dengue fever
ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਅੱਜ ਦੇ ਸਮੇਂ ਵਿੱਚ ਡੇਂਗੂ ਦਾ ਬੁਖਾਰ ਤੇਜ਼ੀ ਨਾਲ ਫੈਲ ਰਿਹਾ ਹੈ। ਜ਼ਿਆਦਾਤਰ ਇਹ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ। (dengue fever)
ਜੇਕਰ ਸਮੇਂ ਰਹਿੰਦੇ ਡੈਗੂ ਬੁਖਾਰ ਦਾ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਬੀਮਾਰੀ ਜਾਣਲੇਵਾ ਵੀ ਹੋ ਸਕਦੀ ਹੈ। ਡੇਂਗੂ ਦੇ ਲੱਛਣ ਦੇਖਣ ਸਾਰ ਹੀ ਇਸ ਬੁਖਾਰ ਦਾ ਇਲਾਜ਼ ਕਰੋ ਨਹੀਂ ਤਾਂ ਫਿਰ ਦੇਰ ਹੋ ਜਾਂਦੀ ਹੈ। ਡੇਂਗੂ ਬੁਖਾਰ ਦੇ ਲੱਛਣ ਤੇਜ਼ ਬੁਖਰਾ, ਹੱਥਾਂ-ਪੈਰਾਂ ਵਿੱਚ ਦਰਦ, ਭੁੱਖ ਨਾ ਲੱਗਣਾ, ਉੱਲਟੀ ਆਉਣਾ ਅਤੇ ਜੋੜਾਂ ਦਾ ਦਰਦ ਹਨ। ਕੁਝ ਘਰੇਲੂ ਨੁਸਖਿਆਂ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। (dengue fever)
ਇਹ ਵੀ ਪੜ੍ਹੋ:- ਸਿਰਫ 3 ਦਿਨ ਇਸ ਪੱਤੇ ਨੂੰ ਪਾਣੀ ਚ ਉਬਾਲ ਕੇ ਪੀਓ
ਡੇਂਗੂ ਦੇ ਬੁਖਾਰ ਤੋਂ ਰਾਹਤ ਪਾਉਣ ਦੇ ਲਈ ਬੱਕਰੀ ਦਾ ਦੁੱਧ ਬਹੁਤ ਲਾਭਕਾਰੀ ਹੁੰਦਾ ਹੈ। ਬੱਕਰੀ ਦਾ ਦੁੱਧ ਕਈ ਸਾਰੇ ਵਿਟਾਮਿਨਾਂ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਬੱਕਰੀ ਦਾ ਦੁੱਧ 2 ਵਾਰ ਪੀਣ ਨਾਲ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਡੇਂਗੂ ਬੁਖਾਰ ਨਾਲ ਲੜਨ ਲਈ ਸਰੀਰ ਤਾਕਤ ਆਉਦੀ ਹੈ। ਬੱਕਰੀ ਦੇ ਦੁੱਧ ਨਾਲ ਸਰੀਰ ਅੰਦਰ ਸੈੱਲਾਂ ਦੀ ਪੂਰਤੀ ਬਹੁਤ ਆਸਾਨੀ ਨਾਲ ਅਤੇ ਤੇਜ਼ੀ ਨਾਲ ਹੁੰਦੀ ਹੈ। ਡੇਂਗੁ ਦੇ ਬੁਖਾਰ ਵਿੱਚ ਵੱਧ ਤੋਂ ਵੱਧ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। (dengue fever)
ਸਭ ਤੋਂ ਜ਼ਿਆਦਾ ਕੀਵੀ, ਅਨਾਰ ਅਤੇ ਪਪੀਤੇ ਦੇ ਫ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਵੀ ਇਹ ਫਲ ਤਾਕਤ ਰੱਖਦੇ ਹਨ। ਡੇਂਗੂ ਬੁਖਾਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਅੰਦਰ ਕਮਜੋਰੀ ਖ਼ਤਮ ਹੁੰਦੀ ਹੈ ਅਤੇ ਸਰੀਰ ਨੂੰ ਗਰਮੀ ਮਿਲਦੀ ਹੈ। (dengue fever)
ਘਰ ਦੇ ਆਲੇ ਦੁਆਲੇ ਨੂੰ ਗੰਦਗੀ ਤੋਂ ਸਾਫ਼ ਰੱਖਣਾ ਚਾਹੀਦਾ ਹੈ। ਕਿਉਂਕਿ ਜ਼ਿੰਦਗੀ ਦੇ ਨਾਲ ਮੱਛਰਾਂ ਵਿੱਚ ਵਾਧਾ ਹੁੰਦਾ ਹੈ ਅਤੇ ਮੱਛਰਾਂ ਦੇ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਅਤੇ ਖ਼ਤਰਨਾਕ ਬਿਮਾਰੀਆਂ ਫੈਲਦੀਆਂ ਹਨ। ਮਹਿੰਗੀਆਂ ਦਵਾਈਆਂ ਦੀ ਵਰਤੋਂ ਨਾਲੋਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।