Breaking News

ਜਿਸ ਪਤੀ ਪਤਨੀ ਦੇ ਕਪੜਿਆ ਨੂੰ ਇਹ ਚੀਜ਼ ਲੱਗ ਜਾਂਦੀ ਹੈ ਉਹ ਘਰ ਬਰਬਾਦ ਹੋ ਜਾਂਦਾ ਹੈ

ਪਤੀ ਪਤਨੀ ਦਾ ਰਿਸ਼ਤਾ ਇੱਕ ਅਜਿਹਾ ਅਨਮੋਲ ਰਿਸ਼ਤਾ ਹੁੰਦਾ ਹੈ , ਜਿਸ ਰਿਸ਼ਤੇ ਦੇ ਵਿੱਚ ਖਟਾਸ ਵੀ ਹੁੰਦੀ ਹੈ ਤੇ ਮਿਠਾਸ ਛੁਪੀ ਹੁੰਦੀ ਹੈ । ਪਰ ਕਈ ਲੋਕ ਇਸ ਖੂਬਸੂਰਤ ਰਿਸ਼ਤੇ ਦੇ ਵਿੱਚ ਕੁੜੱਤਣ ਘੋਲਦੇ ਰਹਿੰਦੇ ਹਨ । ਜਿਸ ਕਾਰਨ ਇਹ ਖੂਬਸੂਰਤ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ । ਜਦੋਂ ਇਹ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ , ਪਤੀ ਪਤਨੀ ਦੀ ਆਪਸ ਦੇ ਵਿੱਚ ਨਹੀਂ ਬਣਦੀ ਤੇ ਘਰ ਵਿੱਚ ਗ਼ਰੀਬੀ ਆਉਣੀ ਸ਼ੁਰੂ ਹੋ ਜਾਂਦੀ ਹੈ ਜ਼ਿਕਰਯੋਗ ਹੈ ਕਿ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਤੇ ਹੀ ਦੋ ਲੋਕਾਂ ਦਾ ਮੇਲ ਹੀ ਸਗੋਂ ਦੋ ਪਰਿਵਾਰਾਂ ਦਾ ਆਪਸ ਵਿੱਚ ਮੇਲ ਮਿਲਾਪ ਹੁੰਦਾ ਹੈ ।

ਜਦੋਂ ਪਤੀ ਪਤਨੀ ਦਾ ਰਿਸ਼ਤਾ ਖ਼ਰਾਬ ਹੋਣ ਦੀ ਕਗਾਰ ਤੇ ਪਹੁੰਚਾਉਂਦਾ ਹੈ ਤੇ ਹੀ ਦੋ ਪਰਿਵਾਰਾਂ ਦੇ ਵਿੱਚ ਅਣਬਣ ਬਣਨੀ ਸ਼ੁਰੂ ਹੋ ਜਾਂਦੀ ਹੈ । ਪਤੀ ਪਤਨੀ ਦੇ ਝਗੜੇ ਕਾਰਨ ਹੌਲੀ ਹੌਲੀ ਘਰ ਤਬਾਹ ਹੋਣਾ ਸ਼ੁਰੂ ਹੋ ਜਾਂਦਾ ਹੈ , ਕਿਉਂਕਿ ਜਦੋਂ ਛੋਟੇ ਛੋਟੇ ਬੱਚੇ ਮਾਪਿਆਂ ਨੂੰ ਜਦੋ ਲੜਾਈ ਝਗੜਾ ਕਰਦੇ ਵੇਖਦੇ ਹਨ ਉਨ੍ਹਾਂ ਉੱਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ ਤੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ । ਦਰਅਸਲ ਇਸ ਦੇ ਪਿੱਛੇ ਦੀ ਇੱਕ ਮੁੱਖ ਵਜ੍ਹਾ ਹੈ ਪਤੀ ਪਤਨੀ ਦਾ ਆਪਣੇ ਆਪਣੇ ਢੰਗ ਨਾਲ ਪੈਸਿਆਂ ਨੂੰ ਖਰਚ ਕਰਨਾ ਸੁਰੂ ਕਰ ਦਿੰਦੇ ਹਨ, ਜਿਸ ਕਾਰਨ ਪਤੀ ਪਤਨੀ ਦੇ ਪਰਿਵਾਰ ਨੂੰ ਦੋ ਜੇਬਾ ਲੱਗ ਜਾਂਦੀਆਂ ਹਨ, ਜਿਸ ਨੂੰ ਲੈ ਕੇ ਅਕਸਰ ਹੀ ਘਰ ਵਿੱਚ ਕਲੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ।

ਨੌਬਤ ਕਈ ਵਾਰ ਇੱਥੋਂ ਤਕ ਆ ਜਾਂਦੀ ਹੈ ਕਿ ਲੋਕਾਂ ਨੂੰ ਮਹਿਲਾ ਮੰਡਲ ਤੱਕ ਦੇ ਚੱਕਰ ਲਗਾਉਣੇ ਪੈਂਦੇ ਹਨ ਤੇ ਕਈ ਲੋਕ ਤਲਾਕ ਤਕ ਲੈ ਲੈਂਦੇ ਹਨ । ਸੋ ਜੇਕਰ ਪਤੀ ਪਤਨੀ ਇੱਕ ਦੂਜੇ ਤੇ ਵਿਸ਼ਵਾਸ ਕਰਕੇ ਇਕ ਦੂਜੇ ਨੂੰ ਪੈਸਿਆਂ ਦਾ ਦੱਸ ਕੇ ਖ਼ਰਚਾ ਕਰਨ ਤਾਂ, ਇਸ ਦੇ ਨਾਲ ਇਕ ਤਾਂ ਪਰਿਵਾਰ ਵਿੱਚ ਲੜਾਈ ਝਗੜੇ ਘਟਣਗੇ, ਦੂਸਰਾ ਪਰਿਵਾਰ ਦੇ ਵਿੱਚ ਪਿਆਰ ਵਧੇਗਾ ਤੇ ਤੀਸਰਾ ਬੱਚਿਆ ਨੂੰ ਆਪਣੇ ਮਾਪਿਆਂ ਤੋਂ ਚੰਗੀ ਸਿੱਖਿਆ ਸਿੱਖਣ ਨੂੰ ਮਿਲੇਗੀ ।

ਇਸ ਦੇ ਨਾਲ ਹੀ ਪੈਸਿਆਂ ਦਾ ਵੀ ਹਿਸਾਬ ਕਿਤਾਬ ਘਰ ਵਿਚ ਹੀ ਰਹਿ ਜਾਂਦਾ ਹੈ ਤੇ ਪੈਸਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਕਲਾ ਕਲੇਸ਼ ਨਹੀਂ ਰਹਿੰਦੀ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਆਰਥਿਕ ਰਾਸ਼ੀਫਲ 2 ਫਰਵਰੀ 2026

ਮੇਖ:ਪੈਸਿਆਂ ਦੇ ਮਾਮਲੇ ਵਿੱਚ ਅੱਜ ਕਿਸੇ ਪਾਸਿਓਂ ਚੰਗੀ ਖਬਰ ਮਿਲੇਗੀ, ਜਦੋਂ ਕਿ ਮਿਥੁਨ ਰਾਸ਼ੀ ਵਾਲੇ …

Leave a Reply

Your email address will not be published. Required fields are marked *