Health:-
ਸਾਡੇ ਸਮਾਜ ਦੇ ਵਿੱਚ ਵਿ ਚ ਰ ਣ ਵਾਲੇ ਲੋਕਾਂ ਦੀ ਇੱਕ ਆ ਦ ਤ ਜਾ ਕਹਿ ਸਕਦੇ ਹਾਂ ਕਿ ਇਕ ਰਸਮ ਬਣ ਚੁੱਕੀ ਹੈ ਕੀ ਜਦੋ ਵੀ ਕਿਸੇ ਰਿਸ਼ਤੇਦਾਰ ਜਾ ਦੋਸਤ ਦੇ ਘਰ ਜਾਓ ਜਾਂ ਉਹ ਤੁਹਾਡੇ ਘਰ ਆਵੇ ਤਾਂ ਸਭ ਤੋਂ ਪਹਿਲਾਂ ਕੰਮ ਹੁੰਦਾ ਹੈ ਸਾਡਾ ਚਾਹ ਪੀਣਾਂ। ਜੀ ਹਾਂ ਸਭ ਤੋਂ ਪਹਿਲਾਂ ਅਸੀਂ ਚਾਹ ਪੀਂ ਦੇ ਫਿਰ ਅਸੀਂ ਅਗਲੀ ਕੋਈ ਗੱਲ ਕਰਦੇ ਹਾਂ ।
ਚਾਹ ਤਾਂ ਸਾਡੇ ਸੱਭਿਆਚਾਰ ਦੇ ਵਿੱਚ ਕੁਝ ਇਸ ਕਦਰ ਘੁਲ ਮਿਲ ਗਿਆ ਹੈ ਕਿ ਹਰ ਖੁਸ਼ੀ ਜਾਂ ਦੁੱਖ ਦੇ ਸਮੇਂ ਤੇ ਅਸੀਂ ਚਾਹ ਜ਼ਰੂਰ ਪੀਂ ਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਚਾਹ ਦਾ ਇੱਕ ਵੱਖਰਾਂ ਹੀ ਰੋਲ ਹੈ । ਕਿਉਂਕਿ ਚਾਹ ਦੇ ਨਾਲ ਸਾਡੀ ਪੂਰਾ ਦਿਨ ਲੰਘਦਾ ਹੈ। ਜਿਵੇਂ ਸਵੇਰੇ ਉੱਠਣ ਵੇਲੇ ,ਦੋਸਤੋਂ ਨਾਲ ,ਪਰਿਵਾਰ ਨਾਲ, ਜਿਥੇ ਵੀ ਅਸੀਂ ਜਾਇਆ ਅਸੀਂ ਸਭ ਚਾਹ ਜ਼ਰੂਰ ਪੀਂਦੇ ਹਾਂ ।
ਪਰ ਤੁਸੀਂ ਕਦੇ ਸੋਚਿਆ ਦੋਸਤੋਂ ਜਿਸ ਚਾਹ ਦਾ ਸਾਡੇ ਜੀਵਨ ਦੇ ਵਿੱਚ ਇਨ੍ਹਾਂ ਜ਼ਿਆਦਾ ਮਹੱਤਵ ਵੱਧ ਰਿਹਾ ਹੈਂ ਉਹ ਸਾਡੇ ਸ਼ਰੀਰ ਦੇ ਲਈ ਕਿੰਨੀ ਜ਼ਿਆਦਾ ਖ਼ਤਰਨਾਕ ਹੈ , ਕਿੰਨਾ ਉਹ ਸਾਡੇ ਜੀਵਨ ਦਾ ਨੁਕਸਾਨ ਕਰ ਰਹੀ ਹੈ । ਅਸੀਂ ਕਹਿ ਸਕਦੇ ਹਾਂ ਕਿ ਜਿਸ ਚਾਹ ਦੇ ਅਸੀਂ ਸਾਰੇ ਬਹੁਤ ਜ਼ਿਆਦਾ ਦਿਵਾਨੇ ਹਾਂ ਉਹ ਚਾਹ ਸਾਨੂੰ ਮੌਤ ਦੇ ਮੂੰਹ ਵੱਲ ਸੁੱਟ ਰਹੀਂ ਹੈ ।
ਸਵੇਰੇ ਉੱਠ ਕੇ ਦੋਸਤੋਂ ਅਸੀਂ ਸਾਰੇ ਚਾਹ ਤਾਂ ਬੜੇ ਸਵਾਦਾਂ ਦੇ ਨਾਲ ਪੀਂਦੇ ਹਾਂ , ਕਿ ਪਤਾ ਹੈ ਤੁਹਾਨੂੰ ਇਸ ਚਾਹ ਦੇ ਕਾਰਨ ਸਾਡੇ ਸ਼ਰੀਰ ਨੂੰ ਬਿਮਰੀਆਂ ਲੱਗ ਸਕਦੀਆਂ ਨੇ ।ਅੱਜ ਅਸੀਂ ਦੋਸਤੋਂ ਤੁਹਾਨੂੰ ਦੱਸਾਂਗੇ ਚਾਹ ਪੀਣ ਦੇ ਨਾਲ ਸ਼ਰੀਰ ਨੂੰ ਕੀ – ਕੀ ਨੁਕਸਾਨ ਹੁੰਦਾ ਹੈ। ਦੋਸਤੋਂ ਸਵੇਰ ਦੇ ਸਮੇ ਸਾਡੇ ਸ਼ਰੀਰ ਨੂੰ ਤਾਕਤ ਦੇਣ ਦੇ ਲਈ ਕਾਰਬੋਹਾਈਡ ਰੇਟ ਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ।
ਪਰ ਖਾ ਲੀ ਪੇਟ ਚਾਹ ਪੀਣ ਨਾਲ ਪੇਟ ਚ ਗੈਸ, ਜਲਣ, ਪੇਟ ਭਾਰੀ ਮਹਿਸੂਸ ਹੁੰਦਾਂ ਹੈ। ਤਾਂ ਦੱਸਣਾ ਬਣਦਾ ਹੈ ਕਿ ਦੋਸਤੋਂ ਚਾਹ ਦੇ ਵਿਚ ਕੈਫੀਏਨ ਦੀ ਮਾਤਰਾ ਵੱਧ ਹੋਣ ਦੇ ਕਾਰਨ ਪੇਟ ਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਪੇਟ ਦੀਆਂ ਬਿਮਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸਲਈ ਦੋਸਤੋਂ ਆਪਣੇ ਸ਼ਰੀਰ ਦੀ ਚੰਗੀ ਸਿਹਤ ਦੇ ਲਈ ਅੱਜ ਹੀ ਛੱਡੋ ਚਾਹ।
ਇਸ ਸੰਬੰਧੀ ਵਿਸਤਾਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ, ਤਾਂ ਨੀਚੇ ਇਸ ਨਾਲ ਸੰਬੰਧਿਤ ਵੀਡੀਓ ਦਿੱਤੀ ਗਈ ਹੈ ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।
:- Swagy jatt