Breaking News

ਚਹਿਰੇ ਤੇ ਬਣੇ ਚਿੱਟੇ ਜਾਂ ਕਾਲੇ ਦਾਗਾ ਤੋਂ ਹਮੇਸ਼ਾ ਲਈ ਛੁਟਕਾਰਾ ਬਿਲਕੁਲ ਘਰੇਲੂ ਨੁਸਖਾ ਆਸਾਨੀ ਨਾਲ ਬਣਾਓ

ਸੁਥਰਾ ਅਤੇ ਸੁੰਦਰ ਚਿਹਰਾ ਸਭ ਦੀ ਪਹਿਲੀ ਪਹਿਲ ਬਣਿਆ ਹੋਇਆ ਹੈ। ਪਰ ਅੱਜ ਦੇ ਸਮੇਂ ਵਿੱਚ ਜਿਆਦਾ ਪ੍ਰਦੂਸ਼ਤ ਹੋਣ ਕਰਕੇ ਖਾਣ-ਪੀਣ ਵਿਚ ਆਈਆਂ ਤਬਦੀਲੀਆਂ ਕਾਰਨ ਚਿਹਰੇ ਉੱਤੇ ਝੁ-ਰ-ੜੀ-ਆਂ ਅਤੇ ਦਾਗ-ਧੱਬੇ ਆ ਜਾਂਦੇ ਹਨ। ਇਨ੍ਹਾਂ ਦੇ ਕਾਰਨ ਚਿਹਰਾ ਕਾਫੀ ਭੱਦਾ ਲੱਗਦਾ ਹੈ।ਇਸੇ ਤਰ੍ਹਾਂ ਚਿਹਰੇ ਸੰਬੰਧੀ ਇੱਕ ਹੋਰ ਗੰ-ਭੀ-ਰ ਦੀ ਦਿੱਕਤ ਹੈ ਜਿਸ ਨੂੰ ਪਿਗਮੈਂਟੇਸ਼ਨ ਕਿਹਾ ਜਾਂਦਾ ਹੈ।

ਇਸ ਦੇ ਕਾਰਨ ਚਿਹਰੇ ਉੱਤੇ ਬਰੀਕ ਟੋਏ ਜਿਹੇ ਬਣ ਜਾਂਦੇ ਹਨ ਜਿਨ੍ਹਾਂ ਨੂੰ ਚਿ-ਹ-ਰੇ ਨੂੰ ਸਾਫ ਰੱਖਣ ਲਈ ਜ਼ਿਆਦਾਤਰ ਲੋਕ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਦਵਾਈਆਂ ਦੀ ਬਜਾਏ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ।ਪਿਗਮੈਂਟੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਤਰ੍ਹਾਂ ਪਿਗਮੈਂਟੇਸ਼ਨ ਦੇ ਕਾਰਨ ਚਿਹਰੇ ਤੇ ਫਿੰਸੀਆਂ ਤੋਂ ਬਾਅਦ ਛੋਟੇ ਟੋਏ ਜਿਹੇ ਹੋ ਜਾਂਦੇ ਹਨ। ਅਤੇ ਦੂਜੇ ਤਰ੍ਹਾਂ ਦੀ ਪਿਗਮੈਂਟੇਸ਼ਨ ਵਿਚ ਚਿਹਰੇ ਉੱਤੇ ਡੱਬ-ਖੜੱਬੇ ਦਾਗਾਂ ਦੇ ਬਣ ਜਾਂਦੇ ਹਨ। ਇਨ੍ਹਾਂ ਦੇ ਕਾਰਨ ਚਿਹਰਾ ਭੈੜਾ ਜਿਹਾ ਲੱ-ਗ-ਦਾ ਹੈ।

ਪਿਗਮੈਂਟੇਸ਼ਨ ਦੇ ਬਹੁਤ ਸਾਰੇ ਕਾਰਨ ਹਨ। ਇਹ ਜ਼ਿਆਦਾਤਰ ਗਰਭਵਤੀ ਹਾਲਤ ਵਿੱਚ, ਘੱਟ ਪਾਣੀ ਪੀਣ ਦੇ ਕਾਰਨ ਅਤੇ ਜ਼ਿਆਦਾਤਰ ਧੁੱਪਾਂ ਦੇ ਵਿੱਚ ਕੰਮ ਕਰਨ ਕਾਰਨ ਹੁੰਦਾ ਹੈ। ਇਨ੍ਹਾਂ ਤੋਂ ਰਾਹਤ ਪਾਉਣ ਦੇ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਬਹੁਤ ਵਧੀਆ ਹੈ। ਜਿਸ ਦੀ ਲਗਾਤਾਰ ਵਰਤੋਂ ਕਰਨ ਨਾਲ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ।ਘਰੇਲੂ ਨੁਸਖੇ ਦੀ ਫੋਟੋ ਲਈ ਸਮੱਗਰੀ ਦੇ ਰੂਪ ਵਿੱਚ ਖੀਰਾ, ਸੇਬ, ਕੇਲਾਂ, ਨਿੰਬੂ ਦਾ ਰਸ ਅਤੇ ਦਹੀਂ ਚਾਹੀਦਾ ਹੈ। ਸਭ ਤੋਂ ਪਹਿਲਾਂ ਸੇਬ, ਕੇਲੇ ਅਤੇ ਖੀਰੇ ਨੂੰ ਚੰਗੀ ਸਮਝੀ ਲਵੋ।

ਇਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕਰਨ ਤੋਂ ਬਾਅਦ ਮਿਕਸੀ ਵਿਚ ਪਾ ਕੇ ਪੀਸ ਲਵੋ। ਹੁਣ ਇਸ ਵਿਚ ਇਕ ਵੱਡਾ ਚਮਚ ਦਹੀਂ ਨਾਲ ਮਿਲਾ ਲਵੋ। ਇਨ੍ਹਾਂ ਨੂੰ ਮਿਲਾਉਣ ਤੋਂ ਬਾਅਦ ਇਸ ਵਿੱਚ ਨਿੰਬੂ ਦਾ ਰਸ ਅਤੇ ਇਕ ਚਮਚ ਚੰਦਨ ਦਾ ਪਾਊਡਰ ਮਿਲਾ ਲਵੋ। ਹੁਣ ਇਹ ਪੇਸਟ ਬਣਕੇ ਤਿਆਰ ਹੋ ਗਿਆ ਹੈ। ਇਸ ਪੇਸਟ ਨੂੰ ਚਿਹਰੇ ਉੱਤੇ ਲਗਾ ਲਵੋ ਅਤੇ ਕੁਝ ਸਮੇਂ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਵੋ। ਇਸ ਦੀ ਵਰਤੋਂ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਕਰੋ। ਲਗਾਤਾਰ ਅਜਿਹਾ ਕਰਨ ਨਾਲ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ। ਹੋਰ ਜਾਣਕਾਰੀ ਲਈ ਵੀਡੀਓ ਨੂੰ ਜ਼ਰੂਰ ਦੇਖੋ।

Check Also

19 ਜੂਨ ਨੂੰ 12 ਰਾਸ਼ੀਆਂ ਦੀ ਲਵ ਲਾਈਫ ਕਿਵੇਂ ਰਹੇਗੀ? ਕੁੰਡਲੀ ਪੜ੍ਹੋ, ਭਾਗਾਂ ਵਾਲੇ ਰੰਗ-ਨੰਬਰ

ਮੇਖ ਪਿਆਰ ਦੇ ਲਿਹਾਜ਼ ਨਾਲ ਮੇਸ਼ ਰਾਸ਼ੀ ਦੇ ਲੋਕਾਂ ਦਾ ਦਿਨ ਖਾਸ ਚੰਗਾ ਨਹੀਂ ਰਹੇਗਾ। …

Leave a Reply

Your email address will not be published. Required fields are marked *