ਨਾਰੀਅਲ ਦੇ ਛਿ ਲ ਕਿਆਂ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਜਿਵੇਂ ਬਵਾਸੀਰ ਦਾ ਰੋਗ। ਪਰ ਕੁਝ ਲੋਕ ਨਾਰੀਅਲ ਦੇ ਛਿਲਕਿਆਂ ਨੂੰ ਫਾਲਤੂ ਸਮਝ ਕੇ ਸੁੱ ਟ ਦਿੰਦੇ ਹਨ ਅਤੇ ਇਹ ਸੋਚਦੇ ਹਨ ਕਿ ਇਨ੍ਹਾਂ ਦਾ ਕੋਈ ਇਸਤੇਮਾਲ ਨਹੀਂ ਹੁੰਦਾ।
ਪਰ ਇਨ੍ਹਾਂ ਨੂੰ ਵੀ ਵੱਖ ਵੱਖ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ। ਇਸ ਲਈ ਇਨ੍ਹਾਂ ਛਿਲਕਿਆਂ ਨੂੰ ਕਦੇ ਵੀ ਫਾਲਤੂ ਸਮਝ ਕੇ ਨਹੀਂ ਸੁਟਣਾ ਚਾਹੀਦਾ। ਸ ਭ ਤੋਂ ਪਹਿਲਾਂ ਨਾਰੀਅਲ ਉਤੋਂ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਉਤਾਰ ਲਵੋ। ਹੁਣ ਛਿਲਕਿਆਂ ਦੇ ਕਠੋਰ ਹਿੱਸੇ ਨੂੰ ਇੱਕ ਬਰਤਨ ਵਿੱਚ ਰੱ ਖ ਲਵੋ ਅਤੇ ਨਰਮ ਹਿੱਸੇ ਨੂੰ ਇੱਕ ਪਾਸੇ ਰੱਖ ਲਵੋ।
ਹੁਣ ਛਿਲਕੇ ਦੇ ਨਰਮ ਭਾਗ ਨੂੰ ਕੈਂ ਚੀ ਜਾਂ ਚਾਕੂ ਨਾਲ ਛੋਟੇ ਟੁਕੜਿਆਂ ਵਿੱਚ ਕੱਟ ਲਵੋ। ਹੁਣ ਕੱਟੇ ਹੋਏ ਟੁਕੜਿਆਂ ਨੂੰ ਮਿਕਸੀ ਵਿਚ ਪਾ ਕੇ ਪੀਸ ਲਵੋ। ਧਿਆਨ ਰੱ ਖ ਣਾ ਹੈ ਕਿ ਇਨ੍ਹਾਂ ਟੁਕੜਿਆਂ ਵਿਚੋਂ ਕੋਈ ਕਠੋਰ ਹਿੱਸਾ ਨਾ ਹੋਵੇ ਨਹੀਂ ਤਾਂ ਮਿਕਸੀ ਖ਼ਰਾਬ ਹੋ ਸਕਦੀ ਹੈ। ਪੀਸਣ ਤੋਂ ਬਾਅਦ ਬਣੇ ਹੋਏ ਚੂ ਰੇ ਦੇ ਵਿਚ ਲੋੜ ਅਨੁਸਾਰ ਪਾਣੀ ਮਿਲਾ ਲਵੋ।
ਅਜਿਹਾ ਕਰਨ ਨਾਲ ਚੂਰਾ ਇਕੱਠਾ ਹੋ ਜਾ ਵੇ ਗਾ। ਹੁਣ ਇਹ ਕੋਕੋਪੀਟ ਬਣ ਕੇ ਤਿਆਰ ਹੋ। ਜੋ ਪੇੜ ਪੌਦਿਆਂ ਲਈ ਬਹੁਤ ਲਾਭਕਾਰੀ ਹੁੰਦਾ ਹੈ। ਜੇਕਰ ਇਸ ਨੂੰ ਗਮਲੇ ਦੀ ਮਿੱ ਟੀ ਵਿਚ ਮਿਲਾ ਦਿੱਤਾ ਜਾਵੇ ਤਾਂ ਕੁਝ ਦਿਨਾਂ ਤੱਕ ਇਹ ਮਿੱਟੀ ਨੂੰ ਖੁਸ਼ਕ ਨਹੀਂ ਹੋਣ ਦਿੰਦਾ। ਅਜਿਹਾ ਕਰਨ ਨਾਲ ਨਵੇਂ ਪੇੜ ਪੌਦਿਆਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ।
ਇਸ ਤੋਂ ਇਲਾਵਾ ਨਾਰੀਅਲ ਦੇ ਛਿਲਕਿਆਂ ਦੀ ਵਰਤੋਂ ਬੀਮਾਰੀਆਂ ਤੋਂ ਬਚਣ ਲਈ ਵੀ ਕੀਤੀ ਜਾਂਦੀ ਹੈ। ਜਿਵੇਂ ਬਵਾਸੀਰ ਵਰਗੇ ਭੈੜੇ ਰੋਗ ਤੋਂ ਰਾਹਤ ਪਾਉਣ ਲਈ ਵੀ ਨਾਰੀਅਲ ਦੇ ਛਿਲਕੇ ਫਾਇਦੇਮੰਦ ਹਨ। ਇਸ ਲਈ ਸਭ ਤੋਂ ਪਹਿਲਾਂ ਨਾਰੀਅਲ ਦੇ ਛਿਲਕਿਆਂ ਨੂੰ ਜਲਾ ਕੇ ਰਾਖ਼ ਬਣਾ ਲਵੋ।
ਹੁਣ ਇਸ ਰਾਖ਼ ਨੂੰ ਦਹੀਂ ਜਾਂ ਲੱਸੀ ਵਿਚ ਮਿਲਾ ਲਵੋ। ਰਾਖ਼ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀ ਲਵੋ। ਅਜਿਹੀ ਰੋਜ਼ਾਨਾ ਕਰਨ ਨਾਲ ਬਹੁਤ ਲਾਭ ਮਿਲੇਗਾ ਅਤੇ ਬਵਾਸੀਰ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।