Gas-acid:-
ਜਿਸ ਤਰਾਂ ਸਭ ਨੂੰ ਹੀ ਪਤਾ ਹੈ ਕਿ ਗਰਮੀਆਂ ਦਾ ਮੌਸਮ ਚਲ ਰਿਹਾ ਹੈ, ਗਰਮੀ ਦੇ ਮੌਸਮ ਦੇ ਵਿੱਚ ਸਭ ਤੋਂ ਵੱਧ ਬਿਮਰੀਆਂ ਲੱਗਦੀਆਂ ਨੇ ਮਨੁੱਖ ਦੇ ਪੇਟ ਨੂੰ । ਮਨੁੱਖ ਦੇ ਪੇਟ ਨੂੰ ਗਰਮੀਆਂ ਦੇ ਮੌਸਮ ਵਿੱਚ ਬਹੁਤ ਸਾਰੀਆਂ ਦਿਕਤਾ, ਪਰੇਸ਼ਾਨੀਆ ਫੇਸ ਕਰਨੀਆਂ ਪੇਂਦੀਆਂ ਨੇ । ਜਿਸ ਤਰ੍ਹਾਂ ਪੇਟ ਚ ਗੈਸ। ਤੇਜ਼ਾਬ ਬਣਨਾ, ਖੱਟੇ ਡਕਾਰ, ਸੁਕੀ ਖੰਗ, ਅਤੇ ਅਸੀਂ ਜੋ ਵੀ ਖਾਣਾ ਖਾਂਦੇ ਹਾਂ ਉਹ ਸਾਡੇ ਪੇਟ ਚ ਨਹੀਂ ਪਚਦਾ ਹੈ, ਇਸਦਾ ਮੁੱਖ ਕਾਰਨ ਹੈ ਸਾਡੇ ਸ਼ਰੀਰ ਦੇ ਵਿੱਚ ਗਰਮੀ ਦਾ ਪੈਦਾ ਹੋਣ ਜਾਣਾ । ਜਿਸਦੇ ਚਲਦੇ ਅਸੀਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਕਿੰਨੀ ਮਹਿੰਗ ਮਹਿੰਗੀ ਦਵਾਈ ਅਸੀਂ
ਖਾਂਦੇ ਹਾਂ, ਪਰ ਫਰਕ ਫਿਰ ਵੀ ਨਹੀਂ ਪੈਂਦਾ । ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਵਾਰੇ ਜਾਣਕਾਰੀ ਦਵਾਂਗੇ ਕਿ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਦਿਕਤ ਹੈ ਤਾਂ ਤੁਸੀਂ ਪਹਿਲਾ ਤਾਂ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਨਾ ਬੰਦ ਕਰੋ। ਮਸਾਲੇ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ । ਰਾਤ ਦਾ ਖਾਣਾ 2 ਘਟੇ ਪਹਿਲਾ ਕਰੋ ਸੌਣ ਤੋਂ ਪਹਿਲਾਂ ਕੁਝ ਕਦਮ ਜ਼ਰੂਰ ਚਲੋ ।
ਇਹ ਵੀ ਪੜ੍ਹੋ:- ਗੈਸ ,ਤੇਜਾਬ,ਖੱਟੇ ਡਕਾਰ ਦਾ ਪੱਕਾ ਘਰੇਲੂ ਨੁਸਖਾ
ਹੋ ਸਕੇ ਤਾਂ ਘੜੇ ਦਾ ਠੰਡਾ ਪਾਣੀ ਸਵੇਰੇ ਦੇ ਸਮੇ ਜ਼ਰੂਰ ਪਿਓ ਇਸਦੇ ਨਾਲ ਸ਼ਰੀਰ ਚ ਠੰਡਕ ਬਣੀ ਰਹਿੰਦੀ ਹੈ। ਅਤੇ ਇਸ ਘੜੇ ਦੇ ਪਾਣੀ ਨੂੰ ਪੀਣ ਤੋਂ ਬਾਅਦ ਕੁਝ ਵੀ ਖਾਣਾ ਪੀਣਾਂ ਨਹੀਂ ਹੈ । ਤੇ ਇਸ ਨਾਲ ਤੁਹਾਨੂੰ ਐਸੀਡਿਟੀ ਦੀ ਸੱਮਸਿਆ ਨਹੀਂ ਹੋਵੇਂਗੀ ।ਦੋਸਤੋਂ ਚਾਹ ਤੇ ਕੌਫੀ ਪੀਣੀ ਬਿਲਕੁਲ ਬੰਦ ਕਰਦੋ । ਖਾਣਾ ਇਕੋ ਵਾਰ ਨਾ ਖਾਵੋਂ । ਅਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਪਪੀਤਾ ਜਰੂਰ ਖਾਓ। ਇਸ ਨਾਲ ਤੁਹਾਡਾ ਇਹਨਾਂ ਸਮਸਿਆਵਾਂ ਤੋਂ ਕਾਫ਼ੀ ਬਚਾਵ ਹੋਵੇਗਾ। ਸੋ ਹੁਣ ਸ਼ੁਰੁਆਤ ਕਰਦੇ ਹਾਂ ਇਹਨਾਂ ਬਿਮਰੀਆਂ ਦੇ ਇਲਾਜ਼ ਦੇ ਨੁਸਖ਼ੇ ਦੀ । ਦੋਸਤੋਂ ਇਕ ਗਿਲਾਸ ਪਾਣੀ ਲੈ ਕੇ ਉਸਨੂੰ ਉਬਲਾਣਾ ਰੱਖ ਦਵੋ ।
ਇਹ ਵੀ ਪੜ੍ਹੋ:- vਗੈਸ ,ਤੇਜਾਬ,ਖੱਟੇ ਡਕਾਰ ਦਾ ਪੱਕਾ ਘਰੇਲੂ ਨੁਸਖਾ
ਉਸ ਵਿੱਚ 1 ਚਮਚ ਸੋਫ , 1 ਚਮਚ ਅਜਵਾਇਣ , ਇਕ ਚਮਚ ਧਨੀਆ ਬੀਜ਼ ਪਾਓ ਤੇ ਸਾਰੀਆਂ ਨੂੰ 5 ਮਿੰਟ ਤੱਕ ਉਬਾਲੋ ਤੇ ਇਸ ਵਿੱਚ ਨਮਕ ਪਾ ਕੇ ਇਸਦਾ ਸੇਵਨ ਸੇਵਰੇ ਦੀ ਰੋਟੀ ਤੋਂ ਇੱਕ ਘੰਟਾ ਬਾਅਦ ਕਰੋ । ਇਸਦੇ ਨਾਲ ਤੁਹਾਡੇ ਸ਼ ਰੀ ਰ ਨੂੰ ਪੇਟ ਨਾਲ ਸ ਬੰ ਧਿ ਤ ਸਾਰੀਆਂ ਦਿੱਕਤਾਂ ਦੂ ਰ ਹੋ ਜਾਣਗੀਆ । ਇਸ ਸੰਬੰਧੀ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰਬੰਧਿਤ ਵੀਡੀਓ ਦਿੱਤੀ ਗਈ ਹੈ। ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ। ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।