵੇਂ ਚਿਹਰੇ ਤੇ ਸੁੱਕਣ ਲੱਗ ਜਾਵੇ ਤੁਸੀਂ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲੈਣਾਂ ਹੈ ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਵਿੱਚ ਤਿੰਨ ਵਾਰ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਛਾਹੀਆ ਦਾਗ ਦੱਬੇ ਕਾਲਾਪਣ ਝੁਰੜੀਆਂ ਤੁਹਾਡੀ ਚਮੜੀ ਬੇਜਾਨ ਲੱਗਦੀ ਹੈ ਦੀਆਂ ਹੋਰ ਵੀ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਇ-ਸ-ਤੇ-ਮਾ-ਲ ਕਰੋ
ਇਸ ਦੇ ਇ-ਸ-ਤੇ-ਮਾ-ਲ ਕਰਨ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਦਿਨਾਂ ਵਿਚ ਉਹ ਆਪਣੇ ਚਿਹਰੇ ਤੇ ਫ਼-ਰ-ਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ