ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋਣ ਦੇ ਲਈ , ਆਪਣੀਆਂ ਹਰ ਜਰੂਰਤਾ ਪੂਰੀਆਂ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਦਾ ਹੈ । ਜਿਸ ਦੇ ਲਈ ਉਸ ਵੱਲੋਂ ਦਿਨ ਰਾਤ ਕੜੀ ਮਿਹਨਤ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਸਾਰੀਆਂ ਦੁਨੀਆਂ ਭਰ ਦੀਆਂ ਖ਼ੁਸ਼ੀਆਂ ਖਰੀਦ ਸਕਣ ।
ਪਰ ਕੜੀ ਮਿਹਨਤ ਕਰਨ ਦੇ ਬਾਵਜੂਦ ਵੀ ਕਈ ਵਾਰ ਮਨੁੱਖ ਨੇ ਉਹ ਖੁਸ਼ੀਆਂ ਨਹੀਂ ਮਿਲ ਪਾਉਂਦੀਆ ਹਨ ਜੋ ਓੁਹ ਚਾਹੁੰਦਾ ਹੈ । ਦੂਜੇ ਪਾਸੇ ਨਵੇਂ ਸਾਲ ਦੀ ਆਮਦ ਹੋ ਚੁੱਕੀ ਹੈ ਹਰ ਕਿਸੇ ਦੇ ਵੱਲੋਂ ਇਸ ਸਾਲ ਦੇ ਵਿਚ ਕੁਝ ਨਵਾਂ ਕਰਨ ਦੀ ਚਾਹ ਅਤੇ ਉਮੀਦ ਹੈ । ਇਸ ਦੇ ਚੱਲਦੇ ਅੱਜ ਅਸੀ ਤੁਹਾਡੇ ਨਾਲ ਇਕ ਅਜਿਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਾਂਗੇ ਕਿ ਜੇਕਰ ਤੁਸੀਂ ਤੇਰਾਂ ਅਤੇ ਚੌਦਾਂ ਜਨਵਰੀ ਨੂੰ ਇਹ ਦੋ ਵੱਡੇ ਕੰਮ ਕਰ ਲਵੋਗੇ ਤਾਂ ਤੁਹਾਡੀ ਜੋ ਵੀ ਮਨੋਕਾਮਨਾ ਹੋਵੇਗੀ, ਉਸ ਨੂੰ ਪਰਮਾਤਮਾ ਜ਼ਰੂਰ ਮਨਜੂਰ ਕਰੇਂਗਾ ।
13 ਜਨਵਰੀ ਤੇ ਚੌਦਾਂ ਜਨਵਰੀ ਇਨ੍ਹਾਂ ਦੋ ਦਿਨਾਂ ਦੇ ਵਿੱਚ ਪੋਹ ਦੇ ਮਹੀਨੇ ਦੀ ਸਮਾਪਤੀ ਹੋ ਜਾਂਦੀ ਹੈ ਤੇ ਮਾਘ ਦੀ ਸ਼ੁਰੂਆਤ ਹੋ ਜਾਂਦੀ ਹੈ । ਤੇਰਾਂ ਤੇ ਚੌਦਾਂ ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਚ ਚਾਲੀ ਨੁਕਤਿਆਂ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ । ਜਿਸ ਪਵਿੱਤਰ ਧਰਤੀ ਤੇ ਜੇਕਰ ਇਸ ਦਿਨ ਜਾ ਕੇ ਤੁਸੀਂ ਦਰਸ਼ਣ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ । ਦੂਜਾ ਤੁਸੀਂ ਇਸ ਦਿਨ ਵੱਧ ਤੋਂ ਵੱਧ ਪ੍ਰਮਾਤਮਾ ਦਾ ਨਾਮ ਜਪਣਾ ਹੈ । ਗੁਰਬਾਣੀ ਦੀ ਵਿੱਚ ਲਿਖੀਆਂ ਪੰਕਤੀਆਂ ਨੂੰ ਸਿਰਫ ਪੜ੍ਹਨਾ ਹੀ ਨਹੀਂ ਸਗੋਂ ਉਨ੍ਹਾਂ ਤੇ ਅਮਲ ਕਰਨਾ ਵੀ ਜ਼ਰੂਰੀ ਹੈ । ਕਿਉਂਕਿ ਗੁਰਬਾਣੀ ਪੜ੍ਹਨਾ ਹੀ ਸਿਰਫ਼ ਮਨੁੱਖ ਦਾ ਕੰਮ ਨਹੀਂ , ਸਗੋਂ ਗੁਰਬਾਣੀ ਵਿਚ ਲਿਖਿਆ ਹੋਇਆ ਗਿਆਨ ,
ਅਹਿਮ ਜਾਣਕਾਰੀ ਜੇਕਰ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਵੇਗਾ ਤਾਂ ਉਸ ਦੀ ਜ਼ਿੰਦਗੀ ਖੁਸ਼ੀਆਂ ਦੇ ਵਿਚ ਲੰਘੇਗੀ । ਇਸ ਲਈ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿਚ ਜਿੱਥੇ ਕਾਮਯਾਬੀ ਦੇ ਲਈ ਕੜੀ ਮਿਹਨਤ ਤਾ ਕਰਨੀ ਪਵੇਗੀ ਨਾਲ ਹੀ ਪ੍ਰਮਾਤਮਾ ਦਾ ਨਾਮ ਲੈਣਾ ਤੇ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਹੈ ਜਿਸ ਨਾਲ ਬਹੁਤ ਸਾਰੀਆਂ ਖ਼ੁਸ਼ੀਆਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰ ਸਕਦਾ ਹੈ। ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ