ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪੈਣ ਵਿਚ 2 ਗਲਾਸ ਪਾਣੀ ਲੈ ਕੇ ਉਸ ਨੂੰ ਉ-ਬਾ-ਲ-ਣ ਲਈ ਰੱਖ ਦੇਣਾ ਹੈ,ਫਿਰ ਇਸ ਵਿਚ ਅੱਧਾ ਚੱਮਚ ਜੀਰਾ ਪਾ ਦੇਣਾ ਹੈ,ਜੀਰਾ ਸੋਜ ਨੂੰ ਘੱਟ ਕਰਨ ਤੇ ਮਾ-ਸ-ਪੇ-ਸ਼ੀ-ਆਂ ਨੂੰ ਅਰਾਮ ਦੇਣ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ, ਇਸ ਵਿਚ ਫ਼ਾ-ਈ-ਬ-ਰ ਬਹੁਤ ਜ਼ਿਆਦਾ ਮਾ-ਤ-ਰਾ ਵਿਚ ਪਾਇਆ ਜਾਂਦਾ ਹੈ। ਫਿਰ ਤੁਸੀਂ ਇਸ ਪਾਣੀ ਵਿਚ ਅੱਧਾ ਚਮਚ ਜ਼ੀਰਾ ਪਾ ਕੇ
ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਦੋ ਗਲਾਸ ਪਾਣੀ ਤੋਂ ਇਕ ਗਲਾਸ ਪਾਣੀ ਨਾ ਰਹਿ ਜਾਵੇ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀ ਗੈਂਸ ਬੰ-ਦ ਕਰ ਦੇਣ ਹੈ ਤੇ ਇਸ ਪਾਣੀ ਨੂੰ ਇਕ ਗਲਾਸ ਵਿੱਚ ਛਾ-ਣ ਲੈਣਾ ਹੈ ਜਾਂ ਫਿਰ ਤੁਸੀਂ ਬਿਨਾਂ ਛਾ-ਨ-ਣ ਤੋਂ ਵੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ। ਪਰ ਜੇ ਤੁਸੀਂ ਬਿਨਾਂ ਛਾ-ਨੇ ਇਸਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤਹਾਨੂੰ ਇਸ ਦੇ ਹੋਰ ਵੀ ਬਹੁਤ ਸਾਰੇ ਵਧਿਆ ਫ਼ਾ-ਇ-ਦੇ ਦੇਖਣ ਨੂੰ ਮਿਲਣਗੇ।ਫਿਰ ਇਸ ਪਾਣੀ ਨੂੰ ਇਕ
ਗਲਾਸ ਵਿੱਚ ਛਾ-ਣ-ਨ ਤੋਂ ਬਾਅਦ ਤੁਸੀਂ ਇਸ ਵਿੱਚ ਅੱਧਾ ਚਮਚ ਸ਼ਹਿਦ ਦਾ ਮਿ-ਲਾ-ਉ-ਣਾ ਹੈ ਤੇ ਫਿਰ ਇਸ ਵਿਚ ਅੱਧਾ ਚਮਚ ਸੇਬ ਦਾ ਸਿਰਕਾ ਮਿਲਾਉਣਾ ਹੈ ਤੇ ਫਿਰ ਇਹ ਡਰਿੰਕ ਬਣ ਕੇ ਤਿਆਰ ਹੋ ਗਈ ਹੈ। ਇਸ ਡਰਿੰਕ ਦਾ ਸੇ-ਵ-ਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ,ਇਸ ਨਾਲ ਤੁਹਾਡੇ ਪੇਟ ਤੇ ਕਮਰ ਦੀ ਚਰਬੀ ਮੱਖਣ ਦੀ ਤਰਾਂ ਪਿੰਗਲ ਜਾਵੇਗੀ,ਸ਼ੂਗਰ ਦੀ ਬੀ-ਮਾ-ਰੀ,ਕੋ-ਲੈ-ਸ-ਟ-ਰੋ-ਲ ਦੀ ਬਿ-ਮਾ-ਰੀ,ਹਾਰਟ ਬ-ਲੋ-ਕੇ-ਜ ਤੇ ਪੇਟ ਦੇ ਰੋ-ਗਾਂ ਵਿਚ ਇਹ ਬਹੁਤ ਹੀ ਜਿਆਦਾ ਕੰਮ ਕਰੇਗਾ,ਮੋਟਾਪਾ ਵੀ ਘੱਟ ਕਰੇਗਾ
ਤੇ ਤੁਹਾਡੇ ਸਰੀਰ ਵਿਚ ਖੂ-ਨ ਦੀ ਕ-ਮੀ ਦਾ ਵੀ ਇਹ ਇਲਾਜ ਕਰੇਗਾ,ਤੁਹਾਡੇ ਸਰੀਰ ਦੀ ਇ-ਮ-ਯੂ-ਨ-ਟੀ ਪਾਵਰ ਨੂੰ ਵੀ ਵਧਾ ਦਵੇਗਾ। ਇਸ ਦਾ ਸੇਵਨ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿ-ਮਾ-ਰੀ-ਆਂ ਤੋਂ ਬਚ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ