ਅੱਜਕੱਲ੍ਹ ਜ਼ਿਆਦਾਤਰ ਲੋਕ ਜੋੜਾਂ ਨਾਲ ਸਬੰਧਤ ਦਿੱਕਤਾਂ ਦੇ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਵਲੋਂ ਜੋੜਾਂ ਦੀਆਂ ਦਰਦਾਂ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ,ਪਰ ਇਹ ਸਾਰੀਆਂ ਕੋਸ਼ਿਸ਼ਾਂ ਉਸ ਸਮੇਂ ਨਾਕਾਮ ਹੋ ਜਾਂਦੀਆਂ ਹਨ। ਜਦੋਂ ਡਾਕ ਟਰਾਂ ਦੇ ਵਲੋਂ ਜੋੜਾਂ ਦੀਆਂ ਦਰਦਾਂ ਨੂੰ ਲੈ ਕੇ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ । ਆਪ੍ਰੇਸ਼ਨ ਦੀ ਨਾਂ ਨਾਲ ਹੀ ਲੋਕਾਂ ਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਹਨ । ਪਰ ਕੁਦਰਤ ਦੀਆਂ ਅਨਮੋਲ ਦਾਤਾਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮਨੁੱਖ ਦੇ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀਆਂ ਹਨ । ਅਜਿਹੀਆਂ ਹੀ ਕੁਝ ਚੀਜ਼ਾਂ ਦੇ ਨਾਲ ਬਣੀ ਆਯੁਰਵੈਦਿਕ ਦਵਾਈ ਬਾਰੇ ਤੁਹਾਨੂੰ ਦੱਸਾਂਗੇ ।
ਜਿਸ ਦੇ ਨਾਲ ਤੁਹਾਡੀ ਜੋੜਾਂ ਦੀਆਂ ਦਰਦਾਂ ਦਿਨਾਂ ਚ ਹੀ ਦੂਰ ਹੋ ਜਾਣਗੀਆਂ ।ਅੱਜਕੱਲ੍ਹ ਗੋਡਿਆਂ ‘ਚ ਦਰਦਾਂ , ਮੋਢਿਆਂ ਚ ਦਰਦਾਂ , ਗਠੀਆ ,ਹਾਰਟ ਅਟੈਕ ,ਮੋਟਾਪਾ, ਪੇਟ ਦੇ ਰੋਗ ਆਮ ਹੁੰਦੇ ਜਾ ਰਹੇ ਹਨ । ਜਿਨ੍ਹਾਂ ਕਾਰਨ ਮਨੁੱਖ ਕਾਫੀ ਪਰੇਸ਼ਾਨ ਰਹਿੰਦਾ ਹੈ । ਜੋੜਾਂ ਦੀਆਂ ਦਰਦਾਂ ਦੂਰ ਕਰਨ ਦੇ ਲਈ ਤੁਹਾਨੂੰ ਕੁਝ ਨੁਸਖਿਆਂ ਬਾਰੇ ਦੱਸਦੇ ਹਾਂ । ਪਹਿਲਾ ਨੁਸਖਾ ਹੈ ਤੇਲ ਦਾ ਨੁਸਖਾ । ਜਿਸ ਨੂੰ ਤਿਆਰ ਕਰ ਕੇ ਤੁਸੀਂ ਆਪਣੀ ਦਰਦ ਵਾਲੀ ਜਗ੍ਹਾ ਤੇ ਜੇਕਰ ਲਗਾਵੋਗੇ ਤਾਂ ਉਸਦੇ ਨਾਲ ਤੁਹਾਡੇ ਦਰਦ ਮਿੰਟਾਂ ਚ ਹੀ ਦੂਰ ਹੋ ਜਾਵੇਗੀ । ਉਸ ਲਈ ਇਕ ਕੜ੍ਹਾਹੀ ਦੇ ਵਿਚ ਤੁਸੀਂ ਸਰ੍ਹੋਂ ਦਾ ਤੇਲ ਪਾਓ । ਉਸ ਨੂੰ ਘੱਟ ਗੈਸ ਦੀ ਭੁੰਨਣਾ ਸ਼ੁਰੂ ਕਰ ਦਿਓ। ਫਿਰ ਉਸਦੇ ਵਿੱਚ ਲਸਣ ਦੀਆਂ ਦੋ ਚਾਰ ਪੋਥੀਆਂ ਪਾਓ ।
ਅੱਧਾ ਚੱਮਚ ਉਸਦੇ ਵਿੱਚ ਅਜਵਾਇਨ ਪਾਓ। ਚਾਰ ਟਿੱਕੀਆਂ ਕਪੂਰ ਦੀਆਂ ਪਾ ਕੇ ਠੰਢਾ ਕਰਕੇ ਤੁਸੀਂ ਸਵੇਰ ਸ਼ਾਮ ਇਸਦਾ ਜੇਕਰ ਇਸਤੇਮਾਲ ਕਰੋਗੇ ਤਾਂ ਦਿਨਾਂ ਵਿੱਚ ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਜਾਣਗੀਆਂ ।ਇਸ ਤੋਂ ਇਲਾਵਾ ਮੇਥੀ ਦਾਣਿਆਂ ਦੇ ਨਾਲ ਕਿੰਨੇ ਰੋਗ ਠੀਕ ਹੁੰਦੇ ਹਨ ਉਸ ਦੇ ਬਾਰੇ ਸਭ ਹੀ ਪਤਾ ਹੈ।
ਇਸਦੇ ਲਈ ਤੁਸੀਂ ਹਰ ਰੋਜ਼ ਸਵੇਰੇ ਮੇਥੀ ਦਾਣੇ ਖਾਣੇ ਸ਼ੁਰੂ ਕਰ ਦਿਓ । ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਇੱਕ ਗਲਾਸ ਦੇ ਵਿਚ ਇਕ ਚਮਚ ਮੇਥੀ ਦਾਣਾ ਭਿਗੋ ਕੇ ਸਵੇਰੇ ਉੱਠ ਕੇ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਦੇ ਕਈ ਰੋਗ ਇਸ ਦੇ ਨਾਲ ਠੀਕ ਹੋ ਜਾਣਗੇ । ਇਸ ਵੀਡੀਓ ਦੇ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਉਹ ਤਾਂ ਨਿਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ