ਗਲਤ ਖਾਣ ਪੀਣ ਜਦੋਂ ਵੀ ਮਨੁੱਖੀ ਸਰੀਰ ਵਿੱਚ ਜਾਂਦਾ ਹੈ ਤਾਂ ਉਹ ਬਹੁਤ ਸਾਰੇ ਰੋਗਾਂ ਨੂੰ ਮਨੁੱਖੀ ਸਰੀਰ ਵਿੱਚ ਪੈਦਾ ਕਰ ਦਿੰਦਾ ਹੈ । ਜਿਨ੍ਹਾਂ ਵਿਚ ਜੋੜਾਂ ਦੀਆਂ ਦਰਦਾਂ ਦੇ ਨਾਲ ਜ਼ਿਆਦਾਤਰ ਲੋਕ ਪੀੜਤ ਹਨ । ਅੱਜਕੱਲ੍ਹ ਜ਼ਿਆਦਾਤਰ ਲੋਕ ਜੋੜਾਂ ਦੀਆਂ ਦਰਦਾਂ , ਗਠੀਆ, ਸਮੇਤ ਯੂਰਿਕ ਐਸਿਡ ਦੀਆ ਸਬੰਧਤ ਦਿੱਕਤਾਂ ਤੋਂ ਪ੍ਰੇਸ਼ਾਨ ਹਨ ।
ਜਿਨ੍ਹਾਂ ਪ੍ਰੇਸ਼ਾਨੀਆਂ ਕਾਰਨ ਮਨੁੱਖ ਡਾਕਟਰਾਂ ਦੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਇਸ ਦਾ ਕੋਈ ਵੀ ਅਸਰ ਸਰੀਰ ਤੇ ਵਿਖਾਈ ਨਹੀਂ ਦਿੰਦਾ । ਇਸੇ ਦੇ ਚੱਲਦਿਆਂ ਅੱਜ ਅਸੀਂ ਜੋੜਾ ਦੇ ਵਿੱਚ ਹੋਣ ਵਾਲੀਆਂ ਦਰਦਾਂ , ਜੋੜਾਂ ਦੇ ਵਿੱਚ ਗੈਪ ਤੇ ਗਠੀਆ ਸਮੇਤ ਯੂਰਿਕ ਐਸਿਡ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ
ਇੱਕ ਗਾਰੰਟੀ ਵਾਲਾ ਨੁਸਖ਼ਾ ਲੈ ਕੇ ਹਾਜ਼ਰ ਹੋਇਆ ਹੈ । ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਲਵੋ ਰਸਨਾ ਪੰਜਾਹ ਗ੍ਰਾਮ , ਅਸ਼ਵਗੰਧਾ ਪੰਜਾਹ ਗ੍ਰਾਮ, ਸ਼ੁੱਧ ਹਿੰਗ ਪੰਜਾਹ ਗ੍ਰਾਮ, ਬਚ ਪੰਜਾਹ ਗ੍ਰਾਮ , ਚਿੱਤਰਾ ਪੰਜਾਹ ਗ੍ਰਾਮ , ਅਜਵਾਇਨ ਪੰਜਾਹ ਗ੍ਰਾਮ , ਤਿਰਨੀ ਪੰਜਾਹ ਗਰਾਮ ਵਾਊ ਵੜਿੰਗ ਪੰਜਾਹ ਗ੍ਰਾਮ,
ਕਾਕੜਾ ਪੰਜਾਹ ਗ੍ਰਾਮ , ਸੰਭਾਲੂ ਪੰਜਾਹ ਗ੍ਰਾਮ, ਸੁੰਢ ਪੰਜਾਹ ਗ੍ਰਾਮ , ਸ਼ਤਾਵਰ ਪੰਜਾਹ ਗ੍ਰਾਮ , ਅਕਰਾ ਅਰਾਨੀ ਪੰਜਾਹ ਗ੍ਰਾਮ, ਸੁੰਡ ਮਿੱਠੀ ਪੰਜਾਹ ਗ੍ਰਾਮ , ਸੋਏ ਪੰਜਾਹ ਗ੍ਰਾਮ, ਮੰਘਾ ਪੰਜਾਹ ਗ੍ਰਾਮ, ਕੋਚ ਬੀਜ਼ ਪੰਜਾਹ ਗ੍ਰਾਮ , ਪਾੳੂ ਠੱਲ੍ਹ ਪੰਜਾਹ ਗ੍ਰਾਮ , ਛੋਟੀ ਕੰਡਿਆਲੀ ਪੰਜਾਹ ਗ੍ਰਾਮ, ਬ੍ਰਹਮੀ ਪੰਜਾਹ ਗ੍ਰਾਮ , ਚੰਬ ਪੰਜਾਹ ਗ੍ਰਾਮ ,
ਦੇਵਦਾਰ ਪੰਜਾਹ ਗਰਾਮ , ਚਿੱਟੀ ਸਰ੍ਹੋਂ ਪੰਜਾਹ ਗ੍ਰਾਮ , ਇੰਦਰਜੋ ਪੰਜਾਹ ਗ੍ਰਾਮ , ਪਲਾਗ ਬੂਟੀ ਪੰਜਾਹ ਗ੍ਰਾਮ, ਸ਼ੁੱਧ ਗੂਗਲ ਪੰਜਾਹ ਗ੍ਰਾਮ , ਭੱਖੜਾ ਪੰਜਾਹ ਗਰਾਮ , ਦਾਲਚੀਨੀ ਪੰਜਾਹ ਗ੍ਰਾਮ , ਸ਼ੁੱਧ ਕੀਤਾ ਕੁਚਲਾ ਪੰਜਾਹ ਗ੍ਰਾਮ , ਸਿੰਗਰਾ ਭਸਮ ਪੰਜਾਹ ਗ੍ਰਾਮ , ਲੌਂਗ ਪੰਜਾਹ ਗ੍ਰਾਮ , ਹਾਥੀ ਦੀ ਸੁੰਡ ਪੰਜਾਹ ਗ੍ਰਾਮ , ਏਲੁਗਾ ਪੰਜਾਹ ਗ੍ਰਾਮ , ਜੋਂਦ ਪੰਜਾਹ ਗ੍ਰਾਮ , ਮਿੱਠੀਆਂ ਸੂਰਜਾ ਪੰਜਾਹ ਗ੍ਰਾਮ ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਦੇ ਨਾਲ ਪੀਸ ਲਵੋ । ਇੱਕ ਚੱਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਦੁੱਧ ਦੇ ਵਿੱਚ ਦੇਸੀ ਘਿਓ ਪਾ ਕੇ ਇਸ ਦਾ ਸੇਵਨ ਕਰੋ। ਕੁਝ ਹੀ ਦਿਨਾਂ ਵਿੱਚ ਤੁਹਾਡੀਆਂ ਜੋੜਾਂ ਨਾਲ ਸਬੰਧਤ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ ।
ਇਸ ਨੁਸਖੇ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।