Breaking News

7 ਦਿਨ ਬਣਾ ਕੇ ਖਾ ਲਓ ਹੱਡੀਆਂ ਦਾ ਦਰਦ, ਕਮਜ਼ੋਰੀ ਥਕਾਵਟ,ਜੋੜਾਂ ਦਾ ਦਰਦ ਹਮੇਸ਼ਾ ਲਈ ਖਤਮ

ਕਈ ਵਾਰੀ ਗਲਤ ਖਾਣ-ਪੀਣ ਦੇ ਕਾਰਨ ਜਾਂ ਰਹਿਣ-ਸਹਿਣ ਦੇ ਗਲਤ ਢੰਗਾਂ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਸਰੀਰ ਵਿੱਚ ਵਿਟਾਮਿਨ ਜਾਂ ਪ੍ਰੋਟੀਨ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਾਰਨ ਸਰੀਰ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਤੇ ਕਮਜ਼ੋਰੀ ਦੂਰ ਕਰਨ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਨਾਉਣ ਲਈ ਸਮੱਗਰੀ ਦੇ ਰੂਪ ਵਿਚ ਫੁੱਲ ਮਖਾਣੇ, ਦੇਸੀ ਘਿਓ, ਗੁੜ, ਕਣਕ ਦਾ ਆਟਾ ਅਤੇ ਬਦਾਮ ਚਾਹੀਦੇ ਹਨ। ਹੁਣ ਸਭ ਤੋਂ ਪਹਿਲਾਂ ਲੋੜ ਅਨੁਸਾਰ ਫੁੱਲ ਮਖਾਣੇ ਲੈ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਇਸ ਤੋਂ ਬਾਅਦ ਇਨ੍ਹਾਂ ਨੂੰ ਠੰਡਾ ਕਰ ਲਵੋ ਅਤੇ ਫਿਰ ਇਨ੍ਹਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ।

ਇਸ ਤੋਂ ਇਲਾਵਾ ਇਕ ਕਟੋਰੀ ਜਾਂ ਲੋੜ ਅਨੁਸਾਰ ਗੁੜ ਲੈ ਲਵੋ। ਹੁਣ ਇਸ ਨੂੰ ਗਰਮ ਕਰੋ ਅਤੇ ਇਸ ਵਿੱਚ ਪਾਣੀ ਪਾ ਲਵੋ। ਹੁਣ ਇਸ ਦੀ ਚਾਹਨੀ ਤਿਆਰ ਕਰ ਲਵੋ ਅਤੇ ਇਸ ਤੋਂ ਬਾਅਦ ਇਸ ਨੂੰ ਇਕ ਬਰਤਨ ਵਿਚ ਪੁਣ ਲਵੋ। ਇਸ ਤੋਂ ਬਾਅਦ ਕਣਕ ਦਾ ਆਟਾ ਲੈ ਲਵੋ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਬਾਅਦ ਇਸ ਵਿਚ ਦੋ ਚਮਚ ਦੇਸੀ ਘਿਉ ਪਾ ਲਵੋ। ਹੁਣ ਉਸ ਨੂੰ ਚੰਗੀ ਤਰ੍ਹਾਂ ਗਰਮ ਕਰੋ।

ਇਸ ਤੋਂ ਬਾਅਦ ਇਸ ਵਿਚ ਗੁੜ ਦੀ ਚਾਹਣੀ ਪਾ ਲਵੋ ਅਤੇ ਉਸ ਨੂੰ ਗਰਮ ਕਰੋ। ਇਸ ਤੋਂ ਬਾਅਦ ਇਸ ਵਿਚ ਬਦਾਮਾਂ ਨੂੰ ਪੀਸ ਕੇ ਪਾ ਲਵੋ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਨਾਂ ਨੂੰ ਕੁਝ ਸਮੇਂ ਲਈ ਭੁੰਨਦੇ ਰਹੋ। ਕੁਝ ਸਮੇਂ ਬਾਅਦ ਇਹ ਕੜਾਹ ਬਣ ਕੇ ਤਿਆਰ ਹੋ ਜਾਵੇਗਾ। ਹੁਣ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ। ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਅਤੇ

ਹੱਡੀਆਂ ਦੀ ਕਮਜ਼ੋਰੀ ਦੂਰ ਹੋਵੇਗੀ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਅਤੇ ਗੋਡਿਆਂ ਦੇ ਦਰਦ ਤੋਂ ਵੀ ਛੁਟਕਾਰਾ ਮਿਲੇਗਾ। ਇਸ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੌਰਾਨ ਹੀ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ

Check Also

11 ਦਸੰਬਰ 2025 ਦਾ ਰਾਸ਼ੀਫਲ: ਸਿੰਘ ਅਤੇ ਕੰਨਿਆ ਰਾਸ਼ੀ ਦੇ ਲੋਕਾਂ ਲਈ ਦਿਨ ਸਫਲਤਾ ਨਾਲ ਭਰਿਆ ਰਹੇਗਾ, ਰੋਜ਼ਾਨਾ ਰਾਸ਼ੀਫਲ ਪੜ੍ਹੋ।

ਮੇਖ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀ ਭਰਿਆ ਰਹੇਗਾ। ਤੁਹਾਡੀ ਤਰੱਕੀ ਦੇਖ ਕੇ ਤੁਹਾਡੇ ਕੁਝ …

Leave a Reply

Your email address will not be published. Required fields are marked *