ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੇ ਝੁਰੜੀਆਂ ਆ ਜਾਂਦੀਆਂ ਹਨ ਚਿਹਰੇ ਦੀ ਚਮੜੀ ਬੇਜਾਨ ਜਿਹੀ ਹੋ ਜਾਂਦੀ ਹੈ ਆਪਣੇ ਚਿਹਰੇ ਦੀ ਚਮੜੀ ਵਿਚ ਨਿ-ਖਾ-ਰ ਲਿਆਉਣ ਲਈ ਅਤੇ ਚਿਹਰੇ ਦੀਆਂ ਝੁ-ਰ-ੜੀ-ਆਂ ਨੂੰ ਖ-ਤ-ਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਚਿਹਰੇ ਉੱਥੇ ਝੁ-ਰ-ੜੀ-ਆਂ ਆਉਣ ਦਾ ਕਾਰਨ ਹੈ ਕਿ ਦੂ-ਸ਼ਿ-ਤ ਵਾ-ਤਾ-ਵ-ਰ-ਨ ਵਿੱਚ ਰਹਿਣਾ ਅਤੇ ਗ-ਲ-ਤ ਖਾਣ-ਪੀਣ ਸੇ-ਵ-ਨ ਕਰਨਾ ਜਿਸ ਕਰਕੇ ਘੱਟ ਉਮਰ ਦੇ ਵਿਚ ਹੀ ਸਾਡੀ
ਉਮਰ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਕਦੇ ਚਿਹਰੇ ਤੇ ਝੁਰੜੀਆਂ ਆ ਜਾਂਦੀਆਂ ਹਨ,ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਤੁਹਾਡੀ ਇਹ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ਇਸ ਲਈ ਤੁਸੀਂ 2 ਚੱਮਚ ਵੇ-ਸ-ਣ ਲੈਣਾ ਹੈ ਫਿਰ ਇਸ ਵਿਚ ਦੋ ਚਮਚ ਦੁੱਧ ਮਿਲਾ ਲੈਣਾ ਹੈ ਤੁਸੀਂ ਦੁੱਧ ਦੀ ਜਗ੍ਹਾ ਤੇ ਮ-ਲਾ-ਈ ਵੀ ਪਾ ਸਕਦੇ ਹੋ ਫੇਰ ਤੁਸੀਂ ਇਸ ਵਿਚ ਦੋ ਚੁੱਟਕੀ ਦੇ ਬਰਾਬਰ ਨਮਕ ਪਾ ਲੈਣਾ ਹੈ ਅਤੇ ਫੇਰ ਇਸ ਵਿੱਚ ਦੋ ਤੋ
ਤਿੰਨ ਚਮਚ ਪਾਣੀ ਦੇ ਪਾ ਲੈਣੇ ਹਨ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਇਸ ਦੀ ਇੱਕ ਪੇਸਟ ਤਿਆਰ ਕਰ ਲਓਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਂਦਾ ਹੈ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਤਿੰਨ ਤੋਂ ਚਾਰ ਮਿੰਟ ਮਾ-ਲ-ਸ਼ ਕਰਨੀ ਹੈ ਅਤੇ ਫਿਰ ਇਸ ਨੂੰ 15 ਤੋਂ 20 ਮਿੰਟ ਤੱਕ ਆਪਣੇ ਚਿਹਰੇ ਤੇ ਲੱਗੇ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਹਲਕੇ ਗੁਣਗੁਣੇ ਪਾਣੀ
ਨਾਲ ਧੋ ਲੈਣਾ ਹੈ ਅਤੇ ਤੁਸੀਂ ਇਕ ਦਿਨ ਛੱਡ ਕੇ ਇਸ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਅਤੇ ਅਗਲੇ ਹਫ਼ਤੇ ਤੁਸੀਂ ਇਸ ਨੂੰ ਹਫਤੇ ਵਿਚ ਤਿੰਨ ਵਾਰ ਲਗਾ ਸਕਦੇ ਹੋ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋਏ ਜੇਕਰ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਚਿਹਰੇ
ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡੇ ਚਿਹਰੇ ਤੇ ਨਵਾਂ ਨਿ-ਖਾ-ਰ ਵੀ ਆਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
SwagyJatt Is An Indian Online News Portal Website