Breaking News

ਅੱਖਾਂ ਦੀ ਹਰ ਕਮਜ਼ੋਰੀ ਨੂੰ ਹਮੇਸ਼ਾਂ ਲਈ ਜੜ੍ਹੋਂ ਖਤਮ ਕਰਦੂ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ, ਅੱਖਾਂ ਦੇ ਰੋਗ ਅੱਖਾਂ ਦੀ ਕ-ਮ-ਜ਼ੋ-ਰੀ ਅੱਖਾਂ ਵਿੱਚੋਂ ਪਾਣੀ ਆਉਣਾ ਇਨ੍ਹਾਂ ਸਾਰੀਆਂ ਸ-ਮੱ-ਸਿ-ਆ-ਵਾਂ ਅਤੇ ਅੱਖਾਂ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਦੇ ਲਈ ਤੁਸੀਂ ਇਸ ਨੂੰ ਇ-ਸ-ਤੇ-ਮਾ-ਲ ਕਰਨਾ ਹੈ। ਅੱਜ ਕੱਲ੍ਹ ਲੋਕ ਲੰਬੇ ਸਮੇਂ ਤੱਕ ਮੋਬਾਈਲ ਫੋ ਨ ਅਤੇ ਟੀਵੀ ਦੇਖਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦੀਆਂ ਅੱਖਾਂ ਤੇ ਉਸ ਦਾ ਬੁ-ਰਾ ਪ੍ਰ-ਭਾ-ਵ ਪੈਂਦਾ ਹੈ।ਅਤੇ ਆਸ-ਪਾਸ ਲੋਕਾਂ ਦੇ ਖਾਣ-ਪੀਣ ਦੀਆਂ ਆ-ਦ-ਤਾਂ ਕੁਝ ਬਦਲ ਗਈਆਂ ਹਨ

ਜਿਨ੍ਹਾਂ ਕਰਕੇ ਸਾਡੇ ਸਾਰੇ ਸਰੀਰ ਨੂੰ ਪੋ-ਸ਼-ਕ ਤੱਤ ਪ੍ਰਾਪਤ ਨਹੀਂ ਹੁੰਦੇ ਅਤੇ ਕ-ਮ-ਜ਼ੋ-ਰੀ ਆ ਜਾਂਦੀ ਹੈ। ਅੱਖਾਂ ਦੀ ਕ-ਮ-ਜ਼ੋ-ਰੀ ਨੂੰ ਦੂ-ਰ ਕਰਨ ਦੇ ਲਈ ਤੁਸੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਸੱਤ ਬ-ਦਾ-ਮ ਲੈ ਲੈਣੇ ਹਨ ਅਤੇ ਉਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ ਸਵੇਰੇ ਉੱਠ ਕੇ ਤੁਸੀਂ ਉਨ੍ਹਾਂ ਦਾ ਛਿਲਕਾ ਉਤਾਰ ਕੇ ਉਹਨਾਂ ਨੂੰ 20 ਮਿੰਟ ਤੱਕ ਸਾਰਿਆਂ ਨੂੰ ਖਾਣਾ ਹੈ ਹੌਲੀ-ਹੌਲੀ

ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਇ-ਸ-ਤੇ-ਮਾ-ਲ ਕਰਨਾ ਹੈ ਤੁਸੀ 7 ਬਦਾਮ ਲੈਣੇ ਹਨ ਅਤੇ ਉਨ੍ਹਾਂ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿਓ ਸਵੇਰੇ ਉਠ ਕੇ ਉਹਨਾਂ ਦਾ ਛਿਲਕਾ ਉ-ਤਾ-ਰ ਕੇ ਰੱਖ ਦੇਣਾ ਹੈ ਅਤੇ ਫਿਰ ਕਾਲੀ ਮਿਰਚ ਲੈਣੀਆਂ ਹਨ ਅਤੇ ਚਿਟੀਆ ਮਿਰਚਾਂ ਤੁਸੀਂ ਇਨ੍ਹਾਂ ਦੋਵਾਂ ਦੇ ਵਿੱਚੋਂ ਕੋਈ ਵੀ ਮਿਰਚਾਂ ਲੈ ਸਕਦੇ। ਤੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੇ ਬਦਾਮ ਲਾਏ ਹਨ ਉਨ੍ਹਾਂ ਨੂੰ ਕਿਸੇ ਪੱਥਰ ਦੇ ਉੱਪਰ ਰ-ਗ-ੜ ਕੇ

ਉਹਨਾਂ ਸਾਰਿਆਂ ਦੀ ਮ-ਲਾ-ਈ ਜਿਹੀ ਬਣਾ ਲੈਣੀ ਹੈ। ਤੇ ਉਸ ਤੋਂ ਬਾਅਦ ਤੁਸੀ ਇਸ ਨੂੰ ਕਟੋਰੀ ਵਿਚ ਭਾਗ ਲੈਣਾ ਹੈ ਫਿਰ ਤੁਸੀਂ ਚਾਰ ਪੰਜ ਕਾਲੀਆਂ ਮਿਰਚਾਂ ਪਾ ਦੇਣੀਆਂ ਹਨ ਜਾਂ ਚਿਟੀਆਂ ਮਿਰਚਾਂ ਪਾ ਦੇਣੀਆਂ ਹਨ। ਅਤੇ ਉਸ ਤੋਂ ਬਾਅਦ ਬਦਾਮਾ ਵਾਲੀ ਮਲਾਈ ਨੂੰ ਨਾਲ ਨਾਲ ਸੇ-ਵ-ਨ ਕਰਦੇ ਰਹਿਣਾ ਹੈ ਅਤੇ ਨਾਲ ਨਾਲ ਦੁੱਧ ਦਾ ਸੇ-ਵ-ਨ ਕਰਨਾ ਹੈ ਇਸ ਪ੍ਰ-ਕਿ-ਰਿ-ਆ ਦੇ ਨਾਲ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਨੁਕਤੇ ਨੂੰ ਤਿਆਰ ਕਰਕੇ ਸੇਵਰ ਕਰਦੇ ਰਹੋ ਤੁਹਾਡੀ

ਅੱਖਾਂ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਇਸ ਨਾਲ ਅੱਖਾਂ ਦਾ ਦਰਦ ਵੀ ਠੀਕ ਹੋ ਜਾਵੇਗਾ ਅੱਖਾਂ ਚੋਂ ਪਾਣੀ ਆਉਣਾ ਵੀ ਬੰ-ਦ ਹੋ ਜਾਵੇਗਾ, ਅਤੇ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ, ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਤੋਂ ਬਾਅਦ 1 ਘੰਟੇ ਤੱਕ ਤੁਸੀਂ ਕੁਝ ਵੀ ਨਹੀਂ ਖਾਣਾ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤੁਹਾਡੀਆਂ ਅੱਖਾਂ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਜੜ ਤੋਂ ਖ-ਤ-ਮ ਹੋ ਜਾਣਗੇ।

Check Also

ਰਾਸ਼ੀਆਂ ਦੀ ਕਿਸਮਤ 22 ਫਰਵਰੀ 2026 ਨੂੰ ਸੂਰਜ ਦੀ ਤਰ੍ਹਾਂ ਚਮਕੇਗੀ, ਮੇਖ ਤੋਂ ਮੀਨ ਤੱਕ ਦੀ ਸਥਿਤੀ ਪੜ੍ਹੋ।

ਮੇਖ– ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ। ਲੇਖਾ ਆਦਿ ਵਰਗੇ ਬੌਧਿਕ ਕੰਮਾਂ …

Leave a Reply

Your email address will not be published. Required fields are marked *