Breaking News

ਸ਼ੂਗਰ ਜੜ ਤੋਂ ਖ਼ਤਮ 10 ਲੱਖ ਦੀ ਗਰੰਟੀ ਜੇ ਠੀਕ ਨਾ ਹੋਵੇ

ਸ਼ੂਗਰ ਰੋਗ ਇਕ ਅਜਿਹਾ ਰੋਗ ਹੈ ਜਿਸ ਦੇ ਕਾਰਨ ਸਰੀਰ ਵਿੱਚ ਅੰਦਰੂਨੀ ਕਮਜ਼ੋਰੀ ਆਉ ਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਦੇ ਹੋਰ ਵੱਡੇ ਰੋਗ ਵੀ ਲੱਗ ਜਾਂਦੇ ਹਨ ਇਸ ਲਈ ਲੋਕ ਸ਼ੂਗਰ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤ ਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ

ਪਰ ਜੇਕਰ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਬਹੁਤ ਜ਼ਿ ਆਦਾ ਫ਼ਾਇਦਾ ਹੁੰਦਾ ਹੈ। ਇਸ ਤੋ ਇਲਾਵਾ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਪਰ ਜੇਕਰ ਲਗਾਤਾਰ ਦਵਾਈਆਂ ਵ ਰਤੀਆਂ ਜਾਣਗੀਆਂ ਤਾਂ ਉਨ੍ਹਾਂ ਨਾਲ ਸਾਈਡ ਇਫੈਕਟ ਹੋਣਗੇ।

ਇਸੇ ਤਰ੍ਹਾਂ ਸ਼ੂਗਰ ਰੋਗ ਤੋਂ ਛੁਟਕਾਰਾ ਪਾਉਣ ਲਈ ਜਾਂ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਅ ਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਦੋ ਕਿਲੋ ਹਰੇ ਕੌੜ ਤੂੰਬੇ, ਪੰਜਾਹ ਗ੍ਰਾਮ ਕੜੂਾ, ਪੰਜਾਹ ਗ੍ਰਾਮ ਕਾਲੀ ਜੀਰੀ, ਸੌ ਗ੍ਰਾਮ ਚਾ ਰ ਪ੍ਰਕਾਰ ਦੀਆਂ ਅਜਵਾਈਨਾ ਅਤੇ ਸੌ ਗ੍ਰਾਮ ਚਾਰ ਪ੍ਰਕਾਰ ਦੇ ਨਮਕ ਚਾਹੀਦੇ ਹਨ।

ਹੁਣ ਸਭ ਤੋਂ ਪਹਿਲਾਂ ਕੌੜ ਤੂੰਬਿਆਂ ਨੂੰ ਲੈ ਲਵੋ ਉਨ੍ਹਾਂ ਨੂੰ ਧੋ ਸੰਵਾਰ ਲਵੋ ਉਸ ਤੋਂ ਬਾਅਦ ਉ ਨ੍ਹਾਂ ਨੂੰ ਬਰੀਕ ਟੁਕੜਿਆਂ ਵਿੱਚ ਕੱਟ ਲਵੋ। ਹੁਣ ਇਸ ਨੂੰ ਕੱਟ ਕੇ ਇੱਕ ਘੜੇ ਵਿੱਚ ਪਾ ਲਵੋ। ਇਸ ਤੋਂ ਬਾਅਦ ਇਸ ਵਿੱਚ ਦੋ ਕਿਲੋ ਹਰੇ ਕੌੜ ਤੂੰਬੇ, ਪੰਜਾਹ ਗ੍ਰਾ ਮ ਕੜੂਾ, ਪੰਜਾਹ ਗ੍ਰਾਮ ਕਾਲੀ ਜੀਰੀ, ਸੌ ਗ੍ਰਾਮ ਚਾਰ ਪ੍ਰਕਾਰ ਦੀਆਂ ਅਜਵਾਈਨਾ ਅਤੇ ਸੌ ਗ੍ਰਾਮ ਚਾਰ ਪ੍ਰਕਾਰ ਦੇ ਨਮਕ ਪਾ ਲਵੋ

ਅਤੇ ਹੁਣ ਇਸ ਨੂੰ ਢੱਕ ਦਿਉ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਇਸ ਦੀ ਵਰਤੋਂ ਕਰਨੀ ਸ਼ੁਰੂ ਕ ਰ ਦਿਉ। ਇਸ ਘਰੇਲੂ ਨੁਸਖੇ ਦੀ ਵਰਤੋਂ ਦਿਨ ਵਿੱਚ ਦੋ ਵਾਰ ਲਗਾਤਾਰ ਕਰਨੀ ਚਾਹੀਦੀ ਹੈ ਜਿਵੇਂ ਇਕ ਸਵੇਰੇ ਖਾਣਾ ਖਾਣ ਤੋਂ ਪਹਿਲਾਂ ਅਤੇ ਦੂਜਾ ਸ਼ਾਮ ਨੂੰ ਖਾ ਣਾ ਖਾਣ ਤੋਂ ਬਾਅਦ।ਕੁਝ ਦਿਨ ਲਗਾਤਾਰ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸ਼ੂਗਰ ਦਾ ਲੈਵਲ ਕੰਟਰੋਲ ਵਿੱਚ ਆ ਜਾਵੇਗਾ ਅਤੇ ਸ਼ੂਗਰ ਨਾਲ ਸੰਬੰਧਿਤ ਬੀਮਾਰੀਆਂ ਤੇ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾ ਹੀਂ ਕੁਝ ਹੋਰ ਘਰੇਲੂ ਨੁਸਖੇ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ

Check Also

ਬ੍ਰਿਸ਼ਭ ਵਿੱਚ ਸ਼ੁੱਕਰ ਅਤੇ ਸੂਰਜ ਦਾ ਸੰਯੋਗ, ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਧਨ ਵਿੱਚ ਭਾਰੀ ਵਾਧਾ

ਸੂਰਜ ਸ਼ੁੱਕਰ ਸੰਜੋਗ: ਵੈਦਿਕ ਜੋਤਿਸ਼ ਵਿੱਚ, ਗ੍ਰਹਿਆਂ ਦੀ ਰਾਸ਼ੀ ਤਬਦੀਲੀ ਅਤੇ ਹੋਰ ਗ੍ਰਹਿਆਂ ਦੇ ਨਾਲ …

Leave a Reply

Your email address will not be published. Required fields are marked *