ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ, ਜੋ ਕਿ ਤੁਹਾਡੇ ਸਰੀਰ ਨਾਲ ਜੁਡ਼ੀ ਹੁੰਦੀ ਹੈ ਅਤੇ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਵੀ ਮ-ਦ-ਦ-ਗਾ-ਰ ਸਾਬਤ ਹੁੰਦੀ ਹੈ।ਅਸੀਂ ਅਕਸਰ ਹੀ ਸੁਣਦੇ ਹਾਂ ਕਿ ਜਿਹੜੇ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੁੰਦੀ ਹੈ,
ਉਨ੍ਹਾਂ ਨੂੰ ਮਿੱਠਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਇਹੀ ਹੈ ਕਿ ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਦੀ ਬੀਮਾਰੀ ਹੋ ਜਾਂਦੀ ਹੈ। ਪਰ ਅਸਲ ਵਿੱਚ ਜੇਕਰ ਦੇਖਿਆ ਜਾਵੇ ਤਾਂ ਮਿੱਠਾ ਖਾਣ ਦੇ ਨਾਲ ਨਾਲ ਜੇਕਰ ਸਾਡੇ ਸਰੀਰ ਦਾ ਮੋਟਾਪਾ ਵੱਧ ਜਾਵੇ,
ਉਸ ਨਾਲ ਵੀ ਇਹ ਬਿਮਾਰੀ ਹੋ ਜਾਂਦੀ ਹੈ। ਇਸ ਲਈ ਡਾਕਟਰ ਹਮੇਸ਼ਾਂ ਮਿੱਠਾ ਘੱਟ ਖਾਣ ਦੀ ਸਲਾਹ ਦਿੰਦੇ ਹਨ ਤਾਂ ਜੋ ਸਾਡੇ ਸਰੀਰ ਦਾ ਮੋਟਾਪਾ ਨਾ ਵਧੇ ਅਤੇ ਸਾਨੂੰ ਸ਼ੂਗਰ ਵਰਗੀ ਭੈ-ੜੀ ਬੀਮਾਰੀ ਤੋਂ ਛੁਟਕਾਰਾ ਮਿਲ ਸਕੇ।
ਦੱਸ ਦੇਈਏ ਕਿ ਸ਼ੂਗਰ ਦੀ ਬਿਮਾਰੀ ਸਿਰਫ ਮਿੱਠੀਆਂ ਚੀਜ਼ਾਂ ਖਾਣ ਨਾਲ ਹੀ ਨਹੀਂ ਸਗੋਂ ਕਈ ਵਾਰ ਇਹ ਫਾਸਟ ਫੂਡ,ਤਲਿਆ ਹੋਇਆ ਭੋਜਨ ਜਾਂ ਕੋ-ਲ-ਡ ਡ-ਰਿੰ-ਕ-ਸ ਪੀਣ ਨਾਲ ਵੀ ਹੋ ਜਾਂਦੀ ਹੈ।
ਪਾਣੀ ਦੀ ਪਿਆਸ ਬੁਝਾਉਣ ਲਈ ਅੱਜਕੱਲ੍ਹ ਲੋਕ ਕੋਲਡ ਡ-ਰਿੰ-ਕ-ਸ ਦਾ ਸਹਾਰਾ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।
ਪਰ ਦੱਸ ਦੇਈਏ ਕਿ ਇਨ੍ਹਾਂ ਕੋਲਡ ਡਰਿੰਕਸ ਵਿੱਚ ਮਿੱਠੇ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ ਦੱਸ ਦੇਈਏ ਕਿ ਕੌਫੀ ਵਿੱਚ ਕੈਫੀਨ ਦੀ ਜੋ ਮਾਤਰਾ ਹੁੰਦੀ ਹੈ,
ਉਹ ਸ਼ੂਗਰ ਲੈਵਲ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਕੌਫੀ ਅਤੇ ਕੋ-ਲ-ਡ ਡ-ਰਿੰ-ਕ ਵਰਗੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਵਿ-ਸ਼-ਵ ਸਿਹਤ ਸੰ-ਗ-ਠ-ਨ ਦੇ ਅਨੁਸਾਰ ਜੇਕਰ ਇਕ ਵਿਅਕਤੀ ਦਿਨ ਵਿੱਚ ਪੰਜ ਤੋਂ ਛੇ ਚਮਚ ਖੰਡ ਦੇ ਖਾਂਦਾ ਹੈ ਤਾਂ ਇਹ ਉਸ ਲਈ ਖ਼ਤਰਨਾਕ ਨਹੀਂ ਹੋ ਸਕਦਾ, ਪਰ ਜੇਕਰ ਮਾਤਰਾ ਇਸ ਤੋਂ ਵੱਧਦੀ ਹੈ ਤਾਂ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ।