ਦੋਸਤੋ ਮੌਤ ਨੂੰ ਛੱਡ ਕੇ ਹਰ ਰੋਗ ਦੀ ਦਵਾਈ ਹੈ ਕਲੌਂਜੀ ਆਯੁਰਵੈਦ ਵਿੱਚ ਕਿਹਾ ਗਿਆ ਹੈ ਕਿ ਕਲਯੁੱਗ ਵਿੱਚ ਧਰਤੀ ਤੇ ਸੰਜੀਵਨੀ ਹੈ ਕਲੌਂਜੀ ਇਹ ਅਣਗਿਣਤ ਬਿਮਾਰੀਆਂ ਦਾ ਇੱਕ ਚੁਟਕੀ ਵਿੱਚ ਇਲਾਜ ਕਰ ਦਿੰਦੀ ਹੈ ਆਯੁਰਵੈਦ ਤੋਂ ਇਲਾਵਾ ਹੋਰ ਅਨੇਕਾਂ ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ
ਕਲੌਂਜੀ ਇਕ ਬਨਸਪਤੀ ਪੌਦਾ ਹੈ ਜਿਸ ਦੇ ਬੀਜ ਵੀ ਹੁੰਦੇ ਹਨ ਇਸ ਦੇ ਬੀਜਾਂ ਦੀ ਹੀ ਵਰਤੋਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ ਬੀਜਾਂ ਤੋਂ ਇਲਾਵਾ ਇਸ ਦੇ ਤੇਲ ਦੀ ਵਰਤੋਂ ਵੀ ਕੀਤੀ ਜਾਂ ਦੀ ਹੈ ਦੋਸਤੋ ਕਲੌਂਜੀ ਦਾ ਤੇਲ ਦਿਲ ਦੀ ਬੀਮਾਰੀ ਬਲੱਡ ਪ੍ਰੈਸ਼ਰ ਸ਼ੂਗਰ ਦਮਾ ਖੰਘ ਜੋੜਾਂ ਦਾ ਦਰਦ ਸਰੀਰ ਦਾ ਦਰਦ ਕਮਰ ਦਰਦ ਕੈਂਸਰ ਕਿਡਨੀ ਗੁਰਦੇ ਦੀ ਪੱਥਰੀ ਯੂਰਿਨ ਇਨਫੈਕਸ਼ਨ ਪਿਸ਼ਾਬ ਦੇ ਰੋਗ ਮਰਦਾਨਾ ਕਮਜ਼ੋਰੀ ਵਾਲਾਂ ਦੇ
ਰੋਗ ਮੋਟਾਪਾ ਯਾਦਦਾਸ਼ਤ ਵਧਾਉਣ ਲਈ ਪਿੰਪਲ ਅਤੇ ਸੁੰਦਰ ਚਿਹਰਾ ਉਲਟੀਆਂ ਬਵਾਸੀਰ ਲਿਕੋਰੀਆ ਅਤੇ ਹੋਰ ਅਨੇਕਾਂ ਗੰਭੀਰ ਬਿਮਾਰੀਆਂ ਤੋਂ ਇੱਕੋ ਸਮੇਂ ਛੁਟਕਾਰਾ ਪਾਉਣ ਦੇ ਯੋਗ ਹੈ ਇਹ ਕੀਮਤੀ ਚਮਤਕਾਰੀ ਔਸ਼ੁਧੀ ਬਲੈਕ ਸੀਡਜ਼ ਤੇਲ ਜਿਸਨੂੰ ਕਲੌਂਜੀ ਦਾ ਤੇਲ ਵੀ ਕਹਿੰਦੇ ਹਨ ਇਹ ਆਸਾਨੀ ਨਾਲ ਮਿਲ ਜਾਣ ਵਾਲੀ ਬਹੁਤ ਅਸਰਦਾਰ ਤੇ ਲਾਭਦਾਇਕ ਅੌਸ਼ਧੀ ਹੈ ਕਲੌਂਜੀ ਦੇ ਤੇਲ ਵਿੱਚ 2 ਤੱਤ ਪਾਏ ਜਾਂਦੇ ਹਨ ਹੁੰਦੇ ਹਨ ਇਕ ਥਾਈਮੋ ਘਿਨੌਣ ਤੇ
ਇਕ ਥਾਈਮੋ ਹਾਈਡਰੋ ਘਿਨੌਣੇ ਇਹ ਤੱਤ ਇਕੱਠੇ ਹੋ ਕੇ ਸਾਰੀਆਂ ਬਿਮਾਰੀਆਂ ਨਾਲ ਲੜਨ ਅਤੇ ਉਨ੍ਹਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੇ ਹਨ ਸਿਰਫ਼ ਇਹੀ ਨਹੀਂ ਕਾਡਿਓਵੈਸਕੁਲਰ ਬਿਮਾਰੀ ਅਤੇ ਦਮਾ ਬਲੱਡ ਕੈਂਸਰ ਫੇਫੜਿਆਂ ਦੀ ਸਮੱਸਿਆ ਜਿਗਰ ਕੈਂਸਰ ਬ੍ਰੈਸਟ ਕੈਂਸਰ ਬੱਚੇਦਾਨੀ ਅਤੇ ਚਮੜੀ ਰੋਗ ਵਿੱਚ ਵੀ ਪ੍ਰਭਾਵਕਾਰੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ
SwagyJatt Is An Indian Online News Portal Website