Health:-
ਕੁਦਰਤ ਨੇ ਸਾਨੂੰ ਅਜਿਹੇ ਬਹੁਤ ਸਾਰੇ ਤੱਤਾਂ ਦੀ ਦਾਤ ਬਖਸ਼ੀ ਹੈ ਜੋ ਮਨੁੱਖੀ ਸ਼ਰੀਰ ਦੇ ਵਿੱਚ ਹੋਣ ਵਾਲੀਆਂ ਕਈ ਤਰਾਂ ਦੀਆਂ ਬਿਮਾਰੀਂਆਂ ਤੋਂ ਉਹਨਾਂ ਨੂੰ ਬਚਾਉਂਦਾ ਹੈ। ਇਹਨਾਂ ਕੁਦਰਤ ਦੀਆਂ ਦਾ ਤਾਂ ਦੇ ਵਿੱਚ ਇੱਕ ਦਾਤ ਹੈ ਪੱਥਰ ਚੱਟ ਦਾ ਬੁੱਟਾ ਜੋ ਮਨੁੱਖੀ ਸ਼ਰੀਰ ਦੇ ਵਿੱਚ ਹੋਣ ਵਾਲੇ ਕਈ ਰੋਗਾਂ ਤੋਂ ਉਹਨਾਂ ਨੂੰ ਛੁਟਕਾਰਾ ਦਵਾਉਂਦੇ ਹਨ ।
ਅੱਜ ਅਸੀਂ ਤੂਹਾਨੂੰ ਇਸ ਪੂਰੀ ਜਾਣਕਾਰੀ ਦੇ ਵਿੱਚ ਪੱਥਰ ਚੱਟ ਦੇ ਬੁੱਟੇ ਦੇ ਕੁਝ ਲਾਭ ਦੱਸਾਂਗੇ । ਤਾਂ ਜੋ ਤੁਸੀ ਵੀ ਇਸਦਾ ਪ੍ਰਯੋਗ ਕਰੋ ਅਤੇ ਰੋਗਾਂ ਤੋਂ ਛੁਟ ਕਾਰਾ ਪਾਓ ।ਪੱਥਰ ਚੱਟ ਦਾ ਬੁੱਟਾ ਪਾਵੇ ਹੀ ਖਾਣ ਦੇ ਵਿੱਚ ਨਮਕੀਨ ਅਤੇ ਖੱਟਾ ਹੁੰਦਾ ਹੈ । ਪਰ ਇਸਦੇ ਲਾਭ ਵੱਡੇ ਵੱਡੇ ਹੁੰਦੇ ਹੈ ਜਿਸ ਤਰ੍ਹਾਂ ਇਹ ਪੱਥਰੀ ਦੀ ਦਿਕਤ ਨੂੰ ਦੂ ਰ ਕਰਦਾ ਹੈ ।
ਦਿਲ ਦੇ ਰੋਗਾਂ ਨੂੰ ਦੂਰ ਕਰਨ ਲਈ ਇਹ ਸਭ ਤੋਂ ਵੱਧ ਲਾਹੇਵੰਦ ਹੈ । ਉਸਦੇ ਲਈ ਤੁਸੀ ਇਸਦੇ 2 ਪੱਤੇ ਲੈਣੇ ਹਨ । ਜਿਸਦਾ ਸੇਵਨ ਤੁਸੀ ਖਾਲੀ ਪੇਟ ਕਰਨਾਂ ਹੈ । ਇਸਦੇ ਰੋਜ਼ਾਨਾ ਸੇਵਨ ਨਾਲ ਤੁਹਾਨੂੰ ਕਦੇ ਵੀ ਦਿਲ ਦੇ ਰੋਗ ਨਹੀਂ ਲੱਗਣਗੇ । ਦੂਜਾ ਹੈ ਪੇਟ ਨਾਲ ਸਬੰਧਿਤ ਰੋਗਾਂ ਤੋਂ ਵੀ ਛੁਟਕਾਰਾ ਮਿਲੇਂਗਾ ।
ਉਸਦੇ ਲਈ ਤੁਸੀ ਇਸਦੇ ਪੱਤੇ ਦਾ ਸੇਵਨ ਸੁੰਡ ਦੇ ਨਾਲ ਕਰਨਾ ਹੈ ਰੋਜ਼ਾਨਾ ਦਿਨ ਦੇ ਵਿੱਚ ਇੱਕ ਵਾਰ । ਲਕਵਾ ਮਾਰਨ ਦੀ ਦਿਕਤ ਨੂੰ ਵੀ ਹੱਲ ਕਰਦਾ ਹੈ । ਜੇਕਰ ਲਕਵੇਂ ਦੇ ਕਾਰਨ ਕਿਸੇ ਦਾ ਕੋਈ ਅੰਗ ਕੰਮ ਨਹੀਂ ਕਰ ਰਿਹਾ ਤਾਂ ਉਸ ਅੰਗ ਤੇ ਇਸਦੇ ਦੇ ਪੱਤਿਆਂ ਦਾ ਰਸ ਅਤੇ ਜੈਤੂਨ ਦਾ ਤੇਲ ਮਿਲਾ ਕੇ ਮਾ ਲਿਸ਼ ਕਰੋ ।
ਸ਼ਰੀਰ ਤੇ ਚਿੱਟੇ ਦਾਗ਼ ਵੀ ਹਟਾਉਂਦਾ ਹੈ ਉਸਦੇ ਲਈ ਤੁਸੀ ਉਸ ਜਗ੍ਹਾ ਉਪਰ ਇਸਦਾ ਰਸ ਲਗਾਉਣਾ ਹੈ। ਹਕਲਾਉਣ ਦੀ ਸੱਮਸਿਆ ਨੂੰ ਵੀ ਇਹ ਹੱਲ ਕਰਦਾ ਹੈ । ਉਸਦੇ ਲਈ ਦਿਨ ਚ ਤਿੰਨ ਵਾਰ ਇਸਦੇ ਪੱਤਿਆਂ ਦਾ ਸੇਵਨ ਕਰੋ । ਕਿੰਡਨੀ ਅਤੇ ਪਿੱਤੇ ਦੇ ਵਿੱਚ ਪੱਥਰੀ ਦੀ ਦਿਕਤ ਨੂੰ ਦੂਰ ਕਰਨ ਦੇ ਲਈ ਲਾਹੇਵੰਦ ਹੈ ।
ਉਸਦੇ ਲਈ ਤੁਸੀ ਇਸਦੇ ਪੱਤਿਆਂ ਨੂੰ ਅਜਵਾਇਣ ਵਿੱਚ ਪਾ ਕੇ ਉਬਾਲ ਲੈਣਾ ਕਾਵਾ ਬਣਾ ਕੇ ਉਸਦੇ ਵਿੱਚ ਗੋਕਰੁ ਪਾ ਕੇ ਇਸਦਾ ਸੇਵਨ ਕਰਨਾ ਹੈ । ਕੁਝ ਹੀ ਦਿਨਾਂ ਦੇ ਵਿੱਚ ਇਸਦੇ ਲਾਭ ਤੁਹਾਡੇ ਸਾਹਮਣੇ ਹੋਣਗੇ । ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣ ਲਈ ਨੀਚੇ ਦਿਤੀ ਵੀਡੀਓ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ ।
:- Swagy jatt