Breaking News

ਬਿਨਾਂ ਦੱਸੇ ਸ਼ਰਾਬ ਜਾਂ ਹੋਰ ਕੋਈ ਵੀ ਨਸ਼ਾ ਗਰੰਟੀ ਨਾਲ ਛੜਾਉ

ਅੱਜ ਕੱਲ੍ਹ ਦਾ ਮਨੁੱਖ ਆਪਣੀ ਸਿਹਤ ਦੇ ਨਾਲ ਖੁਦ ਖਿਲਵਾੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਜਿੱਥੇ ਮਨੁੱਖ ਦੀਆਂ ਬਦਲਦੀਆਂ ਖਾਣ ਪੀਣ ਦੀਆਂ ਆਦਤਾਂ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਵੱਲ ਧਕੇਲ ਰਹੀਆਂ ਹਨ, ਉੱਥੇ ਹੀ ਅੱਜਕੱਲ੍ਹ ਨੌਜਵਾਨ ਪੀਡ਼੍ਹੀ ਨਸ਼ੇ ਦੇ ਵੱਲ ਜਾ ਰਹੀ ਹੈ। ਤਰ੍ਹਾਂ ਤਰ੍ਹਾਂ ਦਾ ਨਸ਼ਾ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ।

ਇਹ ਨਸ਼ਾ ਜਿੱਥੇ ਨਸ਼ਾ ਕਰਨ ਵਾਲੇ ਵਿਅਕਤੀ ਦੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦਾ ਹੈ , ਉੱਥੇ ਹੀ ਇਸ ਨਸ਼ੇ ਕਾਰਨ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਨੌਜਵਾਨਾਂ ਦੇ ਮੂੰਹ ਤੇ ਵਿੱਚੋਂ ਤੁਸੀਂ ਇਹ ਸੁਣਿਆ ਹੋਵੇਗਾ ਕਿ , ਉਹ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਸਰੀਰ ਨੂੰ ਨਸ਼ੇ ਦੀ ਲੱਤ ਲੱਗ ਚੁੱਕੀ ਹੈ , ਜਿਸ ਕਾਰਨ ਉਹ ਨਸ਼ਾ ਨਹੀਂ ਛੱਡ ਪਾ ਰਿਹੈ ।

ਅੱਜ ਅਸੀਂ ਉਨ੍ਹਾਂ ਨੌਜਵਾਨਾਂ ਦੇ ਲਈ ਇਕ ਅਜਿਹਾ ਗਾਰੰਟੀ ਵਾਲਾ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾਂ ਜੋ ਸਿਰਫ਼ ਤਿੰਨ ਮਹੀਨਿਆਂ ਦੇ ਵਿੱਚ ਕਿਸੇ ਵੀ ਨਸ਼ੇ ਦੀ ਬੁਰੀ ਆਦਤ ਹੋਵੇ , ਉਹ ਆਦਤ ਦੂਰ ਹੋ ਜਾਵੇਗੀ ਤੇ ਕਦੇ ਵੀ ਤੁਹਾਡਾ ਨਸ਼ਾ ਕਰਨ ਨੂੰ ਦਿਲ ਨਹੀਂ ਕਰੇਗਾ ।

ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾ ਲੈਣਾ ਹੈ ਖੁਰਾਸਾਨੀ ਅਜਵਾਇਣ ਪੰਜਾਹ ਗ੍ਰਾਮ, ਅਸ਼ਵਗੰਧਾ ਪੰਜਾਹ ਗ੍ਰਾਮ , ਸਰਪਗੰਧਾ ਪੰਜਾਹ ਗ੍ਰਾਮ, ਕਤੂਰੇ ਦੇ ਸ਼ੁੱਧ ਬੀਜ ਪੰਜਾਹ ਗ੍ਰਾਮ ,ਭੰਗ ਦੇ ਸ਼ੁੱਧ ਬੀਜ ਪੰਜਾਹ ਗ੍ਰਾਮ , ਰੰਗਕਾਟ ਸੌ ਗ੍ਰਾਮ, ਜੱਟਾਮਸੀਂ ਸੌ ਗ੍ਰਾਮ , ਬ੍ਰਹਮੀ ਬੂਟੀ ਸੌ ਗ੍ਰਾਮ , ਚਾਂਦੀ ਭਸਮ ਪੰਜਾਹ ਗ੍ਰਾਮ, ਤਾਂਬਾ ਭਸਮ ਪੰਜਾਹ ਗ੍ਰਾਮ, ਲੋਹਾ ਭਸਮ ਪੰਜਾਹ ਗ੍ਰਾਮ ,

ਗਲੋਅ ਦੇ ਸੱਤ ਸੌ ਗ੍ਰਾਮ , ਮਿੱਠੀਆਂ ਸਰਿੰਜਾਂ ਪੰਜਾਹ ਗ੍ਰਾਮ, ਸ਼ਤਾਵਰ ਪੰਜਾਹ ਗ੍ਰਾਮ, ਮੂਸਲੀ ਸਫੈਦ ਪੰਜਾਹ ਗ੍ਰਾਮ , ਡੱਚ ਪੰਜਾਹ ਗ੍ਰਾਮ, ਦੁਧਾਰੀ ਪੰਜਾਹ ਗ੍ਰਾਮ , ਜੋਤ ਪੰਜਾਹ ਗ੍ਰਾਮ , ਸੋਨਾ ਭਸਮ ਪੰਜਾਹ ਗ੍ਰਾਮ , ਸ਼ੁੱਧ ਕੀਤੇ ਬਾਰਾ ਸਿੰਘੇ ਦੇ ਬੀਜ਼ ਪੰਜਾਹ ਗ੍ਰਾਮ । ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਪੀਸ ਲੈਣਾ ਹੈ ।

ਫਿਰ ਤੁਸੀਂ ਇਕ ਚਮਚ ਸਵੇਰੇ ਅਤੇ ਇਕ ਚਮਚ ਸ਼ਾਮ ਨੂੰ ਦੇਸੀ ਘਿਓ ਨੂੰ ਦੁੱਧ ਵਿੱਚ ਪਾ ਕੇ ਇਸ ਨੁਸਖੇ ਦਾ ਸੇਵਨ ਕਰਨਾ ਹੈ । ਹਰ ਰੋਜ਼ ਹੀ ਜੇਕਰ ਤੁਸੀਂ ਇਸ ਨੁਸਖੇ ਦਾ ਉਪਯੋਗ ਕਰੋਗੇ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਇਸ ਦਾ ਨਤੀਜਾ ਦਿਖਣਾ ਸ਼ੁਰੂ ਹੋ ਜਾਵੇਗਾ ।

ਇਸ ਨੁਸਖ਼ੇ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ ਤੇ ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ

Check Also

ਕਰਕ, ਸਿੰਘ ਅਤੇ ਧਨੁ ਰਾਸ਼ੀ ਇਨ੍ਹਾਂ 5 ਰਾਸ਼ੀਆਂ ਦੇ ਲੋਕਾਂ ਦੀ ਕਿਸਮਤ ਬਦਲੇਗੀ, ਆਰਥਿਕ ਲਾਭ ਹੋਵੇਗਾ।

ਮੇਖ ਰਾਸ਼ੀ : ਮੇਖ ਰਾਸ਼ੀ ਵਾਲੇ ਲੋਕ ਅੱਜ ਮੌਜ-ਮਸਤੀ ਵਿੱਚ ਰੁੱਝੇ ਰਹਿਣਗੇ। ਮਨੋਰੰਜਕ ਪ੍ਰਵਿਰਤੀਆਂ ਵਿੱਚ …

Leave a Reply

Your email address will not be published. Required fields are marked *