Breaking News

Hair fall: ਜੇ ਮਿਲ ਜਾਵੇ ਇਹ ਪੌਦਾ ਛਡਿਓ ਨਾ ਕਿਸ ਬਿਮਾਰੀ ਲਈ ਕਿਸ ਤਰਾਂ ਵਰਤਣਾ ਦੇਖੋ ਵਾਲਾ ਦਾ ਝੜਨਾ ,ਗੰਜੇ ਦੇ ਆਉਣਗੇ ਵਾਲ ,ਗਠੀਆ ,ਅਸਥਮਾ ,ਦਾਦ ਖਾਜ ਖੁਜ਼ਲੀ

Hair fall
Hair fall

Hair fall
ਵੀਡੀਓ ਥੱਲੇ ਜਾ ਕੇ ਦੇਖੋ ਜੀ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।Hair fall

ਜੜੀਆਂ-ਬੂਟੀਆਂ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀਆ ਹਨ। ਕਈ ਵਾਰੀ ਬਹੁਤ ਸਾਰੇ ਅਮੋਲਕ ਖ਼ਜਾਨੇ ਨੂੰ ਆਪਣੇ ਹੱਥਾਂ ਨਾਲ ਬਰਬਾਦ ਕਰ ਦਿੰਦੇ ਹਨ । ਇਨ੍ਹਾਂ ਜੜੀਆਂ-ਬੂਟੀਆਂ ਵਿੱਚ ਇਕ ਧਤੂਰੇ ਦੀ ਬੂਟੀ ਹੈ। ਇਹ ਬੂਟਾ ਜ਼ਿਆਦਾਤਰ ਆਪਣੇ ਆਪ ਉਗ ਜਾਂਦਾ ਹੈ। ਬਰਸਾਤ ਦੇ ਮੌਸਮ ਵਿੱਚ ਇਸ ਨੂੰ ਫੁੱਲ ਲਗਦੇ ਹਨ। ਇਹ ਭਗਵਾਨ ਸ਼ਿਵ ਨੂੰ ਇਸ ਬੂਟੀ ਦੇ ਫੁੱਲ ਪਸੰਦ ਹਨ।Hair fall ਇਸ ਕਰਕੇ ਇਸ ਜੜੀ ਬੂਟੀ ਨਾਲ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਧਤੂਰੇ ਦੀ ਸਰੀਰ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਕਈ ਗੁਣਾਂ ਨਾਲ ਭਰਪੂਰ ਹੈ। ਗਠੀਆ, ਖੁਜਲੀ ਅਤੇ ਸੋਜ ਵਰਗੀਆਂ ਭਿਆਨਕ ਸਮੱਸਿਆਵਾਂ ਤੋਂ ਰਾਹਤ ਪਾਉਣ ਦੇ ਲਈ ਇਹ ਬੂਟੀ ਕਾਫ਼ੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਧਤੂਰੇ ਦੇ ਪੱਤਿਆਂ ਦਾ ਰਸ ਇਕ ਬਰਤਨ ਦੇ ਵਿੱਚ ਪਾ ਲਵੋ।Hair fall

ਇਹ ਵੀ ਪੜ੍ਹੋ:- ਵਾਲ ਚਿੱਟੇ ਹੋਣਾ, ਝੜਨਾ, ਗੰਜਾਪਣ, ਦੋਮੂੰਹੇ ਵਾਲਾਂ ਦਾ ਪੱਕਾ ਇਲਾਜ_ ਸੌਖਾ ਸਸਤਾ ਘਰੇਲੂ ਨੁਸਖਾ

ਇਸ ਰਾਤ ਦੀ ਵਾਲਾਂ ਦੇ ਵਿੱਚ ਮਾਲਿਸ਼ ਕਰੋ। ਅਜਿਹਾ ਕਰਨ ਦੇ ਨਾਲ ਵਾਲਾਂ ਸੰਬੰਧੀ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਜਿਵੇਂ ਵਾਲਾਂ ਦਾ ਝੜਨਾ ਅਤੇ ਗੰਜਾਪਨ ਆਦਿ।ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਇਹ ਮਾਲਿਸ਼ ਕਰਨੀ ਹੈ ਤਾਂ ਇਹ ਰਸ ਅੱਖਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਜੋੜਾਂ ਦਾ ਦਰਦ ਇਕ ਆਮ ਸਮੱਸਿਆ ਬਣ ਗਿਆ ਹੈ। ਜੋੜਾਂ ਦੇ ਦਰਦ ਦੇ ਲਈ ਧਤੂਰੇ ਦੇ ਬੀਜ਼ਾਂ ਦਾ ਤੇਲ ਫਾਇਦੇਮੰਦ ਸਾਬਿਤ ਹੁੰਦਾ ਹੈ। ਧਤੂਰੇ ਦੇ ਬੀਜ਼ਾਂ ਦਾ ਕੁੱਟ ਕੇ ਰਸ ਬਣਾ ਲਵੋ ਅਤੇ ਹਫ਼ਤੇ ਦੇ ਵਿੱਚ ਇਸ ਦੀ ਦੋ ਵਾਰ ਵਰਤੋਂ ਕਰੋ ਇਸ ਨਾਲ ਬਹੁਤ ਲਾਭ ਹੋਵੇਗਾ।

ਇਹ ਵੀ ਪੜ੍ਹੋ:-

Check Also

ਰਾਸ਼ੀਫਲ 12 ਸਤੰਬਰ 2024 ਜਾਣੋ ਅੱਜ ਤੁਹਾਡਾ ਦਿਨ ਕਿਹੋ ਜਿਹਾ ਰਹੇਗਾ

ਮੇਖ: ਮਨ ਵਿੱਚ ਉਤਰਾਅ-ਚੜ੍ਹਾਅ ਆ ਸਕਦੇ ਹਨ। ਸਬਰ ਰੱਖੋ. ਬੇਲੋੜੇ ਗੁੱਸੇ ਅਤੇ ਬਹਿਸ ਤੋਂ ਬਚੋ। …

Leave a Reply

Your email address will not be published. Required fields are marked *