Breaking News

ਇਸ ਸਰੋਵਰ ਚ ਇਸ਼ਨਾਨ ਕਰਨ ਨਾਲ ਕੋੜ ਪਿਆ ਵੱਡਾ ਰੋਗ ਤੇ ਚਮੜੀ ਦਾ ਹਰ ਰੋਗ ਹੁੰਦਾ ਠੀਕ ਸੁਣੋ ਸੰਗਤ ਦੀ ਜ਼ੁਬਾਨੀ

ਸਾਡੇ ਦੇਸ਼ ਦੇ ਵਿੱਚ ਵੱਖ ਵੱਖ ਧਰਮਾ ਦੇ ਲੋਕ ਰਹਿੰਦੇ ਹਨ । ਹਰ ਧਰਮ ਦੇ ਲੋਕਾਂ ਵਿੱਚ ਆਪਣੇ ਧਰਮ ਦੇ ਧਾਰਮਿਕ ਅਸਥਾਨ ਲਈ ਇਕ ਵੱਖਰੀ ਮਾਨਤਾ ਹੁੰਦੀ ਹੈ ਅਤੇ ਉਹ ਅਟੁੱਟ ਵਿਸ਼ਵਾਸ ਕਰਦੇ ਹਨ ਇਸੇ ਤਰ੍ਹਾਂ ਸੰਸੇ ਵਿਚ ਬਹੁਤ ਸਾਰੇ ਧਾਰਮਿਕ ਅਸਥਾਨ ਹਨ ਜਿਨ੍ਹਾਂ ਦਾ ਵੱਖੋ-ਵੱਖਰਾ ਰਿਹਾ ਹੈਅਤੇ ਬਹੁਤ ਸਾਰੇ ਲੋਕ ਇਨ੍ਹਾਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੁੰਦੇ ਹਨ ਅਤੇ

ਹਰ ਤਰਾਂ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਂਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਧਾਰਮਿਕ ਅਸਥਾਨਾਂ ਨੂੰ ਅਜਿਹੀ ਮਾਨਤਾ ਪ੍ਰਾਪਤ ਹੈ ਕਿ ਉਨ੍ਹਾਂ ਦੇ ਨਤਮਸਤਕ ਹੋਣ ਨਾਲ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਸੇ ਤਰ੍ਹਾਂ ਇਹ ਧਾਰਮਿਕ ਅਸਥਾਨ ਹੈ ਜਿਥੇ ਹਰ ਤਰ੍ਹਾਂ ਦੇ ਚਮੜੀ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ।ਇਹ ਪਵਿੱਤਰ ਅਸਥਾਨ ਸੰਗਰੂਰ ਅਤੇ ਲੌਂਗੋਵਾਲ ਦੇ ਰਸਤੇ ਦੇ ਵਿਚ ਹੁੰਦਾ ਹੈ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।

ਜੇਕਰ ਇਸ ਗੁਰਦੁਆਰਾ ਸਾਹਿਬ ਵਿਚ ਪੰਚ ਵਾਰ ਹਰ ਸ਼ਨੀਵਾਰ ਨੂੰ ਇਸ਼ਨਾਨ ਕੀਤਾ ਜਾਂਦਾ ਹੈ ਤਾਂ ਹਰ ਤਰਾਂ ਦੀਆਂ ਦੁੱਖ ਤਕਲੀਫਾਂ ਦੂਰ ਹੁੰਦੀਆਂ ਹਨ ਇਸ ਤੋਂ ਇਲਾਵਾ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਤੇ ਲੋਹੜੀ ਦੇ ਤਿਉਹਾਰ ਤੇ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ। ਕਿਉਂਕਿ ਇਸ ਮੌਕੇ ਤੇ ਇਸ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਦੇ ਦਸਵੀਂ ਦੇ ਦਿਹਾੜੇ ਤੇ ਵੀ ਹਜ਼ਾਰਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ।

ਕਿਉਂਕਿ ਇਸ ਮੌਕੇ ਤੇ ਇਸ ਪਵਿੱਤਰ ਅਸਥਾਨ ਤੇ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਹਨ। ਬਹੁਤ ਸਾਰੇ ਲੋਕ ਦੂਰ ਦਰਾਡੇ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਆਏ ਹਨ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *