ਬਵਾਸੀਰ ਇਕ ਅਜਿਹੀ ਬੀਮਾਰੀ ਜਾਂ ਰੋਗ ਹੈ ਜਿਸ ਦੇ ਕਾਰਨ ਇਨਸਾਨ ਨੂੰ ਕਈ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਇਹ ਬਿਮਾਰੀ ਬਹੁਤ ਲੰਬਾ ਸਮਾਂ ਰਹੇ ਤਾਂ ਸਰੀਰ ਅੰਦਰੂਨੀ ਤੌਰ ਤੇ ਖੋਖਲਾ ਅਤੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਕਾਰਨ ਸਰੀਰ ਦੂਜੇ ਰੋਗਾਂ ਦਾ ਵੀ ਆਸਾਨੀ ਨਾਲ ਸ਼ਿਕਾਰ ਹੋ ਜਾਂਦਾ ਹੈ।
ਇਸ ਲਈ ਬਹੁਤ ਸਾਰੇ ਲੋਕ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਹਰ ਤਰ੍ਹਾਂ ਦੀ ਬਿਮਾਰੀ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸੇ ਤਰ੍ਹਾਂ ਬਵਾਸੀਰ ਨਾਲ ਸੰਬੰਧਿਤ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿਚ ਸੌ ਗਰਾਮ ਹਰੜ, ਪੰਜਾਹ ਗ੍ਰਾਮ ਬਹੇੜਾ, ਪੰਜਾਹ ਗ੍ਰਾਮ ਸੁਕਾ ਆਂਵਲਾ, ਪੰਜਾਹ ਗ੍ਰਾਮ ਵੱਡੀ ਇਲਾਇਚੀ, ਪੰਜਾਹ ਗ੍ਰਾਮ ਦਾਲਚੀਨੀ,
ਪੰਜਾਹ ਗ੍ਰਾਮ ਧਮਾਲ ਪੱਤਰ, ਪੰਜਾਹ ਗ੍ਰਾਮ ਮਘਾਂ, ਪੰਜਾਹ ਗ੍ਰਾਮ ਹਿੰਗ, ਪੰਜਾਹ ਗ੍ਰਾਮ ਕਾਲੀ ਮਿਰਚ, ਪੰਜਾਹ ਗ੍ਰਾਮ ਸੁੰਢ, ਪੰਜਾਹ ਗਰਾਮ ਸੌਂਫ, ਪੰਜਾਹ ਗ੍ਰਾਮ ਹਲਦੀ, ਪੰਜਾਹ ਗ੍ਰਾਮ ਅਜਮੋਦ, ਪੰਜਾਹ ਗ੍ਰਾਮ ਕੜੋ, ਪੰਜਾਹ ਗ੍ਰਾਮ ਚਪਕਾ, ਪੰਜਾਹ ਗ੍ਰਾਮ ਸੱਜੀ ਖਾਰ, ਪੰਜਾਹ ਗ੍ਰਾਮ ਜੌਂ ਖਾਰ, ਪੰਜਾਹ ਗ੍ਰਾਮ ਬਚ, ਪੰਜਾਹ ਗ੍ਰਾਮ ਅਨਾਰ ਦਾ ਛਿਲਕਾ, ਸੌ ਗ੍ਰਾਮ ਨਾਗਰ ਮੋਥਾ, ਪੰਜਾਹ ਗ੍ਰਾਮ ਪਿਪਲਾ ਮੂਲ, ਪੰਜਾਹ ਗ੍ਰਾਮ ਭਾਠਾ, ਸੌ ਗ੍ਰਾਮ ਬਿਲ ਗਿਰੀ ਪੰਜਾਹ ਗ੍ਰਾਮ ਬਾਓ ਵੜਿੰਗ ਅਤੇ ਦੱਸ ਦੱਸ ਗ੍ਰਾਮ ਪੰਜ ਪ੍ਰਕਾਰ ਦੇ ਨਮਕ ਚਾਹੀਦੇ ਹਨ। ਹੁਣ ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਇਕੱਠਾ ਕਰ ਲਵੋ।
ਇਸ ਤੋਂ ਬਾਅਦ ਹੁਣ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਲਗਾਤਾਰ ਵਰਤੋਂ ਕਰੋ ਪਰ ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਲੱਸੀ ਜਾਂ ਖੱਟੀ ਲੱਸੀ ਨਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਬਵਾਸੀਰ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ ਸਰੀਰ ਨੂੰ ਬਾਕੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ
SwagyJatt Is An Indian Online News Portal Website