Breaking News

Diseases of the throat: ਗਲੇ ਦੀ ਅਵਾਜ਼ ਕੋਇਲ ਵਰਗੀ ਗਲ਼ੇ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਗਰੰਟੀ ਨਾਲ

Diseases of the throat
Diseases of the throat

Diseases of the throat:-
ਦੋਸਤੋਂ ਸਾਡੇ ਜੀਵਨ ਦੇ ਵਿੱਚ ਸਾਡੀ ਜ਼ੁਬਾਨ ਦਾ ਖ਼ਾਸ ਮਹੱਤਵ ਹੁੰਦਾ ਹੈ । ਕਿਉਂਕਿ ਇੱਕ ਜ਼ੁਬਾਨ ਹੀ ਅਜਿਹਾ ਮਾਧਿਅਮ ਹੁੰਦੀ ਹੈ । ਜਿਸਦੇ ਨਾਲ ਅਸੀਂ ਆਪਣੇ ਮਨ ਦੇ ਅਤੇ ਦਿ ਮਾ ਗ ਦੇ ਵਿਚਾਰ ਦੂਜਿਆਂ ਅੱਗੇ ਬੋਲ ਕੇ ਰੱਖਦੇ ਹਾਂ । ਤੇ ਗੱਲਬਾਤ ਨੂੰ ਦੂਜਿਆਂ ਅੱਗੇ ਰੱਖਣ ਦਾ ਮੁੱਖ ਕੰਮ ਕਰਦਾ ਹੈ ਸਾਡਾ ਗਲਾ ।

ਜੀ ਹਾਂ ਦੋਸਤੋਂ ਜੇਕਰ ਸਾਡਾ ਗਲਾ ਠੀਕ ਨਹੀਂ ਹੋਵੇਗਾ ਤਾਂ ਸਾਡੀ ਆਵਾਜ਼ ਦੂਜਿਆਂ ਨੂੰ ਸਾਫ਼ ਨਹੀਂ ਸੁਣਾਈ ਦੇਵੇਗੀ । ਜਦੋ ਸਾਡੀ ਆਵਾਜ ਦੂਜਿਆਂ ਨੂੰ ਸਾਫ਼ ਨਹੀਂ ਸੁਣਾਈ ਦੇਵੇਂਗੀ ਉਸ ਸਮੇਂ ਸਾਡੀ ਗੱਲਬਾਤ ਦੇ ਵਿੱਚ ਰੁਕਾਵਟ ਆਵੇਗੀ। ਇਸੇ ਦੇ ਚਲਦੇ ਅਜਿਹਾ ਬਹੁਤ ਵਾਰ ਹੁੰਦਾ ਹੈ ਕਿ ਸਾਡਾ ਗਲਾ ਖ਼ਰਾਬ ਹੋ ਜਾਂਦਾ ਹੈ । ਜਿਸ ਕਾਰਨ ਅਸੀਂ ਆਪਣੇ ਵਿਚਾਰ ਦੂਜਿਆਂ ਸਾਹਮਣੇ ਰੱਖਣ ਚ ਅਸਫਲ ਹੋ ਜਾਂਦੇ ਹਾਂ ।

ਜਿਵੇਂ ਕਿਸੇ ਦੀ ਆਵਾਜ਼ ਸੁਰੀਲੀ ਨਹੀਂ, ਕਿਸੇ ਦੀ ਆਵਾਜ਼ ਦੇ ਵਿੱਚ ਦਿਕਤ ਹੈ, ਆਵਾਜ਼ ਜਿਆਦਾ ਬੈਠੀ ਹੋਈ ਹੈ, ਸੰਗੀਤ ਨਾਲ ਜੁੜੇ ਲੋਕਾਂ ਦੀ ਆਵਾਜ਼ ਖੁਲ੍ਹ ਨਹੀਂ ਰਹੀ, ਗਲ਼ੇ ਦੇ ਵਿੱਚ ਜ਼ਖਮ ਜ਼ਾ ਸ਼ਾਲੇ ਹੁਣੇ, ਆਵਾਜ਼ ਦਾ ਅਜਿਹੀਆਂ ਬਹੁਤ ਸਾਰੀਆਂ ਦਿਕਤਾਂ ਹੈ। ਦੋਸਤੋਂ ਇਹਨਾਂ ਸਾਰੀਆਂ ਦਿੱਕਤਾਂ ਦਾ ਹੱਲ ਅੱਜ ਅਸੀਂ ਲੈ ਕੇ ਆਏ ਹਾਂ । ਜਿਸਦੇ ਨਾਲ ਤੁਹਾਡੀਆਂ ਇਹ ਦਿੱਕਤਾਂ ਹੱਲ ਹੋ ਜਾਣਗੀਆ। ਅਤੇ ਤੁਹਾਡੀ ਆਵਾਜ਼ ਕੋਇਲ ਦੇ ਵਾਂਗਰਾਂ ਸੁਰੀਲੀ ਹੋ ਜਾਵੇਗੀ । ਸੋ ਆਓ ਦੋਸਤੋਂ ਸ਼ੁਰੁਆਤ ਕਰਦੇ ਹਾਂ ਇਸ ਨੁਸਖ਼ੇ ਦੀ ਜੋ ਇਹਨਾਂ ਬਿਮਰੀਆਂ ਨੂੰ ਦੂਰ ਕਰਨ ਦੇ ਲਈ ਲਾ ਹੇਵੰਦ ਹੈ ।

ਇਹ ਵੀ ਪੜ੍ਹੋ:- Itchy fingers: ਏਹ ਹੈ ਹੱਥਾਂ ਪੈਰਾਂ ਦੀਆਂ ਉਂਗਲਾਂ ਦੀ ਖਾਰਿਸ਼ ਜਾਂ ਖੁਰਕ ਦਾ ਸਭ ਤੋਂ ਜ਼ਬਰਦਸਤ ਇਲਾਜ

ਉਸਦੇ ਲਈ ਤੁਸੀ ਲੈਣਾ ਹੈ ਦੋਸਤੋਂ ਅਨਰਦਾਨਾਂ 50 ਗ੍ਰਾਮ ,ਮ ਘਾ ਛੋਟੀਆਂ 50 ਗ੍ਰਾਮ,ਕਾਲੀ ਮਿਰਚ 50 ਗ੍ਰਾਮ ,ਸੁੰ ਡ 50 ਗ੍ਰਾਮ ,ਦਾਲ ਚੀਨੀ 50 ਗ੍ਰਾਮ , ਤੱ ਕ ੜਾ ਸਿੰ ਗੀ 50 ਗ੍ਰਾਮ ,ਅਤੇ ਰ ਉਂ ਦਾ ਰ ਕ ਸ਼ 50 ਗ੍ਰਾਮ,ਜੋ ਖਾ 50 ਗ੍ਰਾਮ ,ਭੂ ਰੀ ਮਿਰਚ 50 ਗ੍ਰਾਮ ,ਨਾ ਗ ਰ ਮੋ ਠਾਂ 50 ਗ੍ਰਾਮ , ਮੁਲਾਠੀ 50 ਗ੍ਰਾਮ , ਜੁੱ ਫਾ 50 ਗ੍ਰਾਮ , ਛੋਟੀ ਇਲੈਚੀ 50 ਗ੍ਰਾਮ , ਤਾਵਾਂਸਿਰ 50 ਗ੍ਰਾਮ ,ਨੇ ਤ ਰ ਵਾ ਲਾ 50 ਗ੍ਰਾਮ ,ਲੈਣਾ ਹੈ ਜਿਸਨੂੰ ਤੁਸੀ ਪੀ ਸ ਕੇ ਪਾਊਡਰ ਬਣਾ ਕੇ ਇਸਦਾ ਸੇਵਨ ਕਰ ਸਕਦੇ ਹੋ ,

ਦੋਸਤੋਂ ਇਹ ਨੁਸਖ਼ਾ ਇਨ੍ਹਾਂ ਜ਼ਿਆਦਾ ਲਾਭਦਾ ਇਕ ਹੋਵੇਗਾ ਕਿ ਦਿਨਾਂ ਦੇ ਵਿੱਚ ਹੀ ਤੁਹਾਡੀਆ ਗਲ਼ੇ ਦੇ ਨਾਲ ਸਬੰਧਤ ਦਿਕਤਾ ਦੂਰਹੋ ਜਾਣਗੀਆ । ਤੁਸੀਂ ਇਸ ਸੰਬੰਧੀ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ, ਤਾਂ ਨੀਚੇ ਇਸ ਨਾਲ ਸੰਬੰਧਿਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।

Check Also

ਰਾਸ਼ੀਫਲ 15 ਜੁਲਾਈ: ਮੇਖ, ਕੰਨਿਆ, ਤੁਲਾ ਅਤੇ ਕੁੰਭ ਰਾਸ਼ੀ ਦੇ ਲੋਕਾਂ ਨੂੰ ਮਿਲੇਗੀ ਕਿਸਮਤ, ਜਾਣੋ ਹੋਰ ਰਾਸ਼ੀਆਂ ਦੀ ਸਥਿਤੀ।

ਮੇਖ – ਉਤਸ਼ਾਹੀ ਦਿਨ ਹੈ। ਰੰਗੀਨ ਦਿਨ. ਇੱਕ ਸੁਹਾਵਣਾ ਦਿਨ। ਸਿਹਤ ਚੰਗੀ ਹੈ। ਪਿਆਰ, ਬੱਚਾ …

Leave a Reply

Your email address will not be published. Required fields are marked *