
Acid:-
ਜਿਸ ਤਰ੍ਹਾਂ ਅੱਜਕਲ੍ਹ ਲੋਕਾਂ ਦੇ ਖਾਣ – ਪੀਣ ਦੀਆਂ ਆਦਤਾਂ ਦੇ ਵਿੱਚ ਬਦਲਾਅ ਆ ਰਿਹਾ ਹੈ । ਉਸਦੇ ਨਾਲ ਬੰਦੇ ਦੇ ਸ਼ਰੀਰ ਦੇ ਵਿੱਚ ਵੀ ਕਈ ਤਰਾਂ ਦੇ ਬਦਲਾਅ ਆ ਰਹੇ ਹਨ । ਖਾਣ – ਪੀਣ ਦੀਆਂ ਚੀਜ਼ਾਂ ਦੇ ਨਾਂ ਤੇ ਅਸੀਂ ਸਭ ਮਿਲਾਵਟੀ ਅਤੇ ਸਿਹਤ ਨੂੰ ਖ਼ਰਾਬ ਕਰਨ ਵਾਲੀਆਂ ਚੀਜ਼ਾਂ ਖਾ ਰਹੇ ਹਾਂ ।
ਜਿਹਨਾਂ ਚੀਜ਼ਾਂ ਦਾ ਜਦੋ ਅਸੀਂ ਸੇਵਨ ਕਰਦੇ ਹਾਂ ਤਾਂ ਸ਼ਰੀਰ ਵਿੱਚ ਕਈ ਤਰਾਂ ਦੇ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ । ਜਦੋ ਸ਼ਰੀਰ ਦੇ ਵਿੱਚ ਤਰਾਂ-ਤਰਾਂ ਦੇ ਰੋਗ ਪੇਂਦਾ ਹੁੰਦੇ ਹਾਂ ਤਾਂ ਜਿਥੇ ਸ਼ਰੀਰ ਦੇ ਵਿੱਚ ਜਿਥੇ ਕਮਜ਼ੋਰੀ ਆਉਂਦੀ ਹੈ ਓਥੇ ਹੀ ਸ਼ਰੀਰ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸਦੇ ਕਾਰਨ ਅਸੀਂ ਬਹੁਤ ਸਾਰੇ ਡਾਕਟਰਾਂ ਦੀਆਂ ਦਵਾਈਆਂ ਖਾ ਰਹੇ ਹਾਂ ।̣ṣ
ਡਾਕਟਰਾਂ ਦੀਆਂ ਮਹਿੰਗੀਆਂ ਦਵਾਈਆਂ ਬੰਦੇ ਨੂੰ ਹੋਰਾਂ ਬਿਮਰੀਆਂ ਦੇ ਵੱਲ ਧਕੇਲ ਦੇਂਦੀ ਹੈ ।ਲੋਕਾਂ ਨੂੰ ਅਜਿਹੇ ਭਿਆਨਕ ਰੋਗ ਲੱਗ ਰਹੇ ਹਨ ਜਿਹਨਾਂ ਦਾ ਕਦੇ ਪਹਿਲੇ ਸਮਿਆਂ ਦੇ ਵਿੱਚ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਸੀ । ਅੱਜ ਕੱਲ ਲੋਕਾਂ ਨੂੰ ਪੇਟ ਦੇ ਨਾਲ ਸਬੰਧਿਤ ਵੀ ਕਈ ਤਰ੍ਹਾਂ ਦੇ ਰੋਗ ਅਤੇ ਬਿਮਰੀਆਂ ਲੱਗ ਰਹੀਆਂ ਹੈ
ਜਿਹਨਾਂ ਵਿਚੋਂ ਇੱਕ ਸੱਮਸਿਆ ਹੈ ਪੇਟ ਦੇ ਵਿਚ ਤੇਜ਼ਾਬ ਦਾ ਬਣਨਾ । ਜਿਸਦੇ ਲਈ ਅਸੀਂ ਕਈ ਤਰਾ ਦੀਆਂ ਦਵਾਈਆਂ ਖਾਂਦੇ ਹਾਂ । ਪਰ ਕੋਈ ਖਾਸਾ ਅਸਰ ਪੈਂਦਾ ਦਿਖਾਈ ਨਹੀਂ ਦੇਂਦਾ ।ਪਰ ਅੱਜ ਅਸੀਂ ਤੇਜ਼ਾਬ ਬਣਨ ਦੀ ਸਮੱਸਿਆ ਨੂੰ ਦੂਰ ਕਰਨ ਦਾ ਘਰੇਲੂ ਨੁਸਖ਼ਾ ਦੱਸਾਂਗੇ । ਸੋ ਸ਼ੁਰੁਆਤ ਕਰਦੇ ਹਾਂ । ਸਭ ਤੋਂ ਪਹਿਲਾ ਤੁਸੀ ਪੁਦੀਨੇ ਦੀਆਂ ਦੋ ਡੰਡੀਆਂ ਲੈਣੀਆਂ ਹੈ ।
ਇੱਕ ਗਿਲਾਸ ਪਾਣੀ ਦਾ ਲੇਣਾ ਹੈ ਜਿਸਨੂੰ ਚੰਗੀ ਤਰ੍ਹਾਂ ਦੇ ਨਾਲ ਉਬਾਲ ਲੈਣਾ ਹੈ । ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨਾ ਹੈ । ਇੱਕ ਦਿਨ ਚ 3 ਵਾਰ ਇਸ ਨੁਸਖ਼ੇ ਦਾ ਓਪਯੋਗ ਕਰੋ ਜਿਸਦੇ ਨਾਲ ਤੁਹਾਡੇ ਪੇਟ ਚ ਤੇਜ਼ਾਬ ਬਣਨ ਦੀ ਦਿਕਤ ਦੂਰ ਹੋ ਜਾਵੇਗੀ ।
ਇਸ ਸੰਬੰਧੀ ਵਿਸਤਾਰ ਨਾਲ ਜਾਨਣ ਲਈ ਨੀਚੇ ਦਿਤੀ ਵੀਡੀਓ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ ।
:- Swagy jatt
SwagyJatt Is An Indian Online News Portal Website