ਵੀਡੀਓ ਥੱਲੇ ਜਾ ਕੇ ਦੇਖੋ,ਪੁਰਾਣੇ ਸਫ਼ੈਦ ਵਾਲਾਂ ਨੂੰ ਕਾਲਾ ਕਰਨ ਦਾ ਇਹ ਨੁਕਤਾ ਹੈ ਜਿਸ ਨਾਲ ਤੁਸੀਂ ਆਪਣੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਬਜਾਰੀ ਤੀਜਾ ਕੈ-ਮੀ-ਕ-ਲ ਵਾਲੀ ਚੀਜ਼ ਦੀ ਲੋੜ ਨਹੀਂ ਪਵੇਗੀ ਤੁਸੀਂ ਇਸ ਦੇ ਸੀ ਜਿਸ ਨਾਲ ਹੀ ਆਪਣੇ ਵਾਲ ਕਾਲੇ ਕਰ ਸਕਦੇ ਇਸ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ ਚਿੱਟੇ ਵਾਲ ਹਨ ਉਹ ਵੀ ਕਾਲੇ ਹੋਣਗੇ, ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਆਓ ਚਾਹ ਪੱਤੀ ਲੈਣੀ ਹੈ ਫਿਰ ਇਸ ਨੂੰ ਕਿਸੇ ਥੋੜੇ ਜਿਹੇ ਲੈ ਕੇ
ਇਸ ਨੂੰ ਮਿਕਸੀ ਵਿਚ ਪਾ ਕੇ ਇਸ ਨੂੰ ਥੋੜਾ ਜਿਹਾ ਪੀਸ ਲਓ,ਇਹ ਚਾਹ ਪੱਤੀ ਸਾਡੇ ਵਾਲਾਂ ਦੀ ਲੰ-ਬਾ-ਈ ਨੂੰ ਵਧਾਉਂਦੀ ਹੈ ਅਤੇ ਕੋਈ ਇ-ਨ-ਫੈ-ਕ-ਸ਼-ਨ ਹੋ ਗਿਆ ਹੈ ਤਾਂ ਉਸ ਨੂੰ ਵੀ ਠੀਕ ਕਰਦੀ ਹੈ,ਇਸ ਵਿੱਚ ਦੂਸਰੀ ਚੀਜ਼ ਜੋ-ਬ ਮਲਾਉਣੀ ਹੈ ਉਹ ਹੈ ਆਂਵਲੇ ਦਾ ਤੇਲ ਅਤੇ ਉਸ ਤੋਂ ਬਾਅਦ ਅਗਲੀ ਚੀਜ਼ ਹੈ ਨਿੰਬੂ, ਹੁਣ ਤੁਸੀ ਇਕ ਕਟੋਰੀ ਦੇ ਵਿਚ ਦੋ ਚਮਚ ਪੀਸੀ ਹੋਈ ਚਾਹ ਪੱਤੀ ਪਾ ਲੈਣੀ ਹੈ ਚਾਰ ਪੰਜ ਬੂੰਦਾਂ ਤੁਸੀਂ ਇਸ ਵਿੱਚ ਨਿੰਬੂ ਦੀਆਂ ਪਾ ਦਿਓ 3 ਚੱਮਚ ਤੁਸੀਂ ਆਂਵਲੇ
ਦਾ ਤੇਲ ਮਿਲਾ ਦੇਣਾ ਹੈ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰ ਲੈਣਾ ਹੈ ਅਤੇ ਇੱਕ ਪੇਸਟ ਬਣ ਜਾਵੇਗੀ ਹੁਣ ਤੁਸੀਂ ਜਦੋ ਇਸ ਨੂੰ ਆਪਣੇ ਵਾਲਾਂ ਤੇ ਲਗਾਉਣ ਹੈ ਤਾਂ ਨਹਾਉਣ ਤੋਂ ਪਹਿਲਾਂ ਲਗਾਉਣਾ ਹੈ ਅਸੀਂ ਇੱਕ-ਦੋ ਘੰਟੇ ਪਹਿਲਾਂ ਇਸ ਨੂੰ ਆਪਣੇ ਵਾਲਾਂ ਤੇ ਲਗਾ ਕੇ ਰੱਖ ਲਓ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾਓ ਜੇ ਕਿਸੇ ਰੂੰ ਦੀ ਮਦਦ ਨਾਲ ਲਗਾ ਸਕਦੇ ਹੋ ਜਾਂ ਕਿਸੇ ਬਰਸ ਦੀ ਮਦਦ ਨਾਲ ਲਗਾ ਸਕਦੇ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੁਝ ਸਮਾਂ ਤੱਕ ਰਹਿਣ ਦਿਓ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਵਾਲਾਂ ਨੂੰ ਪਾਣੀ ਨਾਲ ਧੋ ਲਓ
ਇਸ ਨਾਲ ਤੁਹਾਡੇ ਵਾਲ ਕੁਦਰਤੀ ਤੌਰ ਤੇ ਕਾਲੇ ਰਹਿਣਗੇ ਤੁਹਾਡੇ ਜਿਹੜੇ ਵਾਲ ਚਿੱਟੇ ਹਨ ਉਹ ਵੀ ਕਾਲੇ ਹੋਣ ਲੱਗ ਜਾਣਗੇ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਹਨ ਉਹ ਖ-ਤ-ਮ ਹੋ ਜਾਣਗੀਆਂ ਕਿਉਂਕਿ ਇਸ ਵਿੱਚ ਨਿੰ-ਬੂ ਮਿਲਾਇਆ ਗਿਆ ਹੈ ਆਂਵਲੇ ਦਾ ਤੇਲ ਮਿਲਾ ਲਿਆ ਗਿਆ ਹੈ ਇਸ ਨਾਲ ਤੁਹਾਡੇ ਵਾਲ ਲੰਬੇ ਹੁੰਦੇ ਹਨ ਮ-ਜ਼-ਬੂ-ਤ ਹੁੰਦੇ ਹਨ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਅਨੁਸਾਰ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਨੁਕਤੇ ਨੂੰ ਆਪਣੇ ਵਾਲਾਂ ਦੇ ਉੱਪਰ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਦਿਨਾਂ ਦੇ ਵਿੱਚ ਜੋ ਫ਼ਰਕ ਨਜ਼ਰ ਆਵੇਗਾ