ਦੇਸ਼ ਵਿਦੇਸ਼ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹੋਏ ਹਾਂ ਤਾਂ ਸ਼ੁਰੂਅਾਤ ਕਰਦੇ ਹਾਂ ਅਫਗਾਨਿਸਤਾਨ ਦੇ ਉਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੀ ਵੱਡੀ ਖ਼ਬਰ ਆਈ ਹੈ ਤਾਲਿਬਾਨ ਦੇ ਕਬਜ਼ੇ ਵਿਚਕਾਰ ਅਫ਼ਗ਼ਾਨਿਸਤਾਨ ਵਿਚ ਵਸਦੇ ਭਾਰਤੀ ਦੂਤਘਰ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਲਿਆ ਗਿਆ ਇਸ ਵੇਲੇ ਦੀ ਵੱਡੀ ਖ਼ਬਰ ਹੈ ਭਾਰਤੀ ਹਵਾਈ ਸੈਨਾ ਨੇ ਅੱਜ ਸਵੇਰੇ ਕਰਮਚਾਰੀਆਂ ਅਤੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਲੈ ਕੇ ਰਾਜਧਾਨੀ ਕਾਬੁਲ ਦੇ ਗੇਟ ਤੋਂ ਉਡਾਣ ਭਰੀ ਆਈ ਏ ਐੱਫ ਐੱਸ ਸੀ ਸਤਾਰਾਂ ਗਲੋਬਮਾਸਟਰ ਨੇ ਉਡਾਣ ਭਰੀ
ਹਾਲੇ ਵੀ ਸੈਂਕੜੇ ਹੀ ਅਫਗਾਨੀ ਸਿੱਖ ਤੇ ਹਿੰਦੂ ਉਥੇ ਫਸੇ ਹੋਏ ਨੇਕੰਧ ਉਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਰਹਿ ਰਹੇ ਹਿੰਦੂ ਸਿੱਖ ਅਫਗਾਨ ਨਾਗਰਿਕਾਂ ਦੇ ਭਾਰਤ ਦੇ ਵਿੱਚ ਰਹਿੰਦੇ ਰਿਸ਼ਤੇਦਾਰਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ ਤੇ ਉਨ੍ਹਾਂ ਦੇ ਵੱਲੋਂ ਲਗਾਤਾਰ ਭਾਰਤ ਸਰਕਾਰ ਦੇ ਪਾਸੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਅਫਗਾਨਿਸਤਾਨ ਤੋਂ ਵੱਡੀ ਖਬਰ ਆ ਰਹੀ ਹੈ ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਦੇ ਵਸਨੀਕ ਰਵੇਲ ਸਿੰਘ ਨੇ ਦੱਸਿਆ ਕਿ
ਇਹ ਤੇਰ੍ਹਵੀਂ ਇਲਾਕੇ ਵਿੱਚ ਲੁੱਟ ਖਸੁੱਟ ਦੀਆਂ ਵਾਰ ਦਾਤਾਂ ਕਾਰਨ ਅਫਗਾਨ ਹਿੰਦੂ ਤੇ ਸਿੱਖ ਸਹਿਮੇ ਹੋਏ ਨੇ ਕੁਝ ਤਾਲਿਬਾਨ ਆਗੂਆਂ ਨੇ ਹੁਣ ਉਨ੍ਹਾਂ ਨਾਲ ਉੱਠ ਬੈਠਕ ਕੀਤੀ ਨਾਲ ਹੀ ਉਨ੍ਹਾਂ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਆਗੂਆਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਤੇ ਹਿੰਦੂ ਭਾਈਚਾਰੇ ਦੇ ਨਾਲ ਹੀ ਆਪਣੇ ਫੋਨ ਉੱਪਰ ਉਨ੍ਹਾਂ ਆਖਿਆ ਕਿ ਜੇ ਕੋਈ ਤੁਹਾਡੇ ਉੱਤੇ ਮੁਸੀਬਤ ਆਉਂਦੀ ਹੈ ਤਾਂ ਤੁਸੀਂ ਤੁਰੰਤ ਸਾਨੂੰ ਫੋਨ ਕਰਨਾ ਉਨ੍ਹਾਂ ਆਖਿਆ ਕਿ ਜੇ ਤੁਹਾਨੂੰ ਕੋਈ ਮੁਸੀਬਤ ਆਉਂਦੀ ਹੈ ਇਸ ਖ਼ਬਰ ਸਬੰਧੀ ਵਧੇਰੇ ਵਿਸਥਾਰ ਨਾਲ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਦੇਖ ਤੁਸੀਂ ਖ਼ਬਰ ਸਬੰਧੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਖ਼ਬਰ ਨੂੰ ਵਿਸਥਾਰ ਦੇ ਨਾਲ ਦੇਖ ਸਕਦੇ ਹੋ ਧੰਨਵਾਦ
Check Also
ਸ੍ਰੀ ਗੁਰੂ ਨਾਨਕ ਦੇਵ ਜੀ “ਜਨਮ ਦਿਵਸ” ਦੀ ਸਾਖੀ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਨੂੰ ਮੈਂ …