Breaking News

ਕਾਲੀ ਮਿਰਚ ਖਾਣ ਨਾਲ ਦੇਖੋ ਸਰੀਰ ਚ ਕੀ ਹੁੰਦਾ? ਡਾਕਟਰ ਵੀ ਹੈਰਾਨ • ਵੱਡੇ ਖੁਲਾਸੇ

ਲਗਾਤਾਰ ਮੌਸਮ ਬਦਲਣ ਦੇ ਕਾਰਨ ਜਾਂ ਠੰਢੇ ਮੌਸਮ ਦੇ ਕਾਰਨ ਗਲੇ ਨਾਲ ਸੰਬੰਧਿਤ ਦਿੱਕਤ‍ਾ ਜਾਂ ਖਾਂਸੀ ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਅਕਸਰ ਰਹਿੰਦੀਆਂ ਹਨ। ਕਈ ਵਾਰੀ ਬਹੁਤ ਸਾਰੇ ਲੋਕ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਆਮ ਸਮਝਦੇ ਹੋਏ ਅਣਗੌਲਿਆ ਕਰ ਦਿੰਦੇ ਹਨ ਪਰ ਲਗਾਤਾਰ ਖਾਂਸੀ ਜ਼ੁਕਾਮ ਰਹਿਣ ਦੇ ਕਾਰਨ ਜਾਂ ਗਲਾ ਖ਼ਰਾਬ ਰਹਿਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਰਹਿੰਦਾ ਹੈ ਇਸ ਲਈ ਇਨ੍ਹਾਂ ਪਰੇਸ਼ਾਨੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਇਨ੍ਹਾਂ ਦਾ ਸ਼ੂਰੁਆਤੀ ਦੌਰ ਵਿੱਚ ਹੀ ਇਲਾਜ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਗਲੇ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਜਾਂ ਖਾਂਸੀ ਜ਼ੁਕਾਮ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਕਾਲੀਆਂ ਮਿਰਚਾਂ ਅਤੇ ਸ਼ਹਿਦ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਇਕ ਗਲਾਸ ਪਾਣੀ ਲੈ ਲਵੋ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਇਸ ਤੋਂ ਬਾਅਦ ਇਸ ਪਾਣੀ ਵਿੱਚ ਤਕਰੀਬਨ ਪੰਜ ਤੋਂ ਸੱਤ ਕਾਲੀਆਂ ਮਿਰਚਾਂ ਕੁੱਟ ਕੇ ਪਾ ਲਵੋ ਅਤੇ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਉਬਾਲੋ। ਹੁਣ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਦੂਜੇ ਬਰਤਨ ਵਿੱਚ ਚੰਗੀ ਤਰ੍ਹਾਂ ਪੁਣ ਲਵੋ। ਇਸ ਤੋਂ ਬਾਅਦ ਇਸ ਪਾਣੀ ਵਿੱਚ ਤਕਰੀਬਨ ਇੱਕ ਚਮਚ ਜਾਂ ਲੋੜ ਅਨੁਸਾਰ ਸ਼ਹਿਦ ਪਾ ਲਵੋ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।

ਹੁਣ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ ਲਗਾਤਾਰ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਰਹਿਣ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਜਾਂ ਬੀਮਾਰੀਆਂ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਇਸ ਨੁਸਖ਼ੇ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਗਲੇ ਦੀ ਖਾਰਸ਼ ਤੋਂ ਵੀ ਛੁਟਕਾਰਾ ਮਿਲੇਗਾ। ਇਸ ਘਰੇਲੂ ਨੁਸਖੇ ਨੂੰ ਘੱਟ ਤੋਂ ਘੱਟ ਇਕ ਹਫ਼ਤਾ ਜਾਂ ਲਗਾਤਾਰ ਦੱਸ ਦਿਨ ਜ਼ਰੂਰ ਵਰਤਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਦੇ ਰਹਿਣ ਨਾਲ ਜ਼ਿਆਦਾ ਫਾਇਦਾ ਹੋਵੇਗਾ ਅਤੇ ਲੰਮੇ ਸਮੇਂ ਤਕ ਹਿੱਸਾ ਅਸਰ ਰਹੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕਮਜ਼ੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *