ਵੀਡੀਓ ਥੱਲੇ ਜਾ ਕੇ ਦੇਖੋ , ਅੱਜ ਦੇ ਸਮੇਂ ਵਿੱਚ ਹਰ ਇਨਸਾਨ ਕਿਸੇ ਨਾ ਕਿ ਸੇ ਬਿਮਾਰੀ ਦਾ ਸ਼ਿ-ਕਾ-ਰ ਹੋ ਗਿਆ ਹੈ। ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਪੁਰਾਣੇ ਸਮੇਂ ਨਾਲੋਂ ਬਹੁਤ ਜ਼ਿਆਦਾ ਤਬਦੀਲੀਆਂ ਆ ਚੁੱਕੀਆਂ ਹਨ ਜਿਵੇਂ ਕਿ ਰਹਿਣ-ਸਹਿਣ ਵਿੱਚ ਬਹੁਤ ਜ਼ਿਆਦਾ ਬਦਲਾਅ ਆਇਆ ਹੈ। ਇਸ ਤੋਂ ਇਲਾਵਾ ਭੋਜਨ ਦੇ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਗਈਆਂ ਹਨ
ਜਿਸ ਕਾਰਨ ਸਰੀਰ ਕ-ਮ-ਜ਼ੋ-ਰ ਰਹਿੰਦਾ ਹੈ ਅਤੇ ਸਰੀਰ ਨੂੰ ਪੂਰਨ ਤੌਰ ਤੇ ਖੁਰਾਕ ਨਹੀਂ ਮਿਲ ਪਾਉਂਦੀ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਕਈ ਸਾਰੀਆਂ ਬੀ-ਮਾ-ਰੀ-ਆਂ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਦ-ਵਾ-ਈ-ਆਂ ਦੀ ਵਰਤੋਂ ਕਰਦੇ ਹਨ ਪਰ ਦਵਾਈਆਂ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਅੰ-ਦ-ਰੂ-ਨੀ ਤੌਰ ਤੇ ਕ-ਮ-ਜ਼ੋ-ਰ ਹੁੰਦਾ ਰਹਿੰਦਾ ਹੈ।
ਇਸ ਲਈ ਸਰੀਰ ਨੂੰ ਤਾ-ਕ-ਤ-ਵ-ਰ ਬਣਾਉਣ ਲਈ ਜਾਂ ਸਰੀਰ ਨੂੰ ਪੂਰਣ ਤੌਰ ਤੇ ਮਜ਼ਬੂਤ ਕਰਨ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਦੁੱਧ ਇੱਕ ਅਜਿਹਾ ਪਦਾਰਥ ਹੈ ਜਿਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਪਰ ਜੇਕਰ ਦੁੱਧ ਵਿਚ ਵੱਡਾ ਭੱਖੜਾ ਮਿਲਾ ਕੇ ਵਰਤਿਆ ਜਾਵੇ ਤਾਂ ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ।
ਸਭ ਤੋਂ ਪਹਿਲਾਂ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਤਾ-ਕ-ਤ-ਵ-ਰ ਹੁੰਦਾ ਹੈ ਅਤੇ ਸਰੀਰ ਵਿੱਚੋਂ ਕ-ਮ-ਜ਼ੋ-ਰੀ ਦੂ-ਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਮਰਦਾਨਾ ਕ-ਮ-ਜ਼ੋ-ਰੀ ਵੀ ਦੂਰ ਹੁੰਦੀ ਹੈ। ਸਭ ਤੋਂ ਪਹਿਲਾਂ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਲਈ ਹੁਣ ਇਸ ਦੀ ਵਰਤੋਂ ਕਰਨ ਲਈ ਵੱਡੇ ਭੱਖੜੇ ਦੀਆਂ ਪੱਤੀਆਂ ਨੂੰ ਹੀ ਤਰ੍ਹਾਂ ਸੁਕਾ ਲਵੋ।
ਇਨ੍ਹਾਂ ਨੂੰ ਘੁੱ-ਟ ਕੇ ਚੰਗੀ ਤਰ੍ਹਾਂ ਇਸ ਦਾ ਪਾਊਡਰ ਬਣਾ ਲਵੋ। ਹੁਣ ਸਭ ਤੋਂ ਪਹਿਲਾਂ ਇਕ ਗਿਲਾਸ ਗਾਂ ਦਾ ਦੁੱਧ ਚੰਗੀ ਤਰ੍ਹਾਂ ਗ-ਰ-ਮ ਕਰ ਲਵੋ। ਹੁਣ ਇਸ ਵਿਚ ਵੱਡੇ ਭੱਖੜੇ ਦਾ ਪਾਊਡਰ ਪਾ ਲਵੋ। ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਦੁੱਧ ਨੂੰ ਠੰਡਾ ਕਰਕੇ ਇਸ ਦੀ ਵਰਤੋਂ ਕਰੋ। ਅਜਿਹਾ ਲਗਾਤਾਰ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਸ਼ੂ-ਗ-ਰ ਦੇ ਮਰੀਜ਼ਾਂ ਲਈ ਇਹ ਬਹੁਤ ਜ਼ਿਆਦਾ ਲਾਹੇਵੰਦ ਹੁੰਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ