ਜ਼ਿੰਦਗੀ ਮੌਤ ਦਾ ਦੂਜਾ ਨਾਮ ਹੈ । ਹਰ ਇੱਕ ਮਨੁੱਖ ਨੂੰ ਇੱਕ ਨਾ ਇੱਕ ਦਿਨ ਮੌਤ ਜ਼ਰੂਰ ਮਿਲਣੀ ਹੈ । ਪਰ ਮੌਤ ਤੋਂ ਪਹਿਲਾਂ ਕੁਝ ਨਿਸ਼ਾਨੀਆਂ ਮਨੁੱਖ ਦੇ ਸਰੀਰ ਤੇ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ । ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਨਿਸ਼ਾਨੀ ਸੰਬੰਧੀ ਜਾਣਕਾਰੀ ਦਸਾਗੇ ਜੋ ਨਿਸ਼ਾਨੀ ਮਨੁੱਖ ਦੀ ਪੇਟ ਤੋਂ ਦਿਖਾਈ ਦੇਣੀ ਸ਼ੁਰੂ ਹੁੰਦੀ ਹੈ ਤੇ ਇਹ ਨਿਸ਼ਾਨੀ ਤੁਹਾਨੂੰ ਮੌਤ ਦੇ ਮੂੰਹ ਚ ਲਿਜਾ ਸਕਦੀ ਹੈ । ਜਿਸ ਨਿਸ਼ਾਨੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਹੈ ਪੇਟ ਦਾ ਮੋਟਾਪਾ । ਜਦੋਂ ਅਸੀ ਬਿਨਾਂ ਸੋਚੇ ਸਮਝੇ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਸਰੀਰ ਵਿੱਚ ਜਾ ਕੇ ਮੋਟਾਪੇ ਦਾ ਰੂਪ ਧਾਰਦੇ ਹਨ
ਤਾ ਉਸ ਸਮੇਂ ਸਰੀਰ ਚ ਚਰਬੀ ਪੈਂਦੀ ਹੈ ਤੇ ਚਰਬੀ ਨਾਲ ਸਰੀਰ ਫੁੱਲਣਾ ਸ਼ੁਰੂ ਹੋ ਜਾਂਦਾ ਹੈ । ਜਦੋਂ ਸਰੀਰ ਵਿਚ ਮੋਟਾਪਾ ਪੈਦਾ ਹੁੰਦਾ ਹੈ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ । ਜ਼ਿਆਦਾਤਰ ਬਿਮਾਰੀਆ ਵਿਅਕਤੀ ਦੇ ਮੋਟਾਪੇ ਕਾਰਨ ਹੀ ਉਸ ਨੂੰ ਲੱਗਦੀਆਂ ਹਨ । ਜਿਵੇਂ ਸ਼ੂਗਰ ,ਥਾਇਰਾਇਡ ,ਬਲੱਡ ਪ੍ਰੈਸ਼ਰ, ਦਿਲ ਦੇ ਰੋਗ ,ਗੁਰਦਿਆਂ ਦੇ ਰੋਗ, ਜੋੜਾਂ ਦੀਆਂ ਦਰਦਾਂ ,ਯੂਰਿਕ ਐਸਿਡ ਆਦਿ । ਜਦੋਂ ਅਜਿਹੀਆਂ ਦਿੱਕਤਾਂ ਸਰੀਰ ਵਿੱਚ ਪੈਦਾ ਹੁੰਦੀਆਂ ਹਨ ਤਾਂ ਇਨ੍ਹਾਂ ਦਾ ਇਲਾਜ ਕਰਵਾਉਣ ਲਈ ਮਨੁੱਖ ਵੱਲੋਂ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ।
ਜਿਨ੍ਹਾਂ ਦਵਾਈਆਂ ਦੇ ਸਾਈਡ ਇਫੈਕਟ ਵੀ ਸਰੀਰ ਉੱਪਰ ਪੈਂ ਦੇ ਹਨ । ਪਰ ਜੇਕਰ ਅਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਨਾ ਸ਼ੁਰੂ ਕਰ ਦੇਈਏ ਤਾਂ ਅਸੀਂ ਸਰੀਰ ਵਿੱਚ ਚਰਬੀ ਪੈਦਾ ਹੋਣ ਤੋਂ ਰੋਕ ਸਕਦੇ ਹੈ । ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਚਰਬੀ ਪੈਦਾ ਹੋ ਚੁੱਕੀ ਹੈ ਤਾਂ ਉਹ ਕਸਰਤ ਤੇ ਆਪਣੇ ਖਾਣ ਪੀਣ ਦੀਆਂ ਆਦਤਾਂ ਚ ਸੁਧਾਰ ਕਰਕੇ ਇਸ ਮੋਟਾਪੇ ਨੂੰ ਘਟਾਉਣ ,
ਕਿਉਂਕਿ ਇਕ ਮੋਟਾਪਾ ਹੀ ਅਜਿਹੀ ਚੀਜ਼ ਹੈ ਜੋ ਹਜ਼ਾਰਾਂ ਰੋਗਾਂ ਨੂੰ ਸ ਰੀਰ ਵਿੱਚ ਪੈਦਾ ਕਰਦਾ ਹੈ । ਇਸ ਲਈ ਮੋਟਾਪਾ ਘਟਾਉ ਤੇ ਤੰਦਰੁਸਤ ਰਹੋ । ਕਿਉਂਕਿ ਮੋਟਾਪੇ ਕਾਰਨ ਜਦੋਂ ਰੋਗ ਲੱਗਦੇ ਹਨ ਤਾਂ ਵਿਅਕਤੀ ਮੌਤ ਵੱਲ ਵਧਦਾ ਹੈ । ਇਸ ਲਈ ਅੱਜ ਤੋਂ ਹੀ ਆਪਣੇ ਸਰੀਰ ਦੀ ਤੰਦਰੁਸਤੀ ਲਈ ਕਾਰਜ ਕਰੋ। ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਲਈ ਨੀਚੇ ਵੀਡੀਓ ਦਿੱਤੀ ਗਈ ਹੈ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ