ਅੱਜ ਕੱਲ੍ਹ ਦਾ ਖਾਣ ਪੀਣ ਹੀ ਅਜਿਹਾ ਹੋ ਚੁੱਕਿਆ ਹੈ ਕਿ ਜ਼ਿਆਦਾਤਰ ਲੋ ਕ ਕਮਜ਼ੋਰੀ ਤੇ ਥਕਾਵਟ ਨੂੰ ਆਪਣੇ ਸਰੀਰ ਤੇ ਵਿੱਚ ਵੱਧ ਮਹਿਸੂਸ ਕਰਦੇ ਹਨ । ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰੀਰ ਨੂੰ ਭੋਜਨ ਦੇ ਜ਼ਰੀਏ ਉਹ ਸਾਰੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ , ਜਿਸ ਦੀ ਮਨੁੱਖ ਦੇ ਸਰੀਰ ਨੂੰ ਜ਼ਰੂਰਤ ਹੁੰਦੀ ਹੈ । ਇਸੇ ਕਮਜ਼ੋਰੀ ਅਤੇ ਥਕਾਵਟ ਕਾਰਨ ਸਰੀਰ ਟੁੱਟਿਆ ਰਹਿੰਦਾ ਹੈ, ਕਿਸੇ ਕੰਮ ਨੂੰ ਕਰਨ ਦੇ ਵਿੱਚ ਦਿਲ ਵੀ ਨਹੀਂ ਲੱਗਦਾ ।
ਬਹੁਤ ਸਾਰੇ ਲੋਕ ਆਪਣੇ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਟੌਨਿਕ ਅਤੇ ਦਵਾਈਆਂ ਦਾ ਇਸਤੇਮਾਲ ਕਰਦੇ ਹਨ ।ਪਰ ਇਸਦਾ ਵੀ ਉਨ੍ਹਾਂ ਦਾ ਸਰੀਰ ਤੇ ਕੋਈ ਖਾਸਾ ਅਸਰ ਦਿਖਾਈ ਨਹੀਂ ਦਿੰਦਾ । ਪਰ ਅੱਜ ਅਸੀਂ ਤੁਹਾਨੂੰ ਬਜ਼ੁਰਗਾਂ ਦਾ ਇੱਕ ਅਜਿਹਾ ਨੁਸਖਾ ਦੱਸਾਂਗੇ , ਜਿਸ ਨਾਲ ਤੁਹਾਡੇ ਸਰੀਰ ‘ਚ ਜਿਥੇ ਕਮਜ਼ੋਰੀ ਅਤੇ ਥਕਾਵਟ ਦੂਰ ਹੋਵੇਗੀ। ਉੱਥੇ ਹੀ ਤੁਹਾਡਾ ਜੋੜਾਂ ਦਾ ਦਰਦ ਵੀ ਮਿੰਟਾਂ ਵਿਚ ਗਾਇਬ ਹੋ ਜਾਵੇਗਾ ।
ਉਸ ਦੇ ਲਈ ਤੁਸੀਂ ਦੋ ਸੌ ਗ੍ਰਾਮ ਨਾਰੀਅਲ ਲੈਣਾ ਹੈ । ਉਸ ਬਰੀਕ ਬਰੀਕ ਟੁਕੜਿਆਂ ਵਿੱਚ ਕੱਟ ਲੈਣਾ ਹੈ । ਦੋ ਸੌ ਗ੍ਰਾਮ ਹੀ ਤੁਸੀਂ ਸਫ਼ੈਦ ਤਿਲ ਲੈਣੇ ਹਨ ਤੇ ਦੋਵਾਂ ਨੂੰ ਆਪਸ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਤਿਆਰ ਨਾਲ ਮਿਕਸੀ ਚ ਪੀਸ ਲੈਣਾ ਹੈ । ਪੀਸਣ ਤੋਂ ਬਾਅਦ ਤੁਸੀਂ ਇਸ ਦਾ ਪਾਊਡਰ ਬਣਾ ਕੇ ਕੱਚ ਦੀ ਡੱਬੀ ਵਿੱਚ ਰੱਖ ਲੈਣਾ ਹੈ ।ਹਰ ਰੋਜ਼ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ ਇੱਕ ਚੱਮਚ ਪਾਊਡਰ, ਇਕ ਟੁਕੜਾ ਮਿਸ਼ਰੀ ਦਾ ਪਾ ਕੇ ਹਲਕੇ ਸੇਕ ਤੇ ਪਕਾਉਣਾ ਹੈ ਤੇ ਜਦੋਂ ਠੰਡਾ ਹੋ ਜਾਵੇਗਾ
ਫਿਰ ਤੁਸੀਂ ਇਸ ਦਾ ਰਾਤ ਨੂੰ ਸੌਣ ਲੱਗੇ ਸੇਵਨ ਕਰਨਾ ਹੈ । ਇਸ ਦੇ ਨਾਲ ਸਰੀਰ ਦੀ ਕਮਜ਼ੋਰੀ , ਥਕਾਵਟ ਤੇ ਜੋੜਾਂ ਦਾ ਦਰਦ ਦਿਨਾਂ ਵਿੱਚ ਹੀ ਦੂਰ ਹੋ ਜਾਵੇਗਾ । ਜੇਕਰ ਅਸੀਂ ਬਜ਼ੁਰਗਾਂ ਦੇ ਨੁਸਖੇ ਤੇ ਆਪਣੇ ਰਸੋਈ ਘਰ ਵਿਚ ਪਈਆਂ ਚੀਜ਼ਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਸਾਡਾ ਸਰੀਰ ਰੋਗਮੁਕਤ ਹੋ ਜਾਵੇਗਾ ਤੇ ਸਾਨੂੰ ਕਿਸੇ ਤਰ੍ਹਾਂ ਦੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਹੋਰ ਜਾਣਕਾਰੀ ਇਸ ਸੰਬੰਧੀ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਸਬੰਧਤ ਇਕ ਵੀਡਿਓ ਨੀਚੇ ਤੇ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ
SwagyJatt Is An Indian Online News Portal Website