Eye diseases: ਅੱਜ ਕੰਪਿਊਟਰ ਦੇ ਯੁੱਗ ਵਿੱਚ ਅੱਖਾਂ ਸੰਬੰਧੀ ਸਮੱਸਿਆਵਾਂ ਬਹੁਤ ਆਮ ਹੋ ਚੁੱਕੀਆਂ ਹਨ। ਛੋਟੇ ਅਤੇ ਵੱਡੇ ਹਰ ਵਰਗ ਦੇ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਅੱਖ ਹੀ ਸਰੀਰ ਦਾ ਸਭ ਤੋਂ ਕੀਮਤੀ ਅੰਗ ਹਨ। ਜੇਕਰ ਇਹ ਕੀਮਤੀ ਅੰਗ ਸਾਡਾ ਖਰਾਬ ਹੋ ਜਾਵੇ ਤਾਂ ਸਰੀਰ ਕਿਸੇ ਕਾਰੀ ਦਾ ਨਹੀਂ ਰਹਿੰਦਾ। ਇਸ ਲਈ ਲੋਕ ਅੱਖਾਂ ਦੇ ਇਲਾਜ ਲਈ ਅੱਖਾਂ ਦਾ ਅਪਰੇਸ਼ਨ ਜਾਂ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ।
ਪਰ ਕਈ ਵਾਰੀ ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਅੱਖਾਂ ਹੋਰ ਜ਼ਿਆਦਾ ਨੁਕਸਾਨੀਆਂ ਜਾਂਦੀਆਂ ਹਨ। ਇਸ ਲਈ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਅੱਖਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇਕਰ ਅੱਖ ਤੇ ਫਿਨਸੀ ਹੋਵੇ ਜਾਂ ਅੱਖ ਫਟਕਦੀ ਹੋਵੇ ਤਾਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸਭ ਤੋਂ ਅਸਾਨ ਤਰੀਕਾ ਇਹ ਹੈ ਕਿ ਤੁਸੀਂ ਪੈਰ ਦੇ ਦੋਨਾਂ ਅੰਗੂਠਿਆਂ ਤੇ ਕਾਲੇ ਰੰਗ ਦਾ ਧਾਗਾ ਬੰਨ੍ਹ ਲਵੋ।
ਅੱਖਾਂ ਦੀ ਹਰ ਕਮਜ਼ੋਰੀ ਨੂੰ ਹਮੇਸ਼ਾਂ ਲਈ ਜੜ੍ਹੋਂ ਖਤਮ ਕਰਦੂ ਇਹ ਨੁਸਖਾ
ਅਜਿਹਾ ਕਰਨ ਦੇ ਨਾਲ ਤੁਹਾਡੀ ਅੱਖ ਫਟਕਣ ਤੋਂ ਹੱਟ ਜਾਵੇਗੀ। ਪਰ ਇਸ ਦੇ ਵਿਚ ਇਕ ਜਰੂਰ ਗੱਲ ਧਿਆਨ ਰੱਖਣੀ ਹੋਵੇਗੀ ਕਿ ਜੇਕਰ ਤੁਹਾਡੀ ਸੱਜੀ ਅੱਖ ਫਟਕਦੀ ਹੋਵੇ ਤਾਂ ਤੁਸੀਂ ਖੱਬੇ ਪੈਰ ਦੇ ਅੰਗੂਠੇ ਤੇ ਧਾਗਾ ਬੰਨ੍ਹਣਾ ਹੈ। ਜੇਕਰ ਖੱਬੀ ਅੱਖ ਫਟਕਦੀ ਹੋਵੇ ਤਾਂ ਸੱਜੇ ਪੈਰ ਦੇ ਅੰਗੂਠੇ ਤੇ ਧਾਗਾ ਬੰਨ੍ਹਣਾ ਹੈ। ਧਾਗਾ ਹਮੇਸ਼ਾ ਕਾਲੇ ਰੰਗ ਦਾ ਹੋਣਾ ਚਾਹੀਦਾ ਹੈ। ਇਸ ਨੂੰ ਕਿਸੇ ਵਹਿਮ ਨਾਲ ਨਹੀਂ ਦੇਣਾ ਚਾਹੀਦਾ।
ਦਰਾਸਲ ਕਾਲੇ ਰੰਗ ਦਾ ਧਾਗਾ ਇਸ ਲਈ ਬਨਣਾ ਹੈ ਕਿਉਂਕਿ ਅੱਖਾਂ ਬਲੱਡ ਦਾ ਦੌਰਾ ਪੈਰਾਂ ਵਿੱਚ ਦੀ ਹੋ ਕੇ ਲੰਘਦਾ ਹੈ। ਅਤੇ ਜਦੋਂ ਇਹ ਕਾਲੇ ਰੰਗ ਦਾ ਧਾਗਾ ਬੰਨਿਆ ਜਾਂਦਾ ਹੈ ਤਾਂ ਅਜਿਹਾ ਕਰਨ ਨਾਲ ਖੂਨ ਦਾ ਦੌਰਾ ਸਹੀ ਹੋ ਜਾਂਦਾ ਹੈ। ਕਿਉਂਕਿ ਇਸ ਧੰਦੇ ਨੂੰ ਬੰਨਣ ਨਾਲ ਨਾੜਾਂ ਦੇ ਵਿਚ ਜੇਕਰ ਕੋਈ ਕੱਚਰਾ ਜਾਂ ਰੁਕਾਵਟ ਆਈ ਹੋਵੇ ਉਹ ਸਹੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਧਾਗੇ ਨੂੰ ਬੰਨਣ ਨਾਲ ਅੱਖਾਂ ਦੀ ਰੋਸ਼ਨੀ ਤੇ ਵੀ ਅਸਰ ਪੈਂਦਾ ਹੈ।
ਅੱਖਾਂ ਦੀ ਰੌਸ਼ਨੀ ਜੇਕਰ ਘੱਟ ਹੋਈ ਹੋਵੇ ਤਾਂ ਉਹ ਵੀ ਸਹੀ ਹੋ ਜਾਂਦੀ ਹੈ। ਦੋਹਾਂ ਪੈਰਾਂ ਦੇ ਅੰਗੂਠਿਆਂ ਤੇ ਧਾਗਾ ਬੰਨਣ ਨਾਲ ਬਹੁਤ ਫਾਇਦਾ ਮਿਲਦਾ ਹੈ ਇਸ ਫ਼ਾਇਦੇ ਨੂੰ ਤੁਸੀਂ ਥੋੜ੍ਹੇ ਸਮੇਂ ਵਿੱਚ ਹੀ ਮਹਿਸੂਸ ਕਰੋਗੇ। ਕਹਿੰਦੇ ਹਨ ਕਿ ਜੇਕਰ ਅੱਖਾਂ ਗਈਆਂ ਤਾਂ ਜਹਾਨ ਗਿਆ। ਇਸ ਲਈ ਅੱਖਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਅੱਖਾਂ ਵਿਚ ਅਜਿਹੀਆਂ ਹਨ
ਜਿਨ੍ਹਾਂ ਨਾਲ ਅਸੀਂ ਸਭ ਕੁਝ ਦੇਖ ਸਕਦੇ ਹਾਂ। ਪਰ ਜੇਕਰ ਸਾਨੂੰ ਕੁਝ ਨਹੀਂ ਦੇਖੇਗਾ ਤਾਂ ਕੁਝ ਵੀ ਚੰਗਾ ਨਹੀਂ ਲੱਗੇਗਾ। ਇਸ ਲਈ ਅੱਖਾਂ ਦੀ ਦੇਖਭਾਲ ਕਰਨ ਦੇ ਲਈ ਸਾਨੂੰ ਦੇਸੀ ਨੁਸਖਿਆਂ ਨੂੰ ਅਪਨਾਉਣਾ ਚਾਹੀਦਾ ਹੈ। ਜਿਵੇਂ ਸਵੇਰੇ ਉੱਠ ਕੇ ਅੱਖਾਂ ਤੇ ਠੰਡੇ ਜਾਂ ਤਾਜ਼ੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਅੱਖਾਂ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।