ਜਿੱਥੇ ਅੱਜ ਕੱਲ੍ਹ ਦੇ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੀ ਰੋਗ ਲੱਗ ਰਹੇ ਹਨ , ਕਈ ਤਰ੍ਹਾਂ ਦੀਆਂ ਬੀਮਾਰੀਆਂ ਮਨੁੱਖ ਦੇ ਸਰੀਰ ਤੇ ਹਮਲਾ ਕਰ ਰਹੀਆਂ ਹਨ, ਕਿਉਂਕਿ ਅੱਜ ਕੱਲ੍ਹ ਦੇ ਲੋਕਾਂ ਦੇ ਖਾਣ ਪੀਣ ਦੀਆਂ ਆਦਤਾਂ ‘ਚ ਏਨੀਆਂ ਜਾਦੀਆਂ ਤਬਦੀਲੀਆਂ ਆ ਚੁੱਕੀਆਂ ਹਨ ਜਿਸ ਕਾਰਨ ਉਨ੍ਹਾਂ ਦੇ ਸਰੀਰ ਨੂੰ ਉਹ ਪੋਸ਼ਕ ਤੱਤ ਪ੍ਰਾਪਤ ਨਹੀਂ ਹੋ ਪਾਉਂਦੇ ਜਿਨ੍ਹਾਂ ਪੋਸ਼ਕ ਤੱਤਾਂ ਦੇ ਜ਼ਰੀਏ ਉਹ ਆਪਣੇ ਸਰੀਰ ਦੇ ਰੋਗਾਂ ਦੇ ਨਾਲ ਲੜ ਸਕਣ । ਜਦੋਂ ਕਈ ਤਰ੍ਹਾਂ ਦੀਆਂ ਦਵਾਈਆਂ ਮਨੁੱਖ ਦੇ ਵੱਲੋਂ ਖਾਧੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਸਰੀਰ ਹੋਰ ਜ਼ਿਆਦਾ ਰੋਗਾਂ ਦੇ ਨਾਲ ਪੀੜਤ ਹੋਣਾ ਸ਼ੁਰੂ ਹੋ ਜਾਂਦਾ ਹੈ ।
ਪਰ ਦੂਜੇ ਪਾਸੇ ਕੁਦਰਤੀ ਝੋਲੀ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਅਨਮੋਲ ਤੱਤਾਂ ਮੌਜੂਦ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਆਪਣੇ ਸਰੀਰ ਦੇ ਰੋਗਾਂ ਤੋਂ ਨਿਜਾਤ ਪਾ ਸਕਦੇ ਹਾਂ । ਜਿਨ੍ਹਾਂ ਅਨਮੋਲ ਕੁਦਰਤੀ ਤੱਤਾਂ ਦੇ ਵਿਚ ਆਉਂਦੇ ਹਨ ਬਦਾਮ । ਬਦਾਮਾਂ ਵਿੱਚੋਂ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਂਦੇ ਹਨ । ਪਰ ਅੱਜ ਅਸੀਂ ਤੁਹਾਨੂੰ ਬਦਾਮਾਂ ਦੀਆਂ ਕੁਝ ਅਜਿਹੀਆਂ ਕਿਸਮਾਂ ਦੇ ਬਾਰੇ ਦੱਸਾਂਗੇ ਕਿ ਜੇਕਰ ਤੁਸੀਂ ਇਸ ਕਿਸਮ ਦੇ ਬਦਾਮਾਂ ਦਾ ਸੇਵਨ ਕਰ ਲਿਆ ਤਾਂ ਤੁਹਾਡੇ ਸਰੀਰ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ।
ਬਦਾਮ ਤਿੰਨ ਤਰ੍ਹਾਂ ਦੇ ਹੁੰਦੇ ਹਨ l ਕੱਚੇ , ਕੌੜੇ ਅਤੇ ਮਿੱਠੇ ਬਦਾਮ l ਮਿੱਠੇ ਬਦਾਮ ਆਮ ਤੋਰ ਤੇ ਬਾਜ਼ਾਰਾਂ ਵਿੱਚ ਮਿਲਦੇ ਹਨ l ਜਿਨ੍ਹਾਂ ਦਾ ਅਸੀਂ ਸੇਵਨ ਕਰਦੇ ਹਾਂ l ਜ਼ਿਆਦਾਤਰ ਲੋਕ ਇਨ੍ਹਾਂ ਬਦਾਮਾਂ ਨੂੰ ਪਾਣੀ ਵਿੱਚ ਡੁਬੋ ਕੇ ਖਾਣਾ ਪਸੰਦ ਕਰਦੇ ਹਨ । ਦੂਜੀ ਕਿਸਮ ਦੇ ਬਦਾਮ ਹਨ ਕੌੜੇ ਬਦਾਮ l ਕੌੜੇ ਬਦਾਮਾਂ ਵਿਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਾਫੀ ਜ਼ਹਿਰੀਲੇ ਹੁੰਦੇ ਹਨ ਤੇ ਜਦੋਂ ਮਨੁੱਖ ਇਨ੍ਹਾਂ ਦਾ ਸੇਵਨ ਕਰਦਾ ਹੈ ਤਾਂ ਇਸ ਦੇ ਨੁਕਸਾਨ ਉਸ ਦੇ ਸਰੀਰ ਨੂੰ ਹੁੰਦੇ ਹਨ l
ਕਈ ਵਾਰ ਜਦੋਂ ਜ਼ਿਆਦਾ ਮਾਤਰਾ ਵਿਚ ਇਹਨਾਂ ਬਦਾਮਾਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਕਈ ਵਾਰ ਵਿਅਕਤੀ ਦੀ ਇਸ ਨਾਲ ਮੌਤ ਤਕ ਹੋ ਸਕਦੀ ਹੈ । ਗੱਲ ਕੀਤੀ ਜਾਵੇ ਜੇਕਰ ਤੀਜੇ ਕਿਸਮ ਦੇ ਬਦਾਮਾਂ ਦੀ ਕੱਚੇ ਬਦਾਮਾਂ ਦੀ ਤੇ ਪੁੰਗਰੇ ਹੋਏ ਬਦਾਮ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ l ਇਹ ਗਰਭਵਤੀ ਔਰਤਾਂ ਲਈ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ । ਇਸ ਲਈ ਹਮੇਸ਼ਾ ਮਾਹਰਾਂ ਦੇ ਵੱਲੋਂ ਕਿਹਾ ਜਾਂਦਾ ਹੈ
ਕਿ ਕੱਚੇ ਤੇ ਕੌੜੇ ਬਦਾਮ ਸਰੀਰ ਤੇ ਬੁਰੇ ਪ੍ਰਭਾਵ ਪਾ ਸਕਦੇ ਹਨ ਇਸ ਲਈ ਹਮੇਸ਼ਾ ਮਿੱਠੇ ਬਦਾਮਾਂ ਦਾ ਸੇਵਨ ਕਰੋ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਲਈ ਇਕ ਵੀਡੀਓ ਦਿੱਤੀ ਗਈ ਹੈ l ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ l ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ
SwagyJatt Is An Indian Online News Portal Website