Breaking News

5 ਦਿਨ ਲਗਾਤਾਰ ਭਿਉੰ ਕੇ ਖਾਲੋ ਕਿਸ਼ਮਿਸ਼

ਦੋਸਤੋ ਤੁਸੀਂ ਕਿਸ਼ਮਿਸ਼ ਬਾਰੇ ਤਾਂ ਸੁਣਿਆ ਹੀ ਹੋਵੇਗਾ ਦੋਸਤੋ ਕਿਸ਼ਮਿਸ਼ ਸਾਡੇ ਸਵਾਦ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ ਦੋਸਤੋ ਕਿਸ਼ਮਿਸ਼ ਨੂੰ ਖਾਣ ਦਾ ਸਹੀ ਤਰੀਕਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਦਾ ਭਰਪੂਰ ਫਾਇਦਾ ਲੈ ਸਕੀਏ ਦੋਸਤੋ ਜੋ ਪਾਣੀ ਵਿੱਚ ਪੈਂਤੀ ਹੋਈ ਕਿਸ਼ਮਿਸ਼ ਹੁੰਦੀ ਹੈ ਉਸ ਦੇ ਵਿੱਚ ਕਾਫ਼ੀ ਮਾਤਰਾ ਦੇ ਵਿੱਚ ਐਂਟੀ ਆਕਸੀਡੈਂਟ ਮੌਜੂਦ ਰਹਿੰਦੇ ਹਨ ਤੇ ਸਾਡੀ ਸਕਿਨ ਨੂੰ ਟਾਈਟ ਬਣਾਉਂਦੀ ਹੈ

ਚਾਹੇ ਸਕਿਨ ਦੀ ਗੱਲ ਕਰੀਏ ਚਾਹੇ ਅੱਖਾਂ ਦੀ ਗੱਲ ਕਰੀਏ ਚਾਹੇ ਵਾਲਾਂ ਦੀ ਗੱਲ ਕਰੀਏ ਇਨ੍ਹਾਂ ਸਾਰਿਆਂ ਦੇ ਲਈ ਪਾਣੀ ਵਿੱਚ ਪੈਂਤੀ ਹੋਈ ਕਿਸ਼ਮਿਸ਼ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ ਦੋਸਤੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਕਿਸ਼ਮਿਸ਼ ਅੰਗੂਰ ਨੂੰ ਸੁਕਾ ਕੇ ਬਣਾਈ ਜਾਂਦੀ ਹੈ ਦੋਸਤੋ ਜਦੋਂ ਕਿਸ਼ਮਿਸ਼ ਨੂੰ ਪਾਣੀ ਵਿਚ ਭਿਉਂ ਕੇ ਰੱਖਦੇ ਹਾਂ ਤਾਂ ਕਿਸ਼ਮਿਸ਼ ਫੁੱਲ ਕੇ ਮੋਟੀ ਹੋ ਜਾਂਦੀ ਹੈ ਕਿਸ਼ਮਿਸ਼ ਸਾਡੇ ਸਰੀਰ ਨੂੰ ਨਿਰੋਗ ਬਣਾਉਂਦੀ ਹੈ

ਦੋਸਤੋ ਕਿਸ਼ਮਿਸ਼ ਦੇ ਸੇਵਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਕਿਸ਼ਮਿਸ਼ ਦੇ ਸੇਵਨ ਨਾਲ ਥਕਾਨ ਵੀ ਦੂਰ ਹੋ ਜਾਂਦੀ ਹੈ ਕਸ਼ਮੀਰ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਕਾਰਬੋਹਾਈਡ੍ਰੇਟ ਵਿਟਾਮਿਨ ਬੀ ਸਿਕਸ ਪੋਟਾਸ਼ੀਅਮ ਤੇ ਆਇਰਨ ਤੇ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੁੰਦਾ ਹੈ

ਦੋਸਤੋ ਕਿਸ਼ਮਿਸ਼ ਦੇ ਵਿਚ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪੋਸ਼ਕ ਤੱਤ ਹੁੰਦੇ ਹਨ ਇਸੇ ਕਰਕੇ ਕਿਸ਼ਮਿਸ਼ ਸਾਡੇ ਦੰਦਾਂ ਦੇ ਲਈ ਤੇ ਲਸੂੜਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਦੋਸਤੋ ਤੁਸੀਂ ਕਿਸ਼ਮਿਸ਼ ਦਾ ਸੇਵਨ ਕੋਈ ਵੀ ਸਮੇਂ ਕਰ ਸਕਦੇ ਹੋ ਦੋਸਤੋ ਕਿਸ਼ਮਿਸ਼ ਦੇ ਸੇਵਨ ਨਾਲ ਦੰਦ ਵੀ ਮਜ਼ਬੂਤ ਹੋ ਜਾਣਗੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ

Check Also

ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ …

Leave a Reply

Your email address will not be published. Required fields are marked *