Breaking News

ਰੀਡ ਦੀ ਹੱਡੀ ਦੇ ਮਨਕੇ ਦੱਬੇ ਨਸ ਬਲੋਕ ਗੈਪ L4L5 ਗਰੰਟੀ ਨਾਲ ਠੀਕ

ਵੀਡੀਓ ਥੱਲੇ ਜਾ ਕੇ ਦੇਖੋ, ਕਈ ਵਾਰੀ ਭਾਰ ਚੁੱਕਣ ਨਾਲ ਜਾਂ ਲਗਾਤਾਰ ਬੈ ਠੇ ਰਹਿਣ ਨਾਲ ਜਾਂ ਸੱਟ ਲੱਗਣ ਕਾਰਨ ਰੀੜ੍ਹ ਦੀ ਹੱਡੀ ਦੇ ਮਣਕੇ ਦੱਬ ਜਾ ਹਿਲ ਜਾਂਦੇ ਹਨ। ਜਿਸ ਕਾਰਨ ਰੀੜ੍ਹ ਦੀ ਹੱਡੀ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਦਰਦ ਦੇ ਕਾਰਨ ਕਈ ਵਾਰੀ ਕੰਮ ਕਰਨ ਤੋਂ ਬੰਦਾ ਅਸਮਰੱਥ ਹੋ ਜਾਂਦਾ ਹੈ ਕਈ ਵਾਰ ਤੁਰਨ ਜਾਂ ਬੈਠਣ ਸਮੇ ਵੀ ਕਈ ਤਰ੍ਹਾਂ ਦੀਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਹੈ।

ਇਸ ਲਈ ਇਸ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰ ਤੋਂ ਕਰਨੀ ਚਾਹੀਦੀ ਹੈ।ਰੀੜ੍ਹ ਦੀ ਹੱਡੀ ਦੇ ਦਰਦ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿਚ ਸੌ ਗ੍ਰਾਮ ਸਿੱਬਲ ਗੂੰਦ,ਸੌ ਗ੍ਰਾਮ ਲੋਧ ਪਠਾਣੀ ਸੌ ਗ੍ਰਾਮ ਤ੍ਰਿਫ਼ਲਾ ਮਿੰਟ, ਸੌ ਗ੍ਰਾਮ ਪਿੱਪਲ ਦੀ ਲਾਖ, ਸੌ ਗਰਾਮ ਕੋਚ ਦੇ ਬੀਜ,

ਸੌ ਗ੍ਰਾਮ ਸੁਪਾਰੀ ਤੇਲੀਆ, ਸੌ ਗ੍ਰਾਮ ਈਰਾਨੀ ਅਕਰਕਰਾ,ਸੌ ਗ੍ਰਾਮ ਅਸ਼ਵਗੰਧਾ ਨਿਸ਼ਕੋਰੀ, ਸੌ ਗਰਾਮ ਸ਼ਤਾਵਰ,ਸੌ ਗ੍ਰਾਮ ਭੱਖੜਾ,ਸੌ ਗ੍ਰਾਮ ਕਮਰ ਕੱਸ, ਸੌ ਗ੍ਰਾਮ ਕਾਲੀ ਮਿਰਚ, ਸੌ ਗ੍ਰਾਮ ਅਰਜੁਨ ਦੀ ਛਾਲ, ਪੰਜਾਹ ਗਰਾਮ ਅਜਵਾਇਣ, ਸੌ ਗਰਾਮ ਕੀਕਰ ਦੀ ਗੂੰਦ ਅਤੇ ਪੰਜਾਹ ਗ੍ਰਾਮ ਸੌਂਫ ਚਾਹੀਦੀ ਹੈ।

ਹੁਣ ਇਨ੍ਹਾਂ ਸਾਰੀਆਂ ਵਸਤੂਆਂ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ ਉਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਪੀਸ ਲਵੋ ਅਤੇ ਹੁਣ ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰ ਲਵੋ। ਉਸ ਤੋਂ ਬਾਅਦ ਹੁਣ ਇਨ੍ਹਾਂ ਵਿੱਚ ਅਲਸੀ ਦਾ ਤੇਲ ਪਾ ਲਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।

ਹੁਣ ਲਗਾਤਾਰ ਇਸ ਦੀ ਵਰਤੋਂ ਕਰੋ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤਕਰੀਬਨ ਰੋਟੀ ਤੋਂ ਇੱਕ ਘੰਟਾ ਪਹਿਲਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਦੁੱਧ ਨਾਲ ਜਾਂ ਕੋਸੇ ਦੁੱਧ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।ਤਕਰੀਬਨ ਲਗਾਤਾਰ ਦੋ ਮਹੀਨੇ ਸੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Check Also

ਰਸ਼ੀਫਲ 09 ਮਾਰਚ 2026

ਆਓ ਜਾਣਦੇ ਹਾਂ ਐਸਟ੍ਰੋ ਗੁਰੂ ਬੇਜਨ ਦਾਰੂਵਾਲਾ ਦੇ ਬੇਟੇ ਚਿਰਾਗ ਦਾਰੂਵਾਲਾ ਤੋਂ, ਤੁਹਾਡੇ ਲਈ ਮੰਗਲਵਾਰ …

Leave a Reply

Your email address will not be published. Required fields are marked *