facial spots, blemishes, pimples:
ਵੀਡੀਓ ਥੱਲੇ ਜਾ ਕੇ ਦੇਖੋ ਜੀ ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਚਿਹਰੇ ਤੇ ਦਾਗ-ਧੱਬੇ ਅਤੇ ਫਿਨਸੀਆਂ ਹੋਣਾ ਇਕ ਆਮ ਸਮੱਸਿਆ ਹੈ। ਪਰ ਜ਼ਿਆਦਾਤਰ ਔਰਤਾਂ ਇਨ੍ਹਾਂ ਦਾਗ-ਧੱਬਿਆਂ ਨੂੰ ਮਿਟਾਉਣ ਲਈ ਜਾਂ ਫਿੰਸੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਿਊਟੀ ਪਾਰਲਰ ਦਾ ਸਹਾਰਾ ਲੈਂਦੀਆ ਹਨ। ਜਿਸ ਨਾਲ ਕੁਝ ਦਿਨ ਤੱਕ ਤਾਂ ਇਹ ਦਾਗ ਨਜ਼ਰ ਨਹੀਂ ਆਉਂਦੇ ਪਰ ਕੁਝ ਦਿਨਾਂ ਤੋਂ ਬਾਅਦ ਇਹ ਸਮੱਸਿਆ ਫਿਰ ਸਾਹਮਣੇ ਆਉਂਦੀ ਹੈ।
ਜਿਸ ਕਰਕੇ ਕਈ ਔਰਤਾਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕਰੀਮਾਂ ਸਾਬਣ ਅਤੇ ਦਵਾਈਆਂ ਦੀ ਵਰਤੋਂ ਕਰਦੀਆਂ ਹਨ। ਪਰ ਕੁਝ ਹੀ ਘਰੇਲੂ ਨੁਸਖਿਆਂ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਨਿੰਮ ਦੀ ਵਰਤੋਂ ਕਰਨ ਨਾਲ ਚਿਹਰੇ ਤੇ ਦਾਗ ਧੱਬੇ ਜਾਂ ਫੋੜੇ ਫਿੰਸੀਆਂ ਅਰਾਮ ਨਾਲ ਖ਼ਤਮ ਹੋ ਜਾਂਦੇ ਹਨ। ਰੋਜ਼ਾਨਾ ਨਿੰਮ ਦੇ ਕੁਝ ਪੱਤੇ ਖਾਣੇ ਚਾਹੀਦੇ ਹਨ। facial spots, blemishes, pimples:
ਇਹ ਵੀ ਪੜ੍ਹੋ:- 80 ਸਾਲਾਂ ਬੇਬੇ ਨੇ ਦਸਿਆ ਸਰਦੀ ,ਖ਼ਾਸੀ ,ਜ਼ੁਕਾਮ ,ਟੀ ਬੀ ਦਾ ਇੱਟ ਵਰਗਾ ਪੱਕਾ ਇਲਾਜ਼ ਅੱਜ ਹੈ ਬਣਾਓ ਇਹ ਚੂਰਨ
ਦੂਜਾ ਨਿੰਮ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਲੈਣਾ ਹੈ। ਅਤੇ ਪਾਣੀ ਜਦੋਂ ਕੋਸਾ ਹੋ ਜਾਵੇ ਤਾਂ ਕੋਸੇ ਪਾਣੀ ਵਿਚ ਉਨ੍ਹਾਂ ਪੱਤੀਆਂ ਨੂੰ ਚੰਗੀ ਤਰ੍ਹਾਂ ਮਸਲ ਲਵੋ ਹੁਣ ਪੱਤਿਆਂ ਸਮੇਤ ਪਾਣੀ ਨਾਲ ਮੂੰਹ ਤੇ ਮਸਾਜ ਕਰੋ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਦੇ ਵਿਚ ਫ਼ਰਕ ਨਜ਼ਰ ਆਵੇਗਾ। ਇਸ ਤੋਂ ਇਲਾਵਾ ਬੇਸਨ ਦੇ ਵਿਚ ਦੁੱਧ ਜਾਂ ਮਲਾਈ ਦੀ ਵਰਤੋਂ ਕਰਕੇ ਇਸ ਦਾ ਇੱਕ ਪੇਸਟ ਬਣਾ ਲਵੋ।
ਇਸ ਪੇਸਟ ਨੂੰ ਚਿਹਰੇ ਤੇ ਲਗਾਓ ਇਸ ਨਾਲ ਬਹੁਤ ਆਸਾਨੀ ਨਾਲ ਦਾਗ ਧੱਬੇ ਅਤੇ ਫਿਨਸੀਆਂ ਖ਼ਤਮ ਹੋ ਜਾਂਦੇ ਹਨ। ਇਸ ਪੇਸਟ ਦੇ ਨਾਲ ਚਿਹਰੇ ਤੇ ਨਿਖਾਰ ਅਤੇ ਚਮਕ ਵੀ ਆਵੇਗੀ।ਇਕ ਹੋਰ ਸਸਤਾ ਤੇ ਘਰੇਲੂ ਨੁਸਖਾ ਇਹ ਹੈ ਕਿ ਸਵੇਰੇ ਉੱਠ ਕੇ ਆਪਣੇ ਮੂੰਹ ਦੇ ਥੁਕ ਨੂੰ ਆਪਣੇ ਚਿਹਰੇ ਤੇ ਲਗਾਉ। ਅਜਿਹਾ ਕਰਨ ਨਾਲ ਚਿਹਰੇ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਅਤੇ ਚਿਹਰੇ ਤੇ ਬਣੇ ਹੋਏ ਕਿੱਲਾਂ ਤੋਂ ਵੀ ਛੁਟਕਾਰਾ ਮਿਲੇਗਾ।
ਚਿਹਰੇ ਤੇ ਕਿਸੇ ਵੀ ਕੰਪਨੀ ਦੇ ਸਾਬਣ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਜ਼ਿੰਦਗੀ ਵਿੱਚ ਕਦੇ ਵੀ ਫਿਨਸੀਆਂ ਅਤੇ ਕਿੱਲਾਂ ਦੀ ਸਮੱਸਿਆ ਨਹੀਂ ਆਵੇਗੀ।ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ ਤੇ ਅਸੀਂ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ