ਜਿੱਥੇ ਅੱਜ ਕੱਲ੍ਹ ਮਨੁੱਖੀ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਆਪਣਾ ਰਹਿਣ ਬਸੇਰਾ ਬਣਾ ਰਹੀਆਂ ਹਨ , ਉਨ੍ਹਾਂ ਬਿਮਾਰੀਆਂ ਸਦਕਾ ਮਨੁੱਖ ਦਾ ਸਰੀਰ ਦਿਨੋਂ ਦਿਨ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਸਰੀਰ ਚ ਇੰਨੀ ਤਾਕਤ ਨਹੀਂ ਬਚਦੀ ਕਿ ਉਹ ਸਰੀਰ ਨੂੰ ਭਿਆਨਕ ਰੋਗਾਂ ਤੋਂ ਬਚਾ ਸਕੇ । ਅਜੋਕੇ ਸਮੇਂ ਵਿੱਚ ਮਨੁੱਖ ਦੀਆਂ ਗ਼ਲਤੀਆਂ ਕਾਰਨ ਜਿਸ ਤਰ੍ਹਾਂ ਦੇ ਭਿਆਨਕ ਰੋਗ ਮਨੁੱਖੀ ਸਰੀਰ ਤੇ ਹਮਲਾ ਕਰ ਰਹੇ ਹਨ ਉਸ ਦੇ ਚੱਲਦੇ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਖਾਧੀਆਂ ਜਾਂਦੀਆਂ ਹਨ, ਜਿਨ੍ਹਾਂ ਦਵਾਈਆਂ ਕਾਰਨ ਹੋਣ ਵਾਲੀ ਸਾਈਡ ਇਫੈਕਟ ਕਾਰਨ ਜ਼ਿਆਦਾ ਜਿੰਨਾ ਜ਼ਿਆਦਾ ਸਰੀਰ ਨੂੰ ਨੁਕਸਾਨ ਹੁੰਦਾ ਹੈ ਉਸ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ ।
ਕੁਦਰਤ ਨੇ ਆਯੁਰਵੇਦ ਦੀ ਇੱਕ ਅਜਿਹੀ ਦਾਤ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਦੀ ਝੋਲੀ ਪਾਈ ਹੈ , ਜਿਸ ਦੇ ਚੱਲਦੇ ਕੁਦਰਤੀ ਚੀਜ਼ਾਂ ਦੇ ਨਾਲ ਤਿਆਰ ਕੀਤੀਆਂ ਦਵਾਈਆਂ ਦਾ ਜੇਕਰ ਇਸਤੇਮਾਲ ਕਰੋਗੇ ਤਾਂ ਕਈ ਤਰ੍ਹਾਂ ਦੇ ਭਿਆਨਕ ਰੋਗਾਂ ਤੋਂ ਮਨੁੱਖੀ ਸਰੀਰ ਨੂੰ ਛੁਟਕਾਰਾ ਮਿਲ ਜਾਵੇਗਾ । ਗੱਲ ਕੀਤੀ ਜਾਵੇ ਜੇਕਰ ਅੱਖਾਂ ਦੀਆਂ ਬਿਮਾਰੀਆਂ ਦੀ, ਤਾਂ ਅੱਜ ਕੱਲ੍ਹ ਜਿੱਥੇ ਲੋਕਾਂ ਦੇ ਚਸ਼ਮੇ ਆਮ ਲੱਗ ਰਹੇ ਹਨ , ਉਥੇ ਹੀ ਲੋਕਾਂ ਦੀਆਂ ਅੱਖਾਂ ਚ ਕਾਲਾ ਮੋਤੀਆ ,=ਚਿੱਟਾ ਮੋਤੀਆ ਆਦਿ ਦੀਆਂ ਸਮੱਸਿਆਵਾਂ ਵੀ ਆਮ ਹੁੰਦੀਆਂ ਚਲੀਆਂ ਹਨ । ਜਿੰਨਾਂ ਦੇ ਇਲਾਜ ਲਈ ਕਈ ਵਾਰ ਲੋਕਾਂ ਨੂੰ ਆਪ੍ਰੇਸ਼ਨ ਤੱਕ ਕਰਵਾਉਣੇ ਪੈਂਦੇ ਹਨ ।
ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵੈਦ ਬਾਰੇ ਦੱਸਾਂਗੇ ਜਿਨ੍ਹਾਂ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਹਨ ਤੇ ਉਨ੍ਹਾਂ ਵੱਲੋਂ ਆਯੁਰਵੈਦਿਕ ਢੰਗ ਨਾਲ ਅਜਿਹੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ , ਜਿਸ ਦੇ ਚਲਦੇ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਜਿੱਥੇ ਰਾਹਤ ਮਿਲਦੀ ਹੈ , ਉੱਥੇ ਹੀ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਹੀ ਨਿਪਟਾਰਾ ਹੋ ਜਾਂਦਾ ਹੈ । ਇਸ ਵੈਦ ਤੇ ਵੱਲੋਂ ਅੱਖਾਂ ਨੂੰ ਠੀਕ ਕਰਨ ਸਬੰਧੀ ਸ਼ਰਤੀਆ ਦਵਾਈਆਂ ਦਿੱਤੀਆਂ ਜਾਂਦੀਆਂ ਹਨ । ਆਜ਼ਾਦੀ ਤੋਂ ਪਹਿਲਾਂ ਦੀ ਇਸ ਵੈਦ ਦੇ ਪਰਿਵਾਰ ਦੇ ਵਲੋਂ ਜੜੀ ਬੂਟੀਆਂ ਦੇ ਨਾਲ ਦਵਾਈ ਤਿਆਰ ਕਰ ਕੇ ਲੋਕਾਂ ਦੀਆਂ ਐਨਕਾਂ ਉਤਰਵਾ ਦਿੱਤੀਆਂ ਗਈਆਂ ਹਨ।
ਇੰਨਾ ਹੀ ਨਹੀਂ ਸਗੋਂ ਇਸ ਤੋਂ ਇਲਾਵਾ ਇਸ ਵਿਅਕਤੀ ਕੋਲ ਸ਼ੂਗਰ ਦੀ ਬੀਮਾਰੀ ਨੂੰ ਜਡ਼੍ਹ ਤੋਂ ਖਤਮ ਕਰਨ ਲਈ ਰਾਮਬਨ ਔਸ਼ਧੀਆਂ ਦਾ ਭੰਡਾਰ ਹੈ । ਜ਼ਿਕਰਯੋਗ ਹੈ ਕਿ ਵੈਦ ਦੇ ਵੱਲੋਂ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰ ਕੇ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ । ਜਿਸ ਦੇ ਨਾਲ ਰੋਗਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ। ਜਿਸ ਤੇ ਜੇਕਰ ਤੁਸੀਂ ਕਲਿੱਕ ਕਰੋਗੇ ਤਾਂ ਉੱਪਰ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਖੁੱਲ੍ਹ ਜਾਵੇਗੀ ਤੇ ਨਾਲ ਹੀ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਵੀ