Breaking News

ਗੁੜ ਤੇ ਚਨੇ ਖਾ ਕੇ ਬੰਦਾ ਘੋੜੇ ਵਾਂਗੂੰ ਬੜਕਾਂ ਮਾਰੂ-ਬਸ ਇੱਕ ਵਾਰ ਖਾਣ ਦਾ ਤਰੀਕਾ ਦੇਖ ਲਵੋ

ਗੁੜ-ਛੋਲੇ ਸਾਡੇ ਵਿਰਸੇ ਦੀ ਦੇਣ ਹਨ ਅਤੇ ਸਦੀਆਂ ਤੋਂ ਲੋਕ ਇਸ ਨੂੰ ਖਾਂਦੇ ਆ ਰਹੇ ਹਨ। ਇਹ ਸਾਡੇ ਵਿਰਸੇ ਨੂੰ ਤਾਕਤ ਦਿੰਦਾ ਆ ਰਿਹਾ ਹੈ। ਅੱਜਕੱਲ੍ਹ ਲੋਕ ਤਾਕਤ ਵਾਲਾ ਭੋਜਨ ਖਾਣ ਦੀ ਬਜਾਏ ਜੀਭ ਦੇ ਸੁਆਦ ਨੂੰ ਅਹਿਮੀਅਤ ਦੇ ਰਹੇ ਹਨ ਜੋ ਕਿ ਸਿਹਤ ਨੂੰ ਖ਼ਰਾਬ ਕਰ ਰਹੇ ਹਨ। ਇਹ ਇੱਕ ਬਹੁਤ ਹੀ ਵਧੀਆ ਅਤੇ ਪੌਸ਼ਟਿਕ ਮਿੱਠਾ ਨਮਕੀਨ ਹੈ ਜੋ ਸਾਨੂੰ ਫ਼ਾਇਦਾ ਹੀ ਦੇ ਰਿਹਾ ਹੈ।

1. ਬਹੁਤ ਸਾਰੇ ਲੋਕ ਗੁੜ ਅਤੇ ਛੋਲੇ ਇਕੱਠੇ ਖਾਣਾ ਪਸੰਦ ਕਰਦੇ ਹ ਨ। ਇਨ੍ਹਾਂ ਦੋਨਾਂ ਚੀਜ਼ਾਂ ‘ਚ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ।

2. ਗੁੜ ‘ਚ ਬਹੁਤ ਸਾਰਾ ਆਇਰਨ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾ ਲ ਖ਼ੂਨ ਦੀ ਸਫ਼ਾਈ ਹੁੰਦੀ ਹੈ। ਇਸ ‘ਚ ਮੌਜੂਦ ਪੋਟਾਸ਼ੀਅਮ, ਸੋਡੀਅਮ, ਮਿਨਰਲ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

3. ਛੋਲਿਆਂ ‘ਚ ਸਰੀਰ ਅੰਦਰ ਦੀ ਗੰਦਗੀ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ। ਇਹ ਸ਼ੂਗਰ ਅਤੇ ਅਨੀਮੀਆ ਦੀ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਬੁਖ਼ਾਰ ਤੋਂ ਵੀ ਰਾਹਤ ਮਿਲਦੀ ਹੈ।

4. ਦੋਨਾਂ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਲਈ ਲੋਕ ਇਸ ਨੂੰ ਇ ਕੱਠੇ ਖਾਣਾ ਪਸੰਦ ਕਰਦੇ ਹਨ। ਖ਼ੂਨ ਦੀ ਕਮੀ ਵਾਲੇ ਲੋਕਾਂ ਨੂੰ ਗੁੜ-ਛੋਲੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

5. ਇਹ ਸਰੀਰ ਨੂੰ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।

Check Also

ਰਾਸ਼ੀਫਲ 26 ਮਈ 2025 ਮਕਰ, ਕਸਰ, ਮੇਰ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ, ਜਾਣੋ ਕੱਲ ਦਾ ਰਾਸ਼ੀਫਲ

ਮੇਖ ਰਾਸ਼ੀਫਲ 26 ਮਈ 2025 ਦਿਨ ਬਹੁਤ ਚੰਗਾ ਹੋਵੇਗਾ। ਕੰਮਕਾਜੀ ਲੋਕਾਂ ਦੀ ਗੱਲ ਕਰੀਏ ਤਾਂ …

Leave a Reply

Your email address will not be published. Required fields are marked *