Breaking News

Health: ਇਸ ਭੈਣ ਨੇ ਦਸਿਆ ਸਰਦੀਆਂ ਚ ਵਰਤਣ ਵਾਲਾ ਜ਼ਬਰਦਸਤ ਨੁਸਖਾ ਬਜ਼ੁਰਗਾਂ ਲਈ ਵਰਦਾਨ ਤੋਂ ਘੱਟ ਨਹੀਂ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

Health:-
ਅਕਸਰ ਕਿਹਾ ਜਾਂਦਾ ਹੈ ਕਿ ਦੁੱਧ ਸਰੀਰ ਲਈ ਬੜਾ ਲਾਭਕਾਰੀ ਹੁੰਦਾ ਹੈ ਕਿਉਂਕਿ ਇਸ ਨੂੰ ਪੀਣ ਨਾਲ ਹੱਡੀਆਂ ਅਤੇ ਸਿਰ ਦੀਆਂ ਨ ਸਾਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਦੁੱਧ ਪੀਣ ਦੇ ਨਾਲ ਇਮਿਊਨਿਟੀ ਇਹ ਵੀ ਮਜ਼ਬੂਤ ਹੁੰਦਾ ਹੈ। ਪਰ ਜੇਕਰ ਦੁੱਧ ਵਿੱਚ ਡਰਾਏ ਫੂਡ ਮਿਲਾਕੇ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਲਾਭ ਦੁੱਗਣੇ ਹੋ ਜਾਂਦੇ ਹਨ। ਕਿਉਂਕਿ ਡਰਾਏ ਫਰੂਟ ਵਿਚ ਕੈਲਸ਼ੀਅਮ ਅਤੇ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਜੋ ਸਰੀਰ ਲਈ ਬਹੁਤ ਲਾਹੇਵੰਦ ਹੁੰਦੇ ਹਨ। ਡਰਾਏ ਫੂਡ ਵਾਲਾ ਦੁੱਧ ਬਣਾਉਣਾ ਬਹੁਤ ਅਸਾਨ ਹੁੰਦਾ ਹੈ।ਸਭ ਤੋਂ ਪਹਿਲਾਂ ਇਸ ਬੁੱਧ ਨੂੰ ਬਣਾਉਣ ਲਈ ਅਖਰੋਟ ਚਾਹੀਦਾ ਹੈ। ਕਿਉਂਕਿ ਇਹ ਦਿਮਾਗ ਅਤੇ ਦਿਲ ਲਈ ਬਹੁਤ ਲਾਹੇਵੰਦ ਹੁੰਦਾ ਹੈ। ਹੁਣ ਅਖਰੋਟ ਨੂੰ ਰਾਤ ਦੇ ਸਮੇਂ ਭਿਉਂ ਕੇ ਰੱਖ ਦਵੋ। ਕਿਉਂਕਿ ਭਿਉਂ ਕੇ ਅਖਰੋਟ ਦੀ ਵਰਤੋਂ ਕਰਨ ਨਾਲ ਇਸਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਦਾਖਾਂ ਚਾਹੀਦੀਆਂ ਹਨ।

ਕਿਉਂਕਿ ਦਾਖਾ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀਆਂ ਹਨ।ਦਾਖਾਂ ਨੂੰ ਵੀ ਰਾਤ ਦੇ ਸਮੇਂ ਭਿਉਂ ਕੇ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਇੱਕ ਤਾਂ ਇਹ ਜਲਦੀ ਹਜ਼ਮ ਹੋ ਜਾਣਗੀਆਂ ਦੂਜਾ ਇਸ ਦੇ ਫ਼ਾਇਦੇ ਵੀ ਦੁੱਗਣੇ ਹੋ ਜਾਣਗੇ। ਦਾਖਾਂ ਲਿਵਰ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀਆਂ ਹਨ। ਇਸ ਤੋਂ ਇਲਾਵਾ ਜੇਕਰ ਭਿਓਂ ਕੇ ਦਾਖਾਂ ਦੀ ਵਰਤੋਂ ਕੀਤੀ ਜਾਵੇ ਤਾਂ ਅਨੀਮੀਆ ਦੇ ਮਰੀਜ਼ਾਂ ਨੂੰ ਬਹੁਤ ਰਾਹਤ ਮਿਲੇਗੀ।

ਖੂਨ ਦੀ ਕਮੀ ਨੂੰ ਵੀ ਪੂਰਾ ਕਰਨ ਲਈ ਇਹ ਬਹੁਤ ਫਾਇਦੇਮੰਦ ਸਾਬਿਤ ਹੁੰਦੀਆਂ ਹਨ।ਹੁਣ ਤੀਜਾ ਹਿੱਸੇ ਵਿੱਚੋਂ ਬਦਾਮਾਂ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਬਦਾਮਾਂ ਦੀ ਵਰਤੋਂ ਕਰਨ ਨਾਲ ਹਾਰਟਅਟੈਕ ਵਰਗੀਆਂ ਸਮੱ ਸਿ ਆਵਾਂ ਤੋਂ ਛੁਟਕਾਰਾ ਮਿਲਦਾ ਹੈ। ਬਦਾਮਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ।

ਹੁਣ ਬਦਾਮਾਂ ਨੂੰ ਵੀ ਰਾਤ ਦੇ ਸਮੇਂ ਭਿਉਂ ਕੇ ਰੱਖ ਲਵੋ। ਬਦਾਮ, ਦਾਖਾਂ ਅਤੇ ਅਖਰੋਟ ਜੋ ਰਾਤ ਨੂੰ ਭਿਓ ਕੇ ਰੱਖੇ ਹੋਏ ਸੀ ਉਹਨਾਂ ਨੂੰ ਸਵੇਰੇ ਕੁੱਟ ਲਵੋ। ਦੂਜੇ ਪਾਸੇ ਇੱਕ ਬਰਤਨ ਵਿੱਚ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਹੁਣ ਕੋਸੇ ਜਿਹੇ ਦੁੱਧ ਵਿੱਚ ਕੁੱਟੇ ਹੋਏ ਡਰਾਈ ਫਰੂਟ ਮਿਲਾ ਲਵੋ। ਫਿਰ ਇਸ ਦੁੱਧ ਦਾ ਸੇਵਨ ਕਰੋ। ਇਸ ਵੀਡੀਓ ਵਿੱਚੋਂ ਤੁਹਾਨੂੰ ਹੋਰ ਵੀ ਵਧੇਰੇ ਜਾਣਕਾਰੀ ਮਿਲ ਜਾਵੇਗੀ।

:- Swagy jatt

Check Also

ਕੁੰਭ ਰਾਸ਼ੀ ਵੇਖੋ ਆਪਣਾ ਭਵਿੱਖ ,ਲਾਲ ਕਿਤਾਬ ਵਿਚ ਕੀ ਕੀ ਲਿਖਿਆ ਹੈ ਤੁਹਾਡੇ ਵਾਰੇ

ਕੁੰਭ ਰਾਸ਼ੀ ਲਈ ਅਗਲਾ ਸਾਲ 2024 ਕਿਹੋ ਜਿਹਾ ਰਹੇਗਾ? ਤੁਸੀਂ ਵੈਦਿਕ ਜੋਤਿਸ਼ ਜਾਂ ਕੁੰਡਲੀ ਜ਼ਰੂਰ …

Leave a Reply

Your email address will not be published. Required fields are marked *