ਵੀਡੀਓ ਥੱਲੇ ਜਾ ਕੇ ਦੇਖੋਇਸ ਨੁਸਖੇ ਦਾ ਇਸਤੇ ਮਾਲ ਤੁਸੀਂ ਸਰੀਰ ਦੀ ਦਰਦ ਵਾਲੀ ਕਿਸੇ ਵੀ ਜਗਹ ਤੇ ਕਰ ਸਕਦੇ ਹੋ ਇਸ ਨੂੰ ਲਗਾਉਂਦੇ ਹੀ ਤੁਹਾਨੂੰ ਤੁਰੰਤ ਹੀ ਆਰਾਮ ਮਿਲ ਜਾਵੇਗਾ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਚਾਹੀਦਾ ਹੈ 7 ਚਮਚ ਤਿਲ ਦਾ ਤੇਲ ਤੇ ਫਿਲ ਇਸ ਤੇਲ ਨੂੰ ਘੱਟ ਗੈਂਸ ਤੇ ਗਰਮ ਕਰੋ।ਤੇਲ ਗਰਮ ਹੋਣ ਤੋਂ ਬਾਅਦ ਇਸ ਵਿਚ ਛੋਟੇ ਛੋਟੇ ਦਾਲ ਚੀਨੀ ਦੇ ਟੁਕੜੇ ਨੂੰ ਕੱਟ ਕੇ ਪਾ ਦਵੋ ਤੇ ਇਸ ਨੂੰ ਇਕ ਮਿੰਟ ਲਈ ਘੱਟ ਸੇਕ ਤੇ ਪਕਾਓ ਤੇ 1 ਮਿੰਟ ਬਾਅਦ ਇਸ
ਵਿਚ ਦੋ ਚਮਚ ਕੱਟੇ ਹੋਏ ਅਦਰਕ ਦੇ ਪਾਓ ਤੇ ਇਕ ਚਮਚ ਲੌਂਗ ਪਾ ਕੇ ਇਸ ਨੂੰ ਤਿੰਨ ਮਿੰਟ ਤਕ ਘੱਟ ਗੈਂਸ ਤੇ ਸੇਕੋ। ਤਿੰਨ ਮਿੰਟ ਬਾਅਦ ਇਸ ਵਿਚ ਇਕ ਚਮਚ ਮੇਥੀ ਦਾਣਾ ਇਕ ਚਮਚ ਕੱਟਿਆ ਹੋਇਆ ਲੱਸਣ ਤੇ ਇਕ ਚਮਚ ਇਲਾਚੀ ਛਿਲਕੇ ਸਮੇਤ ਪਾ ਦਵੋ ਤੇ ਫਿਰ ਇਸ ਨੂੰ ਪੰਜ ਮਿੰਟ ਤਕ ਘੱਟ ਸੇਕ ਤੇ ਪਾਉਂਦੇ ਰਹੋ। ਹੋਲੀ ਹੋਲੀ ਇਸ ਦਾ ਰੰਗ ਭੂਰਾ ਹੁੰਦਾ ਜਾਵੇ ਗਾ,5 ਮਿੰਟ ਬਾਅਦ ਇਸ ਵਿਚ ਅੱਧਾ ਚਮਚ ਅਜਵਾਇਨ ਤੇ ਦੋ ਪਾਨ ਦੇ ਪੱਤੇ ਪਾ ਕੇ ਇਸ ਨੂੰ ਪੰਜ ਮਿੰਟ ਤਕ ਸੇਕੋ। ਇਸ ਨੂੰ ਪਾਉਂਦੇ ਹੋਏ
ਕੁਝ ਚੀਜ਼ਾਂ ਕਾਲੀਆਂ ਹੋ ਜਾਂਦੀਆਂ ਹਨ ਤੇ ਕੁਝ ਚੀਜ਼ਾਂ ਗੇੜੇ ਭੂਰੇ ਰੰਗ ਵਿਚ ਬਦਲ ਜਾਂਦੀਆਂ ਹਨ ਤੇ ਉਸ ਸਮੇਂ ਗੈਂਸ ਨੂੰ ਬੰ-ਦ ਕਰਦੋ ਤੇ ਫਿਰ ਇਸ ਨੂੰ ਛਾਣ ਕੇ ਠੰਡਾ ਹੋਣ ਲਈ ਰਖ ਦਓ। ਤੇਲ ਠੰਡਾ ਹੋ ਜਾਣ ਤੋਂ ਬਾਅਦ ਇਕ ਪਤੀਲਾ ਚ ਪਾਣੀ ਗਰਮ ਕਰਕੇ ਉਸ ਉਪਰ ਸਟੀਲ ਦਾ ਬਰਤਨ ਰੱਖੋ ਉਸ ਤੋਂ ਬਾਅਦ ਉਸ ਤੇ ਚਾਰ ਤੋਂ ਪੰਜ ਚਮਚ ਜੋ ਤੇਲ ਆਪਾ ਬਣਾਇਆ ਹੈ ਉਹ ਪਾ ਦੇਣਾ ਹੈ ਉਸ ਤੋਂ ਬਾਅਦ ਇਸ ਵਿਚ ਅੱਧਾ ਚਮਚ ਕ-ਕੁ-ੜ ਮਿਲਾਓ ਉਸ ਤੋਂ ਬਾਅਦ ਇਸ ਵਿਚ ਅੱਧਾ ਚਮਚ ਨੀਲ ਗਿਰੀ ਦਾ
ਤੇਲ ਤੇ ਦੋ ਚਮਚ ਮੋਮ ਪਾ ਕੇ ਦੋ ਮਿੰਟ ਤਕ ਗਰਮ ਕਰੋ ਦੋ ਮਿੰਟ ਚ ਮੋਮ ਪੂਰੀ ਤਰ੍ਹਾਂ ਪਿ-ਘ-ਲ ਜਾਵੇਗੀ। ਫਿਰ ਇਸ ਤੇਲ ਨੂੰ ਠੰਡਾ ਹੋ ਜਾਣ ਤੋਂ ਪਹਿਲਾਂ ਕਿਸੇ ਜਾਰੀ ਵਿਚ ਪਾ ਲਵੋ ਇਸ ਤੇਲ ਬਾ-ਮ ਦਾ ਇਸਤੇਮਾਲ ਸਰੀਰ ਚ ਕਿਸੀ ਵੀ ਜਗਹ ਜੋੜਾ ਤੇ ਮਾ-ਸ-ਪੇ-ਸ਼ੀ-ਆਂ ਚ ਦਰਦ ਹੋਣ ਤੇ ਜਾਂ ਮੈ-ਚ ਆਉਣ ਤੇ ਵੀ ਕੀਤਾ ਜਾ ਸਕਦਾ ਹੈ। ਦਰਦ ਵਾਲੀ ਜ-ਗ-ਹ ਤੇ ਇਸ ਬਾਮ ਨੂੰ ਪੰਜ ਤੋਂ ਦਸ ਮਿੰਟ ਤਕ ਚੰਗੀ ਤਰ੍ਹਾਂ ਮਾਲਿਸ਼ ਕਰੋ
ਉਸ ਤੋਂ ਬਾਅਦ ਉਸ ਜ-ਗ-ਹ ਨੂੰ ਕੱਪੜੇ ਨਾਲ ਬਣ ਦਵੋ ਇਦਾ ਕਰਨ ਨਾਲ ਮਾ-ਸ-ਪੇ-ਸ਼ੀ-ਆਂ ਤੇ ਹੱਡੀਆਂ ਨੂੰ ਰਾਹਤ ਮਿਲਦੀ ਹੈ ਜਿਸ ਨਾਲ ਹੋਣ ਵਾਲੇ ਦਰਦ ਤੋਂ ਤੁਰੰਤ ਰਾਹਤ ਮਿਲ ਜਾਂਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ