Breaking News

ਰਾਤ ਨੂੰ ਸੌਣ ਤੋ ਪਹਿਲਾ ਇਸ ਸ਼ਬਦ ਦਾ ਜਾਪ ਕਰੋ ਗਰੀਬੀ ਕੱਟੀ ਜਾਵੇਗੀ

ਮਹਾਂਪੁਰਸ਼ ਕਹਿੰਦੇ ਹਨ ਕਿ ਜੇਕਰ ਕੋਈ ਰਾਤ ਨੂੰ ਬਾਣੀ ਪੜ੍ਹਦੇ ਸਮੇਂ ਸੌ ਜਾਂ ਦਾ ਹੈ ਤਾਂ ਉਸ ਉੱਤੇ ਗੁਪਤ ਪਹਿਰਾ ਲੱਗ ਪੈਂਦਾ ਹੈ। ਜੋ ਹਰ ਵੇਲੇ ਉਸ ਦੀ ਰੱਖਿਆ ਕਰਦਾ ਹੈ ਚਾਹੇ ਘਰ ਵਿੱਚ ਸੁੱਤੇ ਪਏ ਹੋਣ ਚਾਹੇ ਜੰਗਲ ਦੇ ਵਿੱਚ ਭਾਵ ਕਿ ਕਿਸੇ ਵੀ ਥਾਂ ਦੇ ਉੱਤੇ ਹੋਵੇ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਲੱਗਦਾ। ਪਰ ਕਈ ਲੋਕ ਦਿਨ ਵਿੱਚ ਬਾਣੀ ਦਾ ਜਾਪ ਕਰਦੇ ਰਹਿੰਦੇ ਹਨ ਜਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹਨ ਜਾਂ ਦੁਪਹਿਰ ਵੇਲੇ ਵੀ ਬਾਣੀ ਪੜ੍ਹਦੇ ਜਾਂ ਸੁਣਦੇ ਹਨ ਅਤੇ ਸ਼ਾਮ ਨੂੰ ਰਹਿਰਾਸ ਦੀ ਬਾਣੀ ਪੜ੍ਹਦੇ ਹਨ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਬਾਣੀ ਨਹੀਂ ਪੜ੍ਹਦੇ।

ਪਰ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਕੀਰਤਨ ਸੋਹਿਲੇ ਸਾ ਹਿ ਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਪਾਠ ਕਰਨ ਤੋਂ ਬਾਅਦ ਜਾ ਜਾਪ ਕਰਨ ਤੋਂ ਬਾਅਦ ਨੀਂਦ ਨਹੀਂ ਆਉਂਦੀ ਤਾਂ ਕੀਰਤਨ ਦਾ ਉਚਾਰਨ ਕਰਨਾ ਚਾਹੀਦਾ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਆਲੇ ਦੁਆਲੇ ਦੀਆਂ ਗੱਲਾਂ ਤਾਂ ਕਰਦੇ ਰਹਿੰਦੇ ਹਨ ਪਰ ਗੁਰਬਾਣੀ ਦਾ ਜਾਪ ਨਹੀਂ ਕਰਦੇ ਪਰ ਅਸਲ ਵਿਚ ਜੇਕਰ ਤੁਸੀਂ ਗੁਰਬਾਣੀ ਪੜ੍ਹਦੇ ਪੜ੍ਹਦੇ ਸੁਣਦੇ ਹੋ ਤਾਂ ਜੋ ਸ਼ਬਦ ਤੁਸੀਂ ਸੌਣ ਸਮੇਂ ਪੜ੍ਹ ਰਹੇ ਹੋਵੋਗੇ ਉਹੀ ਸ਼ਬਦ ਤੁਹਾਡਾ ਨੀਂਦ ਵਿਚ ਤੁਹਾਡੇ ਮਨ ਵਿਚ ਚੱਲਦਾ ਰਹੇਗਾ।

ਇਸ ਤੋਂ ਇਲਾਵਾ ਜੇਕਰ ਤੁਸੀਂ ਸਵੇਰੇ ਉੱਠਦੇ ਸਾਰ ਉਸੇ ਬਾਣੀ ਦਾ ਜਾਪ ਕਰਦੇ ਹੋਏ ਉਠੋ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਪ੍ਰਮਾਤਮਾ ਦੀ ਕ੍ਰਿਪਾ ਵਰਤ ਚੁੱਕੀ ਹੈ ਅਤੇ ਪ੍ਰਮਾਤਮਾ ਦੀ ਤੁਹਾਡੇ ਉੱਤੇ ਕ੍ਰਿਪਾ ਬਣੀ ਰਹੀ ਹੈ। ਕਿ ਸਾਰੀ ਰਾਤ ਅੰਦਰ ਸਿਮਰਨ ਚਲਦਾ ਰਿਹਾ ਸੀ ਇਸ ਕਰਕੇ ਫਿਰ ਸੌਣ ਵਾਲਾ ਸਮਾਂ ਸੌਣ ਵਿਚ ਨਹੀਂ ਗਿਣਿਆ ਜਾਂਦਾ ਸਗੋਂ ਉਹ ਸਮਾਂ ਵੀ ਸਫਲ ਹੋ ਜਾਂਦਾ ਹੈ।

ਇਸ ਤਰ੍ਹਾਂ ਕਦੇ ਵੀ ਦੁਨਿਆਵੀ ਦੁਖ ਤਕਲੀਫ਼ਾਂ ਸਾਹਮਣੇ ਨਹੀਂ ਆਉਂਦੀ ਆਂ ਅਤੇ ਜੇਕਰ ਉਹ ਤਕਲੀਫਾ ਸਾਹਮਣੇ ਆਉਂਦੀਆਂ ਵੀ ਹਨ ਤਾਂ ਇਨਸਾਨ ਮਜ਼ਬੂਤੀ ਨਾਲ ਉਨ੍ਹਾਂ ਦਾ ਸਾਹਮਣਾ ਕਰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ

Check Also

ਕਰਕ, ਸਿੰਘ ਅਤੇ ਧਨੁ ਰਾਸ਼ੀ ਇਨ੍ਹਾਂ 5 ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਬਦਲੇਗੀ, ਆਰਥਿਕ ਲਾਭ ਹੋਵੇਗਾ।

ਮੇਖ ਰਾਸ਼ੀ : ਮੇਖ ਰਾਸ਼ੀ ਵਾਲੇ ਲੋਕ ਅੱਜ ਮੌਜ-ਮਸਤੀ ਵਿੱਚ ਰੁੱਝੇ ਰਹਿਣਗੇ। ਮਨੋਰੰਜਕ ਪ੍ਰਵਿਰਤੀਆਂ ਵਿੱਚ …

Leave a Reply

Your email address will not be published. Required fields are marked *