ਇਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਆਪਣੀ ਜੀਭ ਤੇ ਸਵਾਦ ਦੇ ਲਈ ਬਾਜ਼ਾਰਾਂ ਦੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ । ਪੁਰਾਣੇ ਸਮਿਆਂ ਦੇ ਵਿੱਚ ਅਕਸਰ ਹੀ ਅਜਿਹਾ ਹੁੰਦਾ ਸੀ ਕਿ ਪੂਰਾ ਪਰਿਵਾਰ ਇੱਕ ਘਰ ਵਿਚ ਇਕੱਠਾ ਰਹਿੰਦਾ ਸੀ , ਇਕੱਠੇ ਖਾਂਦੇ ਸੀ। ਘਰ ਦੀਆਂ ਚੀਜ਼ਾਂ ਦਾ ਹੀ ਸੇਵਨ ਕੀਤਾ ਜਾਂਦਾ ਸੀ । ਘਰ ਦਾ ਬਣਿਆ ਖਾਣਾ ਸਿਹਤ ਲਈ ਇਨ੍ਹਾਂ ਤੰਦਰੁਸਤ ਹੁੰਦਾ ਸੀ ਕਿ ਪੁਰਾਣੇ ਸਮਿਆਂ ਵਿੱਚ ਲੋਕ ਬਿਮਾਰੀਆਂ ਦੇ ਨਾਲ ਘੱਟ ਪੀਡ਼ਤ ਹੁੰਦੇ ਸਨ । ਜ਼ਿਆਦਾਤਰ ਬਿਮਾਰੀਆਂ ਬੁਢਾਪੇ ਵਿੱਚ ਆ ਕੇ ਲੱਗਦੀਆਂ ਸਨ ।
ਪਰ ਇੰਨੀਆਂ ਖ਼ਤਰਨਾਕ ਬਿਮਾਰੀਆਂ ਨਹੀਂ ਜੋ ਅੱਜਕੱਲ੍ਹ ਦੇ ਮਨੁੱਖਾਂ ਨੂੰ ਲੱਗ ਰਹੀਆਂ ਹਨ । ਪੁਰਾਣੇ ਸਮਿਆਂ ਵਿੱਚ ਤਾਂ ਸ਼ੂਗਰ ,ਥਾਇਰਾਇਡ, ਬਲੱਡ ਪ੍ਰੈਸ਼ਰ, ਕੈਂਸਰ , ਗੁਰਦਿਆਂ ਦੇ ਰੋਗਾਂ ਦਾ ਨਾਮ ਲੈਣਾ ਵੀ ਪਾਪ ਸਮਝਿਆ ਜਾਂਦਾ ਸੀ । ਪਰ ਅੱਜ ਕੱਲ੍ਹ ਦੀ ਲੋਕ ਗ਼ਲਤ ਖਾਣਾ ਖਾ ਕੇ ਭਿਆਨਕ ਬਿਮਾਰੀਆਂ ਦੀ ਨਾਲ ਸਾਂਝ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਜਿਨ੍ਹਾਂ ਰੋਗਾਂ ਦਾ ਇਲਾਜ ਕਰਵਾਉਣ ਲਈ ਫਿਰ ਮਨੁੱਖ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਹਨ । ਜੋ ਸਰੀਰ ਤੇ ਕਈ ਵਾਰ ਬਹੁਤ ਸਾਈਡਇਫੈਕਟ ਪਾਉਂਦੀਆਂ ਹਨ । ਸਾਨੂੰ ਸਭ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੁਦਰਤ ਦਾ , ਕਿਉਂਕਿ ਕੁਦਰਤ ਨੇ ਸਾਨੂੰ ਆਯੁਰਵੇਦ ਦੀ ਇੱਕ ਅਜਿਹੀ ਦਾਤ ਬਖ਼ਸ਼ੀ ਹੈ ।
ਜੋ ਸਾਡੇ ਸਰੀਰ ਵਿੱਚ ਭਿਆਨਕ ਰੋਗਾਂ ਨੂੰ ਜੜ੍ਹਾਂ ਤੋਂ ਸਮਾਪਤ ਕਰ ਦਿੰਦੀ ਹੈ । ਹੁਣ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਜੀ ਬਾਰੇ ਦੱਸਾਂਗੇ ਜੋ ਰਾਏਕੋਟ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਵੱਲੋਂ ਸ਼ਰਤੀਆ ਦਵਾਈ ਦਿੱਤੀ ਜਾਂਦੀ ਹੈ ਰੋਗ ਜੜ੍ਹ ਤੋਂ ਖ਼ਤਮ ਕਰਨ ਦੇ ਲਈ । ਇਨ੍ਹਾਂ ਵੈਦ ਜੀ ਵੱਲੋ ਘਟੇ ਹੋਏ ਸੈੱਲਾਂ ਨੂੰ ਠੀਕ ਕਰਨ ਦੇ ਲਈ ਇਕ ਬੇਹੱਦ ਹੀ ਰਾਮਬਾਣ ਔਸ਼ਧੀ ਮੌਜੂਦ ਹੈ , ਗੋਡਿਆਂ ਦੀਆਂ ਦਰਦਾਂ , ਤੇ ਸਰੀਰ ਦੇ ਨਾਲ ਸਬੰਧਤ ਕੋਈ ਵੀ ਦਰਦ ਨੂੰ ਦਿਨਾਂ ਦੇ ਵਿੱਚ ਹੀ ਇਸ ਵੈਦ ਦੀ ਵੱਲੋਂ ਜਡ਼੍ਹ ਤੋਂ ਖਤਮ ਕਰ ਦਿੱਤਾ ਜਾਂਦਾ ਹੈ । ਇਸ ਵੈਦ ਦਾ ਕਹਿਣਾ ਹੈ ਕਿ ਜ਼ਿਆਦਾਤਰ ਬੀਮਾਰੀਆਂ ਦਾ ਇਲਾਜ ਰਸੋਈ ਘਰ ਚ ਪਈਆਂ ਹੀ ਚੀਜ਼ਾਂ ਦੇ ਨਾਲ ਹੋ ਸਕਦਾ ਹੈ ।
ਰਸੋਈ ਘਰ ਵਿਚ ਹੀ ਪਈਆਂ ਚੀਜ਼ਾਂ ਦੇ ਨਾਲ ਇਨ੍ਹਾ ਵੱਲੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ , ਜਿਸ ਦੇ ਚੱਲਦੇ ਮੋਟਾਪੇ ਤੋਂ ਲੈ ਕੇ ਕਈ ਭਿਆਨਕ ਰੋਗ ਸਰੀਰ ਵਿੱਚੋਂ ਜੜ੍ਹ ਤੋਂ ਹੀ ਖ਼ਤਮ ਹੋ ਜਾਂਦੇ ਹਨ । ਇਸ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ, ਨੀਚੇ ਇੱਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ਼ ਵੀ